>Xਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਦੇ ਨਿਊਜ਼ੀਲੈਂਡ ਦੌਰੇ ਦੀਆਂ ਖਾਸ ਤਸਵੀਰਾਂ
ਸਸੈਕਸ ਦੇ ਡਿਊਕ ਤੇ ਡਚੇਸ ਨੇ ਆਪਣੇ ਦੌਰੇ ਦੇ 16ਵੇਂ ਦਿਨ ਨਿਊਜ਼ੀਲੈਂਡ ਦੇ ਮਹੱਤਵਪੂਰਣ ਥਾਵਾਂ ਦਾ ਦੌਰਾ ਕੀਤਾ। ਇਸ ਦੌਰਾਨ ਪ੍ਰਿੰਸ ਹੈਰੀ ਤੇ ਮੇਗਨ ਰੋਟੋਰੂਆ ਵਿਚ 100 ਸਾਲ ਪੁਰਾਣੇ ਰੈੱਡਵੁੱਡ ਜੰਗਲ ਵਿਚ ਗਏ। <>Xਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਦੇ ਨਿਊਜ਼ੀਲੈਂਡ ਦੌਰੇ ਦੀਆਂ ਖਾਸ ਤਸਵੀਰਾਂ
ਇਕ ਛੋਟੀ ਬੱਚੀ ਨੂੰ ਮਿਲਦੇ ਹੋਏ ਮੇਗਨ ਦੀ ਤਸਵੀਰ। <>Xਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਦੇ ਨਿਊਜ਼ੀਲੈਂਡ ਦੌਰੇ ਦੀਆਂ ਖਾਸ ਤਸਵੀਰਾਂ
ਹੈਰੀ ਤੇ ਮੇਗਨ ਰੋਟੋਰੂਆ ਵਿਚ ਰੇਨਬੋਅ ਸਪਰਿੰਗ ਵਿਖੇ ਨੈਸ਼ਨਲ ਕੀਵੀ ਹੈਚਰੀ ਵਿਚ ਪੰਛੀਆਂ ਦੇ ਜੋੜੇ ਨੂੰ ਦੇਖਦੇ ਹੋਏ। <>Xਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਦੇ ਨਿਊਜ਼ੀਲੈਂਡ ਦੌਰੇ ਦੀਆਂ ਖਾਸ ਤਸਵੀਰਾਂ
ਕੀਵੀ ਹੈਚਰੀ ਵਿਚ ਇਕ ਅਨੋਖੇ ਅੰਦਾਜ਼ ਵਿਚ ਪ੍ਰਿੰਸ ਹੈਰੀ ਤੇ ਮੇਗਨ। <>Xਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਦੇ ਨਿਊਜ਼ੀਲੈਂਡ ਦੌਰੇ ਦੀਆਂ ਖਾਸ ਤਸਵੀਰਾਂ
ਬੱਚਿਆਂ ਨਾਲ ਹੱਥ ਮਿਲਾਉਂਦੇ ਹੋਏ ਪ੍ਰਿੰਸ ਹੈਰੀ। <>Xਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਦੇ ਨਿਊਜ਼ੀਲੈਂਡ ਦੌਰੇ ਦੀਆਂ ਖਾਸ ਤਸਵੀਰਾਂ
ਸਸੈਕਸ ਦੇ ਡਿਊਕ ਤੇ ਡਚੇਸ ਓਹਨੀਮੁਟੁ ਦੇ ਸਥਾਨਕ ਰੀਨੇ ਮਿਸ਼ੇਲ ਤੋਂ ਪੁਡਿੰਗ ਦੀ ਸਟੀਮਿੰਗ ਬਾਰੇ ਜਾਣਕਾਰੀ ਲੈਂਦੇ ਹੋਏ। <>Xਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਦੇ ਨਿਊਜ਼ੀਲੈਂਡ ਦੌਰੇ ਦੀਆਂ ਖਾਸ ਤਸਵੀਰਾਂ
ਸਸੈਕਸ ਦੇ ਡਿਊਕ ਤੇ ਡਚੇਸ ਕੋਰੋਈ ਦੀ ਰਵਾਇਤੀ ਮਾਓਰੀ ਪੁਸ਼ਾਕ ਪਹਿਨੇ ਹੋਏ। <>Xਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਦੇ ਨਿਊਜ਼ੀਲੈਂਡ ਦੌਰੇ ਦੀਆਂ ਖਾਸ ਤਸਵੀਰਾਂ
ਸਮਾਰੋਹ 'ਚ ਯੋਧਾ ਦਾ ਪ੍ਰਦਰਸ਼ਨ ਦੇਖਦੇ ਹੋਏ ਪ੍ਰਿੰਸ ਹੈਰੀ। <>Xਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਦੇ ਨਿਊਜ਼ੀਲੈਂਡ ਦੌਰੇ ਦੀਆਂ ਖਾਸ ਤਸਵੀਰਾਂ
ਸਸੈਕਸ ਦੇ ਡਿਊਕ ਤੇ ਡਚੇਸ ਦਾ ਲੋਕਾਂ ਨੇ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ। <Xਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਦੇ ਨਿਊਜ਼ੀਲੈਂਡ ਦੌਰੇ ਦੀਆਂ ਖਾਸ ਤਸਵੀਰਾਂ
ਰੋਟੋਰੂਆ ਵਿਚ ਆਯੋਜਿਤ ਇਕ ਸਮਾਰੋਹ ਵਿਚ ਭਾਸ਼ਣ ਦਿੰਦੇ ਹੋਏ ਪ੍ਰਿੰਸ ਹੈਰੀ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..