• >X

    ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਖ਼ੂਬਸੂਰਤ ਅੰਦਾਜ਼

    ਹਿਮਾਂਸ਼ੀ ਖੁਰਾਣਾ ਨੇ ਵੀ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੇ ਘਰ ਤੋਂ ਹਿੰਦੀ ਇੰਡਸਟਰੀ 'ਚ ਕਾਫ਼ੀ ਪਛਾਣ ਬਣਾਈ।
  • <>X

    ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਖ਼ੂਬਸੂਰਤ ਅੰਦਾਜ਼

    'ਬਿੱਗ ਬੌਸ' ਦੇ ਘਰ ਅੰਦਰ ਉਸ ਦਾ ਸਫ਼ਰ ਬਹੁਤ ਮਜ਼ੇਦਾਰ ਰਿਹਾ, ਜਿੱਥੇ ਬਾਕੀ ਸਾਰੇ ਘਰ ਵਾਲਿਆਂ ਦੀ ਤਰ੍ਹਾਂ ਉਸ ਦੀਆਂ ਲੜਾਈਆਂ ਵੀ ਹੋਈਆਂ, ਉੱਥੇ ਹੀ ਉਸ ਨੂੰ 'ਬਿੱਗ ਬੌਸ' ਦੇ ਘਰ 'ਚ ਸੱਚਾ ਪਿਆਰ ਵੀ ਮਿਲਿਆ।
  • <>X

    ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਖ਼ੂਬਸੂਰਤ ਅੰਦਾਜ਼

    ਹਾਲਾਂਕਿ ਆਸਿਮ ਰਿਆਜ਼ ਨੂੰ ਮਿਲਣ ਤੋਂ ਬਾਅਦ ਹਿਮਾਂਸ਼ੀ ਦੀ ਮੰਗਣੀ ਟੁੱਟ ਗਈ ਸੀ ਪਰ ਦੋਵੇਂ ਇੱਕ-ਦੂਜੇ ਦੀ ਕੰਪਨੀ ਲੈ ਕੇ ਕਾਫ਼ੀ ਖੁਸ਼ ਹਨ।
  • <>X

    ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਖ਼ੂਬਸੂਰਤ ਅੰਦਾਜ਼

    ਭੂਰੀਆਂ ਅੱਖਾਂ ਵਾਲੀ ਹਿਮਾਂਸ਼ੀ ਖੁਰਾਣਾ ਦਾ ਜਨਮ 27 ਨਵੰਬਰ 1991 ਨੂੰ ਹੋਇਆ ਸੀ। ਅੱਜ ਹਿਮਾਂਸ਼ੀ 31 ਸਾਲ ਦੀ ਹੋ ਗਈ ਹੈ।
  • <>X

    ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਖ਼ੂਬਸੂਰਤ ਅੰਦਾਜ਼

    ਹਿਮਾਂਸ਼ੀ ਖੁਰਾਣਾ ਮੂਲ ਰੂਪ 'ਚ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ।
  • <>X

    ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਖ਼ੂਬਸੂਰਤ ਅੰਦਾਜ਼

    ਉਸ ਨੇ ਕਈ ਪੰਜਾਬੀ ਫ਼ਿਲਮਾਂ ਅਤੇ ਸੰਗੀਤ ਐਲਬਮਾਂ 'ਚ ਕੰਮ ਕੀਤਾ ਹੈ।
  • <>X

    ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਖ਼ੂਬਸੂਰਤ ਅੰਦਾਜ਼

    ਉਸ ਨੂੰ ਪੰਜਾਬੀ ਫ਼ਿਲਮ 'ਸਾਡਾ ਹੱਕ' ਤੋਂ ਵੱਡੀ ਪਛਾਣ ਮਿਲੀ, ਜਿਸ 'ਚ ਉਸ ਨੇ ਲੀਡ ਕਿਰਦਾਰ ਵਜੋਂ ਕੰਮ ਕੀਤਾ ਸੀ।
  • <>X

    ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਖ਼ੂਬਸੂਰਤ ਅੰਦਾਜ਼

    ਹਿਮਾਂਸ਼ੀ ਖੁਰਾਣਾ ਦੀ ਜ਼ਿੰਦਗੀ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ ਉਨ੍ਹਾਂ ਦੀ ਮਾਂ ਦਾ ਹੈ। ਉਹ ਹਮੇਸ਼ਾ ਆਪਣੀ ਮਾਂ ਸੁਨੀਤ ਕੌਰ ਤੋਂ ਪ੍ਰੇਰਨਾ ਲੈਂਦੀ ਹੈ।
  • <X

    ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਖ਼ੂਬਸੂਰਤ ਅੰਦਾਜ਼

    ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਿਮਾਂਸ਼ੀ ਖੁਰਾਣਾ ਆਪਣੀ ਮਾਂ ਨੂੰ ਕਿੰਨਾ ਪਿਆਰ ਕਰਦੀ ਹੈ ਕਿ ਉਸ ਨੇ ਆਪਣੇ ਖੱਬੇ ਗੁੱਟ 'ਤੇ ਇੱਕ ਟੈਟੂ ਬਣਵਾਇਆ ਹੈ, ਜਿਸ 'ਤੇ Luv Mom ਲਿਖਿਆ ਹੈ।
  • <> X

    रंगमंच में काम करके खुश हूं : इरा

    punjab kesari test gallery script by preet..