• >X

    ਪੰਜਾਬੀ ਗਾਇਕ ਸੱਜਣ ਅਦੀਬ ਬੱਝੇ ਵਿਆਹ ਦੇ ਬੰਧਨ ''ਚ, ਸਾਹਮਣੇ ਆਈਆਂ ਨਵੇਂ ਜੋੜੇ ਦੀਆਂ ਖ਼ੂਬਸੂਰਤ ਤਸਵੀਰਾਂ

    ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਸੱਜਣ ਅਦੀਬ ਦੇ ਵਿਆਹ ਦਾ ਇਕ ਵੀਡੀਓ ਸਾਂਝਾ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ।
  • <>X

    ਪੰਜਾਬੀ ਗਾਇਕ ਸੱਜਣ ਅਦੀਬ ਬੱਝੇ ਵਿਆਹ ਦੇ ਬੰਧਨ ''ਚ, ਸਾਹਮਣੇ ਆਈਆਂ ਨਵੇਂ ਜੋੜੇ ਦੀਆਂ ਖ਼ੂਬਸੂਰਤ ਤਸਵੀਰਾਂ

    ਇਸ ਵੀਡੀਓ 'ਚ ਰਣਜੀਤ ਬਾਵਾ ਨਵ-ਵਿਆਹੀ ਜੋੜੀ ਨਾਲ ਖੜ ਕੇ ਗੀਤ ਗਾਉਂਦੇ ਤੇ ਨੱਚਦੇ ਹੋਏ ਇਨ੍ਹਾਂ ਖੂਬਸੂਰਤ ਪਲਾਂ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ।
  • <>X

    ਪੰਜਾਬੀ ਗਾਇਕ ਸੱਜਣ ਅਦੀਬ ਬੱਝੇ ਵਿਆਹ ਦੇ ਬੰਧਨ ''ਚ, ਸਾਹਮਣੇ ਆਈਆਂ ਨਵੇਂ ਜੋੜੇ ਦੀਆਂ ਖ਼ੂਬਸੂਰਤ ਤਸਵੀਰਾਂ

    ਇਸ ਪੋਸਟ 'ਚ ਰਣਜੀਤ ਬਾਵਾ ਨੇ ਨਵ-ਵਿਆਹੇ ਜੋੜੇ ਗਾਇਕ ਸੱਜਣ ਅਦੀਬ ਤੇ ਉਨ੍ਹਾਂ ਦੀ ਪਤਨੀ ਨੂੰ ਵਧਾਈ ਦਿੱਤੀ ਹੈ।
  • <>X

    ਪੰਜਾਬੀ ਗਾਇਕ ਸੱਜਣ ਅਦੀਬ ਬੱਝੇ ਵਿਆਹ ਦੇ ਬੰਧਨ ''ਚ, ਸਾਹਮਣੇ ਆਈਆਂ ਨਵੇਂ ਜੋੜੇ ਦੀਆਂ ਖ਼ੂਬਸੂਰਤ ਤਸਵੀਰਾਂ

    ਰਣਜੀਤ ਬਾਵਾ ਨੇ ਲਿਖਿਆ ਹੈ, 'ਬਹੁਤ-ਬਹੁਤ ਮੁਬਾਰਕਾਂ ਮੇਰੇ ਵੀਰ ਸੱਜਣ ਅਦੀਬ ਅਤੇ ਸ਼ਾਨਪ੍ਰੀਤ ਨੂੰ...ਮਾਲਕ ਤੁਹਾਡੀ ਜੋੜੀ ਨੂੰ ਬਹੁਤ ਖੁਸ਼ੀਆਂ ਦੇਣ...ਜੁਗ ਜੁਗ ਜੀਓ।'
  • <>X

    ਪੰਜਾਬੀ ਗਾਇਕ ਸੱਜਣ ਅਦੀਬ ਬੱਝੇ ਵਿਆਹ ਦੇ ਬੰਧਨ ''ਚ, ਸਾਹਮਣੇ ਆਈਆਂ ਨਵੇਂ ਜੋੜੇ ਦੀਆਂ ਖ਼ੂਬਸੂਰਤ ਤਸਵੀਰਾਂ

    ਇਸ ਦੇ ਨਾਲ ਹੀ ਫੈਨਜ਼ ਵੀ ਇਸ ਨਵ ਵਿਆਹੀ ਜੋੜੀ ਦੀਆਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਵਿਆਹੁਤਾ ਜੀਵਨ ਵਧਾਈਆਂ ਦੇ ਰਹੇ ਹਨ।
  • <>X

    ਪੰਜਾਬੀ ਗਾਇਕ ਸੱਜਣ ਅਦੀਬ ਬੱਝੇ ਵਿਆਹ ਦੇ ਬੰਧਨ ''ਚ, ਸਾਹਮਣੇ ਆਈਆਂ ਨਵੇਂ ਜੋੜੇ ਦੀਆਂ ਖ਼ੂਬਸੂਰਤ ਤਸਵੀਰਾਂ

    ਦੱਸਣਯੋਗ ਹੈ ਕਿ ਸੱਜਣ ਅਦੀਬ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਸ਼ਹੂਰ ਗਾਇਕ ਹੈ, ਜੋ ਪੰਜਾਬ ਦੇ ਜ਼ਿਲ੍ਹੇ ਬਠਿੰਡਾ ਨਾਲ ਸੰਬੰਧਿਤ ਹੈ।
  • <>X

    ਪੰਜਾਬੀ ਗਾਇਕ ਸੱਜਣ ਅਦੀਬ ਬੱਝੇ ਵਿਆਹ ਦੇ ਬੰਧਨ ''ਚ, ਸਾਹਮਣੇ ਆਈਆਂ ਨਵੇਂ ਜੋੜੇ ਦੀਆਂ ਖ਼ੂਬਸੂਰਤ ਤਸਵੀਰਾਂ

    ਗਾਇਕ ਨੇ ਗਾਇਕੀ ਦੀ ਦੁਨੀਆਂ 'ਚ ਆਉਣ ਤੋਂ ਪਹਿਲਾਂ ਆਪਣੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੂਰੀ ਕੀਤੀ ਸੀ।
  • <>X

    ਪੰਜਾਬੀ ਗਾਇਕ ਸੱਜਣ ਅਦੀਬ ਬੱਝੇ ਵਿਆਹ ਦੇ ਬੰਧਨ ''ਚ, ਸਾਹਮਣੇ ਆਈਆਂ ਨਵੇਂ ਜੋੜੇ ਦੀਆਂ ਖ਼ੂਬਸੂਰਤ ਤਸਵੀਰਾਂ

    ਸੱਜਣ ਅਦੀਬ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਅਜਿਹੀ ਸ਼ਖਸੀਅਤ ਹੈ, ਜਿਸ ਨੇ ਕਾਫੀ ਸੰਘਰਸ਼ ਕੀਤਾ ਹੈ।
  • <>X

    ਪੰਜਾਬੀ ਗਾਇਕ ਸੱਜਣ ਅਦੀਬ ਬੱਝੇ ਵਿਆਹ ਦੇ ਬੰਧਨ ''ਚ, ਸਾਹਮਣੇ ਆਈਆਂ ਨਵੇਂ ਜੋੜੇ ਦੀਆਂ ਖ਼ੂਬਸੂਰਤ ਤਸਵੀਰਾਂ

    ਗਾਇਕ ਸੱਜਣ ਅਦੀਬ
  • <X

  • <> X

    रंगमंच में काम करके खुश हूं : इरा

    punjab kesari test gallery script by preet..