• >X

    ਪੰਜਾਬੀ ਸਿਨੇਮਾ ''ਚ ਵੱਡਾ ਯੋਗਦਾਨ ਪਾਉਣ ਵਾਲੇ ਜਸਵਿੰਦਰ ਭੱਲਾ ਦੀਆਂ ਦੇਖੋ ਖਾਸ ਤਸਵੀਰਾਂ

    ਕੋਵਿਡ-19 ਤੋਂ ਸੁਰੱਖਿਆ ਲਈ ਸਰਕਾਰੀ ਹਿਦਾਇਤਾਂ ਦੇ ਮੱਦੇਨਜ਼ਰ ਜਸਵਿੰਦਰ ਭੱਲਾ ਦੀ ਸੇਵਾਮੁਕਤੀ ਦਾ ਸਮਾਗਮ, ਉਨ੍ਹਾਂ ਦੇ ਫੇਸਬੁੱਕ ਪੇਜ ਤੋਂ ਪੂਰੀ ਦੁਨੀਆ 'ਚ ਆਨਲਾਈਨ ਪ੍ਰਸਾਰਿਤ ਕੀਤਾ ਗਿਆ ਸੀ...
  • <>X

    ਪੰਜਾਬੀ ਸਿਨੇਮਾ ''ਚ ਵੱਡਾ ਯੋਗਦਾਨ ਪਾਉਣ ਵਾਲੇ ਜਸਵਿੰਦਰ ਭੱਲਾ ਦੀਆਂ ਦੇਖੋ ਖਾਸ ਤਸਵੀਰਾਂ

    ਇਸ ਸਮਾਗਮ ਦੀ ਪ੍ਰਧਾਨਗੀ ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਕੇ. ਐੱਸ. ਔਲਖ ਅਤੇ ਡਾ. ਮਨਜੀਤ ਸਿੰਘ ਕੰਗ ਵੀ ਇਸ ਵਾਰਤਾ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ...
  • <>X

    ਪੰਜਾਬੀ ਸਿਨੇਮਾ ''ਚ ਵੱਡਾ ਯੋਗਦਾਨ ਪਾਉਣ ਵਾਲੇ ਜਸਵਿੰਦਰ ਭੱਲਾ ਦੀਆਂ ਦੇਖੋ ਖਾਸ ਤਸਵੀਰਾਂ

    ਹੁਣ ਤਕ ਜਿੱਥੇ ਜਸਵਿੰਦਰ ਸਿੰਘ ਭੱਲਾ ਨੇ ਆਪਣੇ ਚੁਟਕਲਿਆਂ ਤੇ ਸਕਿੱਟਾਂ ਜਰੀਏ ਦਰਸ਼ਕਾਂ ਨੂੰ ਹਸਾਇਆ ਹੈ ਉੱਥੇ ਹੀ ਵਿਅੰਗ ਦੇ ਮਾਧਿਅਮ ਰਾਹੀਂ ਸਮਾਜ 'ਚ ਫੈਲੀਆਂ ਬੁਰਾਈਆਂ 'ਤੇ ਚੋਟ ਵੀ ਕੀਤੀ ਹੈ। ਅੱਜ ਡਾ. ਜਸਵਿੰਦਰ ਸਿੰਘ ਭੱਲਾ ਕਾਮੇਡੀ ਅਤੇ ਫਿਲਮੀ ਪਰਦੇ ਦੀ ਸ਼ਾਨ ਬਣ ਚੁੱਕਾ ਹੈ...
  • <>X

    ਪੰਜਾਬੀ ਸਿਨੇਮਾ ''ਚ ਵੱਡਾ ਯੋਗਦਾਨ ਪਾਉਣ ਵਾਲੇ ਜਸਵਿੰਦਰ ਭੱਲਾ ਦੀਆਂ ਦੇਖੋ ਖਾਸ ਤਸਵੀਰਾਂ

    ਇਸ ਮੁਕਾਮ 'ਤੇ ਪਹੁੰਚਣ ਲਈ ਉਸ ਨੂੰ ਲੰਬਾ ਸੰਘਰਸ਼ ਵੀ ਕਰਨਾ ਪਿਆ। ਬਹੁਤ ਘੱਟ ਦਰਸ਼ਕ ਜਾਣਦੇ ਹੋਣਗੇ ਕਿ ਜਸਵਿੰਦਰ ਭੱਲਾ ਨੇ ਕਰੀਅਰ ਦੀ ਸ਼ੁਰੂਆਤ ਗਾਇਕੀ ਤੋਂ ਕੀਤੀ ਸੀ ਪਰ ਉਸ ਨੂੰ ਸਫਲਤਾ ਅਤੇ ਪਛਾਣ ਇਕ ਕਾਮੇਡੀਅਨ ਤੇ ਅਦਾਕਾਰ ਵਜੋਂ ਜ਼ਿਆਦਾ ਮਿਲੀ ਹੈ...
  • <>X

    ਪੰਜਾਬੀ ਸਿਨੇਮਾ ''ਚ ਵੱਡਾ ਯੋਗਦਾਨ ਪਾਉਣ ਵਾਲੇ ਜਸਵਿੰਦਰ ਭੱਲਾ ਦੀਆਂ ਦੇਖੋ ਖਾਸ ਤਸਵੀਰਾਂ

    ਅੱਜ ਵੀ ਜਦੋਂ ਸੱਥਾਂ ਅੰਦਰ ਉਨ੍ਹਾਂ ਦੇ ਮਸ਼ਹੂਰ ਹੋਏ ਛਣਕਾਟਿਆਂ ਦੀ ਛਣਕਾਰ ਦੀਆਂ ਗੱਲਾਂ ਹੁੰਦੀਆਂ ਹਨ ਤਾਂ ਚਾਚੇ ਚਤਰੇ ਦੀਆਂ ਸ਼ੁਰਲੀਆਂ ਅਤੇ ਯਾ..ਯਾ.. ਵਾਲੇ ਐੱਨ. ਆਰ. ਆਈ. ਭਾਨੇ ਦੀਆਂ ਜੱਬਲੀਆਂ ਨਾਲ ਸਾਥੀ ਕਲਾਕਾਰਾਂ ਦੀ ਤਿੱਕੜੀ ਦੇ ਸੁਮੇਲ ਦੀ ਚਰਚਾ ਵੀ ਜ਼ਰੂਰ ਹੁੰਦੀ ਹੈ...
  • <>X

    ਪੰਜਾਬੀ ਸਿਨੇਮਾ ''ਚ ਵੱਡਾ ਯੋਗਦਾਨ ਪਾਉਣ ਵਾਲੇ ਜਸਵਿੰਦਰ ਭੱਲਾ ਦੀਆਂ ਦੇਖੋ ਖਾਸ ਤਸਵੀਰਾਂ

    ਇਸ ਤਿੱਕੜੀ 'ਚ ਜਸਵਿੰਦਰ ਭੱਲਾ, ਭਤੀਜ ਬਾਲ ਮੁਕੰਦ ਸ਼ਰਮਾ ਤੇ ਮੈਡਮ ਨੀਲੂ ਆਉਂਦੇ ਹਨ। ਇਨ੍ਹਾਂ ਤਿੰਨਾਂ ਨੇ ਲੰਮਾ ਸਮਾਂ 'ਛਣਕਾਟਾ' ਟਾਈਟਲ ਹੇਠ ਆਈਆਂ ਐਲਬਮਜ਼ 'ਚ ਆਪਣੀ ਕਲਾ ਦਾ ਖੂਬ ਮਨੋਰੰਜਨ ਕੀਤਾ ...
  • <>X

    ਪੰਜਾਬੀ ਸਿਨੇਮਾ ''ਚ ਵੱਡਾ ਯੋਗਦਾਨ ਪਾਉਣ ਵਾਲੇ ਜਸਵਿੰਦਰ ਭੱਲਾ ਦੀਆਂ ਦੇਖੋ ਖਾਸ ਤਸਵੀਰਾਂ

    ਜਸਵਿੰਦਰ ਸਿੰਘ ਭੱਲਾ ਦਾ ਜਨਮ 4 ਮਈ 1960 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਕਬਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਸਿੱਖਿਆ ਵਿਭਾਗ 'ਚ ਅਫਸਰ ਸਨ। ਭੱਲਾ ਸਕੂਲ ਦੀ ਪੜ੍ਹਾਈ ਦੌਰਾਨ ਹੀ ਵਧੀਆ ਗਾਉਣ ਲੱਗ ਪਏ ਸਨ...
  • <>X

    ਪੰਜਾਬੀ ਸਿਨੇਮਾ ''ਚ ਵੱਡਾ ਯੋਗਦਾਨ ਪਾਉਣ ਵਾਲੇ ਜਸਵਿੰਦਰ ਭੱਲਾ ਦੀਆਂ ਦੇਖੋ ਖਾਸ ਤਸਵੀਰਾਂ

    ਇਸੇ ਲਈ ਸਕੂਲ 'ਚ ਹੁੰਦੇ ਹਰੇਕ ਪ੍ਰੋਗਰਾਮ 'ਚ ਉਹ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾ ਕੇ ਸਕੂਲ ਅਧਿਆਪਕਾਂ ਤੋਂ ਸ਼ਾਬਾਸ਼ ਦੇ ਨਾਲ-ਨਾਲ ਕਈ ਇਨਾਮ ਵੀ ਪ੍ਰਾਪਤ ਕਰਦੇ ਸਨ...
  • <X

    ਪੰਜਾਬੀ ਸਿਨੇਮਾ ''ਚ ਵੱਡਾ ਯੋਗਦਾਨ ਪਾਉਣ ਵਾਲੇ ਜਸਵਿੰਦਰ ਭੱਲਾ ਦੀਆਂ ਦੇਖੋ ਖਾਸ ਤਸਵੀਰਾਂ

    ਨੌਵੀਂ ਜਮਾਤ 'ਚ ਪੜ੍ਹਦਿਆਂ ਹੀ 1975 ਦੇ ਕਰੀਬ ਭੱਲਾ ਦਾ ਪਹਿਲਾ ਗੀਤ ਆਲ ਇੰਡੀਆ ਰੇਡੀਓ ਰਾਹੀਂ ਘਰ-ਘਰ ਵੱਜਿਆ। ਉਨ੍ਹਾਂ ਨੇ ਬੀ. ਐੱਸ. ਸੀ. ਅਤੇ ਐੱਮ. ਐੱਸ. ਸੀ. ਦੀ ਡਿਗਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਾਪਤ ਕੀਤੀ...
  • <> X

    रंगमंच में काम करके खुश हूं : इरा

    punjab kesari test gallery script by preet..