• >X

    ਪੰਜਾਬੀਆਂ ਸਣੇ ਵੱਡੀ ਗਿਣਤੀ ''ਚ ਕੈਨੇਡੀਅਨਜ਼ ਨੇ ਚੀਨ ਖ਼ਿਲਾਫ਼ ਕੀਤਾ ਪ੍ਰਦਰਸ਼ਨ

    ਉਈਗਰ ਮੁਸਲਮਾਨਾਂ 'ਤੇ ਤਸ਼ੱਦਦ ਅਤੇ ਦੋ ਕੈਨੇਡੀਅਨਾਂ ਨੂੰ ਹਿਰਾਸਤ ਵਿਚ ਲਏ ਜਾਣ ਦੇ ਵਿਰੋਧ ਵਿਚ ਐਤਵਾਰ ਨੂੰ ਇਕ ਵਰ ਫਿਰ ਸੈਂਕੜੇ ਲੋਕਾਂ ਨੇ ਚੀਨੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਵਿਚ ਹਿੱਸਾ ਲਿਆ।
  • <>X

    ਪੰਜਾਬੀਆਂ ਸਣੇ ਵੱਡੀ ਗਿਣਤੀ ''ਚ ਕੈਨੇਡੀਅਨਜ਼ ਨੇ ਚੀਨ ਖ਼ਿਲਾਫ਼ ਕੀਤਾ ਪ੍ਰਦਰਸ਼ਨ

    ਇਸ ਵਿਚ ਵੱਡੀ ਗਿਣਤੀ ਵਿਚ ਪੰਜਾਬੀਆਂ ਨੇ ਵੀ ਹਿੱਸਾ ਲਿਆ।
  • <>X

    ਪੰਜਾਬੀਆਂ ਸਣੇ ਵੱਡੀ ਗਿਣਤੀ ''ਚ ਕੈਨੇਡੀਅਨਜ਼ ਨੇ ਚੀਨ ਖ਼ਿਲਾਫ਼ ਕੀਤਾ ਪ੍ਰਦਰਸ਼ਨ

    ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਆਰਟ ਗੈਲਰੀ ਤੋਂ ਲੈ ਕੇ ਕੈਨੇਡਾ ਦੇ ਵੈਨਕੁਵਰ ਸਥਿਤ ਚੀਨੀ ਵਣਜ ਦੂਤਘਰ ਤੱਕ ਮਾਰਚ ਕੀਤਾ।
  • <>X

    ਪੰਜਾਬੀਆਂ ਸਣੇ ਵੱਡੀ ਗਿਣਤੀ ''ਚ ਕੈਨੇਡੀਅਨਜ਼ ਨੇ ਚੀਨ ਖ਼ਿਲਾਫ਼ ਕੀਤਾ ਪ੍ਰਦਰਸ਼ਨ

    ਪ੍ਰਦਰਸ਼ਨਕਾਰੀਆਂ ਨੇ ਉਈਗਰ ਮੁਸਲਮਾਨ ਭਾਈਚਾਰੇ ਅਤੇ ਹੋਰ ਜਾਤੀ ਸਮੂਹਾਂ ਖ਼ਿਲਾਫ਼ ਚੀਨੀ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਖ਼ਿਲਾਫ਼ ਵੈਨਕੁਵਰ ਵਿਚ ਸਥਿਤ ਜਮ ਕੇ ਨਾਅਰੇ ਲਗਾਏ।
  • <>X

    ਪੰਜਾਬੀਆਂ ਸਣੇ ਵੱਡੀ ਗਿਣਤੀ ''ਚ ਕੈਨੇਡੀਅਨਜ਼ ਨੇ ਚੀਨ ਖ਼ਿਲਾਫ਼ ਕੀਤਾ ਪ੍ਰਦਰਸ਼ਨ

    ਪ੍ਰਦਰਸ਼ਨ ਵਿਚ 500 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।
  • <>X

    ਪੰਜਾਬੀਆਂ ਸਣੇ ਵੱਡੀ ਗਿਣਤੀ ''ਚ ਕੈਨੇਡੀਅਨਜ਼ ਨੇ ਚੀਨ ਖ਼ਿਲਾਫ਼ ਕੀਤਾ ਪ੍ਰਦਰਸ਼ਨ

    ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਵਾਲੇ ਸੰਗਠਨਾਂ ਵਿਚ ਕੈਨੇਡਾ ਤਿੱਬਤ ਕਮੇਟੀ ਤੇ ਤਿੱਬਤੀ ਭਾਈਚਾਰਾ, ਫਰੈਂਡਜ਼ ਆਫ ਕੈਨੇਡਾ ਤੇ ਇੰਡੀਆ ਆਰਗੇਨਾਇਜ਼ੇਸ਼ਨ, ਗਲੋਬਰ ਪਿਨਾਏ ਡਾਇਸਪੋਰਾ ਕੈਨੇਡਾ, ਵੈਨਕੁਵਰ ਸੋਸਾਇਟੀ ਆਫ ਫਰੀਡਮ ਸਣੇ ਕਈ ਗਰੁੱਪ ਇਕੱਠੇ ਹੋਏ।
  • <>X

    ਪੰਜਾਬੀਆਂ ਸਣੇ ਵੱਡੀ ਗਿਣਤੀ ''ਚ ਕੈਨੇਡੀਅਨਜ਼ ਨੇ ਚੀਨ ਖ਼ਿਲਾਫ਼ ਕੀਤਾ ਪ੍ਰਦਰਸ਼ਨ

    ਇਸ ਤੋਂ ਪਹਿਲਾਂ ਟੋਰਾਂਟੋ ਵਿਚ ਵੀ ਅਜਿਹੇ ਵਿਰੋਧ ਪ੍ਰਦਰਸ਼ਨ ਹੋ ਚੁੱਕੇ ਹਨ।
  • <>X

    ਪੰਜਾਬੀਆਂ ਸਣੇ ਵੱਡੀ ਗਿਣਤੀ ''ਚ ਕੈਨੇਡੀਅਨਜ਼ ਨੇ ਚੀਨ ਖ਼ਿਲਾਫ਼ ਕੀਤਾ ਪ੍ਰਦਰਸ਼ਨ

    ਹਰ ਪਾਸੇ ਚੀਨ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਦੇ ਪੋਸਟਰ ਲਗਾਏ ਗਏ ਸਨ।
  • <X

    ਪੰਜਾਬੀਆਂ ਸਣੇ ਵੱਡੀ ਗਿਣਤੀ ''ਚ ਕੈਨੇਡੀਅਨਜ਼ ਨੇ ਚੀਨ ਖ਼ਿਲਾਫ਼ ਕੀਤਾ ਪ੍ਰਦਰਸ਼ਨ

    ਇਸ ਵਿਰੋਧ ਪ੍ਰਦਰਸ਼ਨ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਵੀ ਹਿੱਸਾ ਲਿਆ।
  • <> X

    रंगमंच में काम करके खुश हूं : इरा

    punjab kesari test gallery script by preet..