• >X

    ਬਚਪਨ ''ਚ ਮਾਸੂਮ ਦਿਸਣ ਵਾਲੀ ਮੈਂਡੀ ਤੱਖੜ ਅੱਜ ਹੈ ਬੇਹੱਦ ਖੂਬਸੂਰਤ

    ਬਚਪਨ ਅਜਿਹਾ ਸਮਾਂ ਹੁੰਦਾ ਹੈ ਜਦੋਂ ਅਸੀਂ ਦੁਨੀਆ ਦੇ ਦੁੱਖਾਂ-ਸੁੱਖਾਂ ਅਤੇ ਜ਼ਿੰਦਗੀ ਦੇ ਹੋਰ ਉਤਰਾਅ ਚੜ੍ਹਾਅ ਤੋਂ ਬੇਖਬਰ ਹੁੰਦੇ ਹਾਂ ਅਤੇ ਸਾਡਾ ਸਾਰਾ ਧਿਆਨ ਸਿਰਫ ਖੇਡਣ ਤੇ ਮਸਤੀ ਕਰਨ 'ਚ ਬਤੀਤ ਹੁੰਦਾ ਹੈ
  • <>X

    ਬਚਪਨ ''ਚ ਮਾਸੂਮ ਦਿਸਣ ਵਾਲੀ ਮੈਂਡੀ ਤੱਖੜ ਅੱਜ ਹੈ ਬੇਹੱਦ ਖੂਬਸੂਰਤ

    ਅੱਜ ਅਸੀਂ ਇਕ ਅਜਿਹੀ ਹੀ ਸ਼ਖਸੀਅਤ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਆਪਣੀ ਅਦਾਕਾਰੀ ਦੀ ਬਦੌਲਤ ਆਪਣੀ ਖਾਸ ਜਗ੍ਹਾ ਲੋਕਾਂ 'ਚ ਬਣਾਈ ਅਤੇ ਆਪਣੇ ਅੰਦਰ ਦੇ ਹੁਨਰ ਨਾਲ ਲੋਕਾਂ ਦੇ ਦਿਲਾਂ ਨੂੰ ਲੁੱਟਿਆ...
  • <>X

    ਬਚਪਨ ''ਚ ਮਾਸੂਮ ਦਿਸਣ ਵਾਲੀ ਮੈਂਡੀ ਤੱਖੜ ਅੱਜ ਹੈ ਬੇਹੱਦ ਖੂਬਸੂਰਤ

    ਇਸ ਖੂਬਸੂਰਤ ਨਾਇਕਾ ਨੇ ਪਾਲੀਵੁੱਡ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਵੀ ਦਿੱਤੀਆਂ ਹਨ...
  • <>X

    ਬਚਪਨ ''ਚ ਮਾਸੂਮ ਦਿਸਣ ਵਾਲੀ ਮੈਂਡੀ ਤੱਖੜ ਅੱਜ ਹੈ ਬੇਹੱਦ ਖੂਬਸੂਰਤ

    ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪਾਲੀਵੁੱਡ ਫਿਲਮ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਮੈਂਡੀ ਤੱਖੜ ਦੀ...
  • <>X

    ਬਚਪਨ ''ਚ ਮਾਸੂਮ ਦਿਸਣ ਵਾਲੀ ਮੈਂਡੀ ਤੱਖੜ ਅੱਜ ਹੈ ਬੇਹੱਦ ਖੂਬਸੂਰਤ

    ਜਿਨ੍ਹਾਂ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਬਚਪਨ ਦੀ ਇਕ ਤਸਵੀਰ ਸਾਂਝੀ ਕੀਤੀ ਹੈ...
  • <>X

    ਬਚਪਨ ''ਚ ਮਾਸੂਮ ਦਿਸਣ ਵਾਲੀ ਮੈਂਡੀ ਤੱਖੜ ਅੱਜ ਹੈ ਬੇਹੱਦ ਖੂਬਸੂਰਤ

    ਇਸ ਤਸਵੀਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਮੈਂਡੀ ਤੱਖੜ ਇਨ੍ਹੀਂ ਦਿਨੀਂ ਆਪਣੇ ਬਚਪਨ ਦੀਆਂ ਯਾਦਾਂ ਨੂੰ ਤਾਜਾ ਕਰ ਰਹੀ ਹੈ...
  • <>X

    ਬਚਪਨ ''ਚ ਮਾਸੂਮ ਦਿਸਣ ਵਾਲੀ ਮੈਂਡੀ ਤੱਖੜ ਅੱਜ ਹੈ ਬੇਹੱਦ ਖੂਬਸੂਰਤ

    ਮੈਂਡੀ ਤੱਖੜ ਨੇ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕਰਦਿਆ ਲਿਖਿਆ ਹੈ , 'ਮੇਰੇ ਬਚਪਨ ਦੀ ਤਸਵੀਰ...
  • <>X

    ਬਚਪਨ ''ਚ ਮਾਸੂਮ ਦਿਸਣ ਵਾਲੀ ਮੈਂਡੀ ਤੱਖੜ ਅੱਜ ਹੈ ਬੇਹੱਦ ਖੂਬਸੂਰਤ

    ਦੱਸ ਦੇਈਏ ਕਿ ਮੈਂਡੀ ਤੱਖੜ ਵਲੋਂ ਸ਼ੇਅਰ ਕੀਤੀ ਬਚਪਨ ਦੀ ਤਸਵੀਰ ਨੂੰ ਫੈਨਜ਼ ਵਲੋਂ ਕਾਫੀ ਲਾਈਕਸ ਮਿਲ ਰਹੇ ਹਨ...
  • <X

    ਬਚਪਨ ''ਚ ਮਾਸੂਮ ਦਿਸਣ ਵਾਲੀ ਮੈਂਡੀ ਤੱਖੜ ਅੱਜ ਹੈ ਬੇਹੱਦ ਖੂਬਸੂਰਤ

    ਇਸ ਤਸਵੀਰ 'ਚ ਮੈਂਡੀ ਤੱਖੜ ਕਾਫੀ ਮਾਸੂਮ ਤੇ ਕਿਊਟ ਲੱਗ ਰਹੀ ਹੈ। ਇਸ ਤਸਵੀਰ 'ਚ ਵੀ ਉਹ ਓਨੇ ਹੀ ਕਿਊਟ ਲੱਗ ਰਹੇ ਹਨ, ਜਿੰਨੇ ਕਿ ਹੁਣ ਖੂਬਸੂਰਤ ਨਜ਼ਰ ਆਉਂਦੀ ਹੈ...
  • <> X

    रंगमंच में काम करके खुश हूं : इरा

    punjab kesari test gallery script by preet..