• >X

    ਬਰਫ ਦੀ ਚਾਦਰ ''ਚ ਲਿਪਟਿਆ ਦੁਨੀਆ ਦਾ ਹਰ ਹਿੱਸਾ, ਤਸਵੀਰਾਂ

    ਇਸ ਸਮੇਂ ਦੁਨੀਆ ਦੇ ਜ਼ਿਆਦਾਤਰ ਹਿੱਸੇ ਬਰਫਬਾਰੀ ਦੀ ਚਪੇਟ ਵਿਚ ਹਨ।ਕੈਨੇਡਾ ਵਿਚ ਬਰਫਬਾਰੀ ਕਾਰਨ ਜਾਮ ਹੋਈਆਂ ਸੜਕਾਂ।
  • <>X

    ਬਰਫ ਦੀ ਚਾਦਰ ''ਚ ਲਿਪਟਿਆ ਦੁਨੀਆ ਦਾ ਹਰ ਹਿੱਸਾ, ਤਸਵੀਰਾਂ

    ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਬਰਫਬਾਰੀ ਦਾ ਮਜ਼ਾ ਲੈਂਦੇ ਲੋਕ।
  • <>X

    ਬਰਫ ਦੀ ਚਾਦਰ ''ਚ ਲਿਪਟਿਆ ਦੁਨੀਆ ਦਾ ਹਰ ਹਿੱਸਾ, ਤਸਵੀਰਾਂ

    ਜਰਮਨੀ ਦੇ ਮਿਊਨਿਖ ਸ਼ਹਿਰ ਵਿਚ ਇਕ ਸਟੇਸ਼ਨ 'ਤੇ ਬਰਫ ਨਾਲ ਢਕੀ ਪਟੜੀਆਂ 'ਤੇ ਆਉਂਦੀ ਹੋਈ ਟਰੇਨ।
  • <>X

    ਬਰਫ ਦੀ ਚਾਦਰ ''ਚ ਲਿਪਟਿਆ ਦੁਨੀਆ ਦਾ ਹਰ ਹਿੱਸਾ, ਤਸਵੀਰਾਂ

    ਗ੍ਰੀਸ ਦੇ ਥੈਸੋਲਿਨਿਕੀ ਇਲਾਕੇ ਵਿਚ ਇਕ ਦੂਜੇ 'ਤੇ ਬਰਫ ਦੇ ਗੋਲੇ ਬਣਾ ਕੇ ਸੁੱਟਦੇ ਹੋਏ ਲੋਕ।
  • <>X

    ਬਰਫ ਦੀ ਚਾਦਰ ''ਚ ਲਿਪਟਿਆ ਦੁਨੀਆ ਦਾ ਹਰ ਹਿੱਸਾ, ਤਸਵੀਰਾਂ

    ਗ੍ਰੀਸ ਵਿਚ ਬਰਫਬਾਰੀ ਦੇ ਵਿਚਕਾਰ ਛੱਤਰੀਆਂ ਨਾਲ ਬਣੀ ਆਕ੍ਰਿਤੀ ਨੇੜੇ ਖੇਡਦੇ ਅਤੇ ਤਸਵੀਰਾਂ ਲੈਂਦੇ ਲੋਕ।
  • <>X

    ਬਰਫ ਦੀ ਚਾਦਰ ''ਚ ਲਿਪਟਿਆ ਦੁਨੀਆ ਦਾ ਹਰ ਹਿੱਸਾ, ਤਸਵੀਰਾਂ

    ਗ੍ਰੀਸ ਵਿਚ ਸਿਕੰਦਰ ਮਹਾਨ ਦੀ ਇਕ ਮੂਰਤੀ ਸਾਹਮਣੇ ਬਣਿਆ ਸਨੋਮੈਨ।
  • <>X

    ਬਰਫ ਦੀ ਚਾਦਰ ''ਚ ਲਿਪਟਿਆ ਦੁਨੀਆ ਦਾ ਹਰ ਹਿੱਸਾ, ਤਸਵੀਰਾਂ

    ਲੱਕੜ ਦੀ ਮੂਰਤੀ ਦੇ ਆਲੇ-ਦੁਆਲੇ ਵਿਛੀ ਬਰਫ ਦੀ ਖੂਬਸੂਰਤ ਚਾਦਰ।
  • <X

    ਬਰਫ ਦੀ ਚਾਦਰ ''ਚ ਲਿਪਟਿਆ ਦੁਨੀਆ ਦਾ ਹਰ ਹਿੱਸਾ, ਤਸਵੀਰਾਂ

    ਅਮਰੀਕਾ ਵਿਚ ਬਰਫਬਾਰੀ ਨਾਲ ਢਕੇ ਹੋਏ ਰੁੱਖ।
  • <> X

    रंगमंच में काम करके खुश हूं : इरा

    punjab kesari test gallery script by preet..