• >X

    ਬਲਿਊ ਡਰੈੱਸ ’ਚ ਸ਼ਹਿਨਾਜ਼ ਗਿੱਲ ਦਾ ਫੋਟੋਸ਼ੂਟ ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼

    ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੀ ਹੈ। ਸ਼ਹਿਨਾਜ਼ ਅਜਿਹੀ ਸੈਲੇਬ੍ਰਿਟੀ ਹੈ, ਜਿਸ ਦੀ ਕਿਸਮਤ ‘ਬਿੱਗ ਬੌਸ’ ਦੇ ਘਰ ’ਚ ਆਉਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਬਦਲ ਗਈ।
  • <>X

    ਬਲਿਊ ਡਰੈੱਸ ’ਚ ਸ਼ਹਿਨਾਜ਼ ਗਿੱਲ ਦਾ ਫੋਟੋਸ਼ੂਟ ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼

    ‘ਬਿੱਗ ਬੌਸ’ ਨੇ ਸ਼ਹਿਨਾਜ਼ ਨੂੰ ਉਹ ਸ਼ੋਹਰਤ ਦਿੱਤੀ, ਜਿਸ ਦੀ ਹਰ ਕਲਾਕਾਰ ਦੁਆ ਕਰਦਾ ਹੈ।
  • <>X

    ਬਲਿਊ ਡਰੈੱਸ ’ਚ ਸ਼ਹਿਨਾਜ਼ ਗਿੱਲ ਦਾ ਫੋਟੋਸ਼ੂਟ ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼

    ਸ਼ਹਿਨਾਜ਼ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ ਤੇ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
  • <>X

    ਬਲਿਊ ਡਰੈੱਸ ’ਚ ਸ਼ਹਿਨਾਜ਼ ਗਿੱਲ ਦਾ ਫੋਟੋਸ਼ੂਟ ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼

    ਹਾਲ ਹੀ ’ਚ ਵੀ ਸ਼ਹਿਨਾਜ਼ ਗਿੱਲ ਨੇ ਇਕ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਉਸ ਦੇ ਚਾਹੁਣ ਵਾਲਿਆਂ ਦੇ ਦਿਲ ਲੁੱਟ ਰਹੀਆਂ ਹਨ।
  • <>X

    ਬਲਿਊ ਡਰੈੱਸ ’ਚ ਸ਼ਹਿਨਾਜ਼ ਗਿੱਲ ਦਾ ਫੋਟੋਸ਼ੂਟ ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼

    ਨਵੇਂ ਫੋਟੋਸ਼ੂਟ ’ਚ ਸ਼ਹਿਨਾਜ਼ ਗਿੱਲ ਬੇਹੱਦ ਸਟਾਈਲਿਸ਼ ਨਜ਼ਰ ਆ ਰਹੀ ਹੈ।
  • <>X

    ਬਲਿਊ ਡਰੈੱਸ ’ਚ ਸ਼ਹਿਨਾਜ਼ ਗਿੱਲ ਦਾ ਫੋਟੋਸ਼ੂਟ ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼

    ਬਲਿਊ ਡਰੈੱਸ ’ਚ ਉਸ ਦੀਆਂ ਅਦਾਵਾਂ ਪ੍ਰਸ਼ੰਸਕਾਂ ਦੇ ਹੋਸ਼ ਉਡਾ ਰਹੀਆਂ ਹਨ।
  • <>X

    ਬਲਿਊ ਡਰੈੱਸ ’ਚ ਸ਼ਹਿਨਾਜ਼ ਗਿੱਲ ਦਾ ਫੋਟੋਸ਼ੂਟ ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼

    ਨਾਲ ਹੀ ਸ਼ਹਿਨਾਜ਼ ਨੇ ਗਲ ’ਚ ਸਿਲਵਰ ਚੇਨਜ਼ ਵੀ ਪਹਿਨੀਆਂ ਹੋਈਆਂ ਹਨ।
  • <>X

    ਬਲਿਊ ਡਰੈੱਸ ’ਚ ਸ਼ਹਿਨਾਜ਼ ਗਿੱਲ ਦਾ ਫੋਟੋਸ਼ੂਟ ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼

    ਖ਼ਬਰ ਲਿਖੇ ਜਾਣ ਤਕ ਇਸ ਫੋਟੋਸ਼ੂਟ ਨੂੰ ਅੱਧੇ ਘੰਟੇ ’ਚ ਹੀ 1 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਸਨ।
  • <>X

    ਬਲਿਊ ਡਰੈੱਸ ’ਚ ਸ਼ਹਿਨਾਜ਼ ਗਿੱਲ ਦਾ ਫੋਟੋਸ਼ੂਟ ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼

    ਸ਼ਹਿਨਾਜ਼ ਗਿੱਲ ਦੇ ਇੰਸਟਾਗ੍ਰਾਮ ’ਤੇ 7.7 ਮਿਲੀਅਨ ਫਾਲੋਅਰਜ਼ ਹਨ।
  • <X

    ਬਲਿਊ ਡਰੈੱਸ ’ਚ ਸ਼ਹਿਨਾਜ਼ ਗਿੱਲ ਦਾ ਫੋਟੋਸ਼ੂਟ ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼

    ਇੰਸਟਾਗ੍ਰਾਮ ’ਤੇ ਸ਼ਹਿਨਾਜ਼ ਸਿਰਫ 13 ਲੋਕਾਂ ਨੂੰ ਫਾਲੋਅ ਕਰਦੀ ਹੈ, ਜਿਨ੍ਹਾਂ ’ਚ ਬਾਦਸ਼ਾਹ, ਜਸਟਿਨ ਬੀਬਰ, ਸਲਮਾਨ ਖ਼ਾਨ, ਸ਼ਹਿਬਾਜ਼ ਬਦੇਸ਼ਾ, ਸਿਧਾਰਥ ਸ਼ੁਕਲਾ ਤੇ ਕਾਰਤਿਕ ਆਰੀਅਨ ਮੁੱਖ ਹਨ।
  • <> X

    रंगमंच में काम करके खुश हूं : इरा

    punjab kesari test gallery script by preet..