• >X

    ਬਿਨਾ ਕਸਰਤ ਕੀਤੇ ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਨੇ ਘਟਾਇਆ 12 ਕਿਲੋ ਭਾਰ, ਜਾਣੋ ਕਿਵੇਂ

    ਉਨ੍ਹਾਂ ਨੇ ਆਪਣੀ ਭੈਣ ਸ਼ਹਿਨਾਜ਼ ਨੂੰ ਅੱਧੀ ਰਾਤ ਕੇਕ ਲਿਆ ਕੇ ਸਰਪ੍ਰਾਈਜ਼ ਦਿੱਤਾ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਭੈਣ-ਭਰਾ ਕੈਕ ਕੱਟਦੇ ਹੋਏ ਨਜ਼ਰ ਆ ਰਹੇ ਹਨ।
  • <>X

    ਬਿਨਾ ਕਸਰਤ ਕੀਤੇ ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਨੇ ਘਟਾਇਆ 12 ਕਿਲੋ ਭਾਰ, ਜਾਣੋ ਕਿਵੇਂ

    ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਸ਼ਹਿਬਾਜ਼ ਨੇ ਲਿਖਿਆ, 'ਹੈਪੀ ਬਰਥਡੇ ਮੇਰੀ ਭੈਣ...।'
  • <>X

    ਬਿਨਾ ਕਸਰਤ ਕੀਤੇ ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਨੇ ਘਟਾਇਆ 12 ਕਿਲੋ ਭਾਰ, ਜਾਣੋ ਕਿਵੇਂ

    ਦੱਸ ਦਈਏ ਕਿ ਪੰਜਾਬੀ ਫ਼ਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਰਾਹੀਂ ਟੀ. ਵੀ. ਦੇ ਸਭ ਤੋਂ ਵਿਵਾਦਤ ਰਿਐਲਿਟੀ ਸ਼ੋਅ 'ਬਿੱਗ ਬੌਸ' 'ਚ ਪਹੁੰਚਣ ਵਾਲੀ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿਚ ਬਣੀ ਰਹਿੰਦੀ ਹੈ।
  • <>X

    ਬਿਨਾ ਕਸਰਤ ਕੀਤੇ ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਨੇ ਘਟਾਇਆ 12 ਕਿਲੋ ਭਾਰ, ਜਾਣੋ ਕਿਵੇਂ

    ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਦਿਲਚਸਪ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ।
  • <>X

    ਬਿਨਾ ਕਸਰਤ ਕੀਤੇ ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਨੇ ਘਟਾਇਆ 12 ਕਿਲੋ ਭਾਰ, ਜਾਣੋ ਕਿਵੇਂ

    ਸ਼ਹਿਨਾਜ਼ ਦੀਆਂ ਗਲੈਮਰਸ ਤਸਵੀਰਾਂ ਦੀ ਹਮੇਸ਼ਾ ਹੀ ਚਰਚਾ ਹੁੰਦੀ ਹੈ। ਲੋਕ ਸ਼ਹਿਨਾਜ਼ ਦੀ ਬਦਲੇ ਲੁੱਕ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਨੇ।
  • <>X

    ਬਿਨਾ ਕਸਰਤ ਕੀਤੇ ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਨੇ ਘਟਾਇਆ 12 ਕਿਲੋ ਭਾਰ, ਜਾਣੋ ਕਿਵੇਂ

    ਇੱਕ ਇੰਟਰਵਿਊ ਦੌਰਾਨ ਸ਼ਹਿਨਾਜ਼ ਨੇ ਖ਼ੁਦ ਦੱਸਿਆ ਸੀ ਕਿ ਉਸ ਨੇ ਇਹ ਤਬਦੀਲੀ ਕਿਵੇਂ ਕੀਤੀ। ਸ਼ਹਿਨਾਜ਼ ਨੇ ਕਿਹਾ ਕਿ ਉਸ ਨੇ ਸਿਰਫ਼ 6 ਮਹੀਨਿਆਂ 'ਚ 12 ਕਿਲੋਗ੍ਰਾਮ ਭਾਰ ਘਟਾਇਆ ਸੀ।
  • <>X

    ਬਿਨਾ ਕਸਰਤ ਕੀਤੇ ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਨੇ ਘਟਾਇਆ 12 ਕਿਲੋ ਭਾਰ, ਜਾਣੋ ਕਿਵੇਂ

    ਆਪਣੇ-ਆਪ ਨੂੰ ਪੰਜਾਬ ਦੀ ਕੈਟਰੀਨਾ ਕੈਫ ਦੱਸਣ ਵਾਲੀ ਸ਼ਹਿਨਾਜ਼ ਹੁਣ ਫਿਟਨੈਸ ਦੇ ਮਾਮਲੇ 'ਚ ਵੀ ਕੈਟਰੀਨਾ ਨਾਲ ਮੁਕਾਬਲਾ ਕਰ ਰਹੀ ਹੈ।
  • <>X

    ਬਿਨਾ ਕਸਰਤ ਕੀਤੇ ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਨੇ ਘਟਾਇਆ 12 ਕਿਲੋ ਭਾਰ, ਜਾਣੋ ਕਿਵੇਂ

    ਤਾਲਾਬੰਦੀ ਦੌਰਾਨ ਸ਼ਹਿਨਾਜ਼ ਦਾ 12 ਕਿੱਲੋ ਭਾਰ ਘੱਟ ਗਿਆ। ਇਹ ਗੱਲ ਉਸ ਨੇ ਖ਼ੁਦ ਈ-ਟਾਈਮਜ਼ ਨਾਲ ਗੱਲਬਾਤ ਦੌਰਾਨ ਦੱਸੀ ਸੀ।
  • <X

    ਬਿਨਾ ਕਸਰਤ ਕੀਤੇ ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਨੇ ਘਟਾਇਆ 12 ਕਿਲੋ ਭਾਰ, ਜਾਣੋ ਕਿਵੇਂ

    ਸ਼ਹਿਨਾਜ਼ ਗਿੱਲ ਦਾ ਕਹਿਣਾ ਸੀ ਕਿ 'ਬਿੱਗ ਬੌਸ 13' ਦੌਰਾਨ ਮੇਰੇ ਭਾਰ ਨੂੰ ਲੈ ਕੇ ਗੱਲਾਂ ਹੁੰਦੀਆਂ ਸਨ। ਇਸ ਲਈ ਮੈਂ ਭਾਰ ਘਟਾ ਕੇ ਸਾਰਿਆਂ ਨੂੰ ਜਵਾਬ ਦੇਣ ਦਾ ਫ਼ੈਸਲਾ ਕੀਤਾ ਸੀ।
  • <> X

    रंगमंच में काम करके खुश हूं : इरा

    punjab kesari test gallery script by preet..