• >X

    ਬੇਲਾ ਹਦੀਦ ਨੇ ਲਾਈ ਹੌਟਨੈੱਸ ਦੀ ਅੱਗ

    ਹਾਲ ਹੀ 'ਚ ਬੇਲਾ ਹਦੀਦ ਨੇ ਆਪਣੀਆਂ ਕੁਝ ਬੋਲਡ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੇ ਇੰਸਟਾਗ੍ਰਾਮ ਦਾ ਤਾਪਮਾਨ ਵਧਾ ਦਿੱਤਾ ਹੈ।
  • <>X

    ਬੇਲਾ ਹਦੀਦ ਨੇ ਲਾਈ ਹੌਟਨੈੱਸ ਦੀ ਅੱਗ

    ਇਹ ਤਸਵੀਰਾਂ ਬਹੁਤ ਹੀ ਤੇਜ਼ੀ ਨਾਲ ਸੋਸ਼ਲ਼ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
  • <>X

    ਬੇਲਾ ਹਦੀਦ ਨੇ ਲਾਈ ਹੌਟਨੈੱਸ ਦੀ ਅੱਗ

    ਤਸਵੀਰਾਂ 'ਚ ਬੇਲਾ ਹਦੀਦ ਭੂਰੇ ਰੰਗ ਦੀ ਬਿਕਨੀ ਅਤੇ ਹਰੇ ਰੰਗ ਦੇ ਸ਼ਾਰਟਸ 'ਚ ਨਜ਼ਰ ਆ ਰਹੀ ਹੈ।
  • <>X

    ਬੇਲਾ ਹਦੀਦ ਨੇ ਲਾਈ ਹੌਟਨੈੱਸ ਦੀ ਅੱਗ

    ਅਦਾਕਾਰਾ ਨੇ ਹਲਕਾ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੇ ਲੁੱਕ ਨੂੰ ਸ਼ਾਨਦਾਰ ਬਣਾਇਆ ਹੈ।
  • <>X

    ਬੇਲਾ ਹਦੀਦ ਨੇ ਲਾਈ ਹੌਟਨੈੱਸ ਦੀ ਅੱਗ

    ਇਸ ਲੁੱਕ 'ਚ ਅਦਾਕਾਰਾ ਦਾ ਕਾਫੀ ਬੋਲਡ ਅੰਦਾਜ਼ ਵੀ ਦੇਖਣ ਨੂੰ ਮਿਲ ਰਿਹਾ ਹੈ। ਕੁਝ ਤਸਵੀਰਾਂ ਚ ਉਹ ਆਪਣੇ ਵਾਲਾਂ ਨਾਲ ਅਤੇ ਕਦੇ ਵਾਲੀਬਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ।
  • <>X

    ਬੇਲਾ ਹਦੀਦ ਨੇ ਲਾਈ ਹੌਟਨੈੱਸ ਦੀ ਅੱਗ

    ਬੇਲਾ ਦੀ ਇਸ ਪੋਸਟ 'ਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ 'ਚ ਕਮੈਂਟ ਆ ਚੁੱਕੇ ਹਨ।
  • <>X

    ਬੇਲਾ ਹਦੀਦ ਨੇ ਲਾਈ ਹੌਟਨੈੱਸ ਦੀ ਅੱਗ

    ਜੇ ਗੱਲ ਕਰੀਏ ਬੇਲਾ ਹਦੀਦ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਸ਼ਾਰਟ ਫ਼ਿਲਮ 'Going Home with Bella Hadid' 'ਚ ਨਜ਼ਰ ਆਈ ਸੀ।
  • <X

    ਬੇਲਾ ਹਦੀਦ ਨੇ ਲਾਈ ਹੌਟਨੈੱਸ ਦੀ ਅੱਗ

    ਉਹ ਬਤੌਰ ਮਾਡਲ ਕਈ ਫੈਸ਼ਨ ਵੀਕ ਚ ਮਾਡਲਿੰਗ ਕਰ ਚੁੱਕੀ ਹੈ ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..