>Xਬੇਹੱਦ ਖ਼ਾਸ ਹੈ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼, ਚੁਲਬੁਲੀਆਂ ਆਦਾਵਾਂ ਨਾਲ ਕੀਤੇ ਲੱਖਾਂ ਲੋਕ ਦੀਵਾਨੇ
'ਬਿੱਗ ਬੌਸ 13' 'ਚ ਆਪਣੀ ਕਿਊਟ ਪਰਫਾਰਮੈਂਸ ਨਾਲ ਲੱਖਾਂ ਦਿਲ ਜਿੱਤਣ ਵਾਲੀ ਸ਼ਹਿਨਾਜ਼ ਗਿੱਲ ਹਮੇਸ਼ਾ ਹੀ ਲਾਈਮਲਾਈਟ 'ਚ ਰਹਿੰਦੀ ਹੈ। <>Xਬੇਹੱਦ ਖ਼ਾਸ ਹੈ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼, ਚੁਲਬੁਲੀਆਂ ਆਦਾਵਾਂ ਨਾਲ ਕੀਤੇ ਲੱਖਾਂ ਲੋਕ ਦੀਵਾਨੇ
'ਪੰਜਾਬ ਦੀ ਕੈਟਰੀਨਾ ਕੈਫ' ਦੇ ਨਾਂ ਨਾਲ ਮਸ਼ਹੂਰ ਸ਼ਹਿਨਾਜ਼ ਨੇ ਆਪਣੇ ਕਰੀਅਰ 'ਚ ਕਾਫ਼ੀ ਲੰਬਾ ਸਫ਼ਰ ਤੈਅ ਕੀਤਾ ਹੈ ਅਤੇ ਹੁਣ ਉਹ ਆਪਣੇ ਬੈਕ-ਟੂ-ਬੈਕ ਪ੍ਰੋਜੈਕਟਾਂ 'ਚ ਰੁੱਝੀ ਹੋਈ ਹੈ। <>Xਬੇਹੱਦ ਖ਼ਾਸ ਹੈ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼, ਚੁਲਬੁਲੀਆਂ ਆਦਾਵਾਂ ਨਾਲ ਕੀਤੇ ਲੱਖਾਂ ਲੋਕ ਦੀਵਾਨੇ
ਸ਼ਹਿਨਾਜ਼ ‘ਬਿੱਗ ਬੌਸ 13’ ਦੀ ਸਭ ਤੋਂ ਵੱਡੀ ਐਂਟਰਟੇਨਰ ਮੰਨੀ ਜਾਂਦੀ ਹੈ। <>Xਬੇਹੱਦ ਖ਼ਾਸ ਹੈ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼, ਚੁਲਬੁਲੀਆਂ ਆਦਾਵਾਂ ਨਾਲ ਕੀਤੇ ਲੱਖਾਂ ਲੋਕ ਦੀਵਾਨੇ
ਉਸ ਦੀਆਂ ਕਿਊਟ ਅਦਾਵਾਂ, ਉਸ ਦੀ ਮਸਤੀ, ਉਸ ਦਾ ਡਾਂਸ, ਉਸ ਦੀ ਅਦਾ, ਉਸ ਦਾ ਹਾਸਾ, ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। <>Xਬੇਹੱਦ ਖ਼ਾਸ ਹੈ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼, ਚੁਲਬੁਲੀਆਂ ਆਦਾਵਾਂ ਨਾਲ ਕੀਤੇ ਲੱਖਾਂ ਲੋਕ ਦੀਵਾਨੇ
ਖ਼ਾਸਤੌਰ 'ਤੇ ਉਸ ਦੀ ਤੇ ਸਿਧਾਰਥ ਦੀ ਜੋੜੀ ‘ਬਿੱਗ ਬੌਸ 13’ ਦੀ ਸਭ ਤੋਂ ਚਰਚਿਤ ਤੇ ਫੇਵਰਿਟ ਜੋੜੀ ਰਹੀ। <>Xਬੇਹੱਦ ਖ਼ਾਸ ਹੈ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼, ਚੁਲਬੁਲੀਆਂ ਆਦਾਵਾਂ ਨਾਲ ਕੀਤੇ ਲੱਖਾਂ ਲੋਕ ਦੀਵਾਨੇ
ਸਾਲ 2019 'ਚ ਸ਼ਹਿਨਾਜ਼ ਗਿੱਲ ਹਿਮਾਂਸ਼ੀ ਖੁਰਾਣਾ ਨਾਲ ਆਪਣੀ ਕੰਟਰੋਵਰਸੀ ਕਾਰਨ ਸੁਰਖੀਆਂ 'ਚ ਰਹੀ ਸੀ। <>Xਬੇਹੱਦ ਖ਼ਾਸ ਹੈ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼, ਚੁਲਬੁਲੀਆਂ ਆਦਾਵਾਂ ਨਾਲ ਕੀਤੇ ਲੱਖਾਂ ਲੋਕ ਦੀਵਾਨੇ
ਦੋਵਾਂ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਇਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਸੀ। <>Xਬੇਹੱਦ ਖ਼ਾਸ ਹੈ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼, ਚੁਲਬੁਲੀਆਂ ਆਦਾਵਾਂ ਨਾਲ ਕੀਤੇ ਲੱਖਾਂ ਲੋਕ ਦੀਵਾਨੇ
ਸੋਸ਼ਲ ਮੀਡੀਆ ’ਤੇ ਇਸ ਕੰਟਰੋਵਰਸੀ ਨੇ ਕਾਫ਼ੀ ਸੁਰਖੀਆ ਬਟੋਰੀਆਂ। <>Xਬੇਹੱਦ ਖ਼ਾਸ ਹੈ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼, ਚੁਲਬੁਲੀਆਂ ਆਦਾਵਾਂ ਨਾਲ ਕੀਤੇ ਲੱਖਾਂ ਲੋਕ ਦੀਵਾਨੇ
'ਬਿੱਗ ਬੌਸ 13' ਦੇ ਮੁਕਾਬਲੇਬਾਜ਼ ਅਤੇ ਗਾਇਕ ਅਬੂ ਮਲਿਕ ਨੇ ਵੀ ਈਟਾਈਮਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਸ਼ਹਿਨਾਜ਼ ਗਿੱਲ ਸਿਧਾਰਥ ਨਾਲ ਵਿਆਹ ਕਰਨਾ ਚਾਹੁੰਦੀ ਸੀ।' <Xਬੇਹੱਦ ਖ਼ਾਸ ਹੈ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼, ਚੁਲਬੁਲੀਆਂ ਆਦਾਵਾਂ ਨਾਲ ਕੀਤੇ ਲੱਖਾਂ ਲੋਕ ਦੀਵਾਨੇ
ਅਬੂ ਮਲਿਕ ਨੇ ਕਿਹਾ ਕਿ 'ਇੱਕ ਵਾਰ ਸ਼ਹਿਨਾਜ਼ ਨੇ ਉਸ ਨੂੰ ਕਿਹਾ ਕਿ ਉਹ ਸਿਧਾਰਥ ਨੂੰ ਦੱਸ ਦੇਵੇ ਕਿ ਸਾਨੂੰ ਦੋਵਾਂ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..