• >X

    ਬ੍ਰਾਈਡਲ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਦੇਵੇਗੀ ਇਹ ''ਨਥ'' ਡਿਜਾਈਨਸ

    ਲਾੜੀ ਦੇ ਨੱਕ 'ਤੇ ਚਮਕਦੀ ਨਥ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੀ ਹੈ। ਵਿਆਹ ਦੇ ਦਿਨ ਨਥ ਪਹਿਣਨਾ ਨਾ ਸਿਰਫ ਭਾਰਤੀ ਰਸਮ ਹੈ ਸਗੋਂ ਫੈਸ਼ਨ ਟ੍ਰੈਂਡ ਵੀ ਹੈ। ਜੇ ਤੁਸੀਂ ਵੀ ਲਾੜੀ ਬਣਨ ਵਾਲੀ ਹੋ ਤਾਂ ਆਪਣੀ ਬ੍ਰਾਈਡਲ ਲੁੱਕ 'ਚ ਨਥ ਨੂੰ ਜ਼ਰੂਰ ਸ਼ਾਮਲ ਕਰੋ। ਉਂਝ ਤਾਂ ਬਾਜਾਰ 'ਚ ਤੁਹਾਨੂੰ ਬ੍ਰਾਈਡਲ ਜਿਊਲਰੀ ਦੇ ਨਾਲ ਇਕ ਤੋਂ ਵਧ ਕੇ ਇਕ ਖੂਬਸੂਰਤ ਨਥ ਮਿਲ ਜਾਵੇਗੀ
  • <>X

    ਬ੍ਰਾਈਡਲ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਦੇਵੇਗੀ ਇਹ ''ਨਥ'' ਡਿਜਾਈਨਸ

    ਅਕਸਰ ਅਸੀਂ ਜਿਊਲਰੀ ਸਟੋਰ 'ਚ ਜਾ ਕੇ ਕੰਨਫਿਊਜ ਹੋ ਜਾਂਦੇ ਹਾਂ ਕਿਸ ਸਾਨੂੰ ਕਿਹੋ ਜਿਹੀ ਨਥ ਚਾਹੀਦੀ ਹੈ।
  • <>X

    ਬ੍ਰਾਈਡਲ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਦੇਵੇਗੀ ਇਹ ''ਨਥ'' ਡਿਜਾਈਨਸ

    ਜੇ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਵੱਖ-ਵੱਖ ਨਥ ਡਿਜ਼ਾਈਨਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਆਪਣੀ ਬ੍ਰਾਈਡਲ ਲੁੱਕ ਦਾ ਹਿੱਸਾ ਬਣਾ ਸਕਦੀ ਹੋ ਅਤੇ ਸਟਾਈਲਿਸ਼ ਦੇ ਨਾਲ-ਨਾਲ ਟ੍ਰੈਂਡੀ ਵੀ ਦਿੱਖ ਸਕਦੀ ਹੋ।
  • <>X

    ਬ੍ਰਾਈਡਲ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਦੇਵੇਗੀ ਇਹ ''ਨਥ'' ਡਿਜਾਈਨਸ

    ਜਦੋਂ ਗੱਲ ਟ੍ਰੈਡੀਸ਼ਨਲ ਅਤੇ ਕੰਟੇਂਪਰੇਰੀ ਦੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਧਿਆਨ ਕੁੰਦਨ ਜਿਊਲਰੀ ਦਾ ਆਉਂਦਾ ਹੈ। ਵਾਈਟ ਸਟੋਨ ਵਾਲੀ ਕੁੰਦਨ ਨਥ ਕਲਾਸਿਕ ਦੇ ਨਾਲ ਟ੍ਰੈਡੀਸ਼ਨਲ ਲੁੱਕ ਵੀ ਦਿੰਦੀ ਹੈ।
  • <>X

    ਬ੍ਰਾਈਡਲ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਦੇਵੇਗੀ ਇਹ ''ਨਥ'' ਡਿਜਾਈਨਸ

    ਤੁਸੀਂ ਚਾਹੋ ਤਾਂ ਮਲਟੀ-ਲੇਅਰਸ ਅਤੇ ਹੈਵੀ ਨਥ ਦੀ ਬਜਾਏ ਸਿੰਪਲ ਅਕੇ ਸੋਵਰ ਨਥ ਟ੍ਰਾਈ ਕਰ ਸਕਦੇ ਹੋ। ਜੋ ਇਨ੍ਹਾਂ ਦਿਨਾਂ 'ਚ ਕਾਫੀ ਟ੍ਰੈਂਡ 'ਚ ਹੈ।
  • <>X

    ਬ੍ਰਾਈਡਲ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਦੇਵੇਗੀ ਇਹ ''ਨਥ'' ਡਿਜਾਈਨਸ

    ਰਾਇਲ ਬ੍ਰਾਈਡਲ ਲੁੱਕ ਚਾਹੁੰਦੀ ਹੋ ਤਾਂ ਬਲੋਡ ਵਿਡਸ ਵਾਲੀ ਨਥ ਟ੍ਰਾਈ ਕਰੋ, ਜੋ ਤੁਹਾਨੂੰ ਕਾਫੀ ਖੂਬਸੂਰਤ ਲੁੱਕ ਦੇਵੇਗੀ।
  • <>X

    ਬ੍ਰਾਈਡਲ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਦੇਵੇਗੀ ਇਹ ''ਨਥ'' ਡਿਜਾਈਨਸ

    ਗੋਲਡ ਜਿਊਲਰੀ ਦਾ ਟ੍ਰੈਂਡ ਐਵਰਗ੍ਰੀਨ ਹੈ ਤਾਂ ਕਿਉਂ ਨਾ ਤੁਸੀਂ ਆਪਣੀ ਬ੍ਰਾਈਡਲ ਨਥ ਵੀ ਗੋਲਡ ਚੁਣੋ, ਜੋ ਤੁਹਾਡੀ ਬ੍ਰਾਈਡਲ ਲੁੱਕ ਨੂੰ ਹੋਰ ਵੀ ਨਿਖਾਰ ਦੇਵੇਗੀ।
  • <>X

    ਬ੍ਰਾਈਡਲ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਦੇਵੇਗੀ ਇਹ ''ਨਥ'' ਡਿਜਾਈਨਸ

    ਫਲੋਰਲ ਪ੍ਰਿੰਟ ਹੋਵੇ ਜਾਂ ਜਿਊਲਰੀ ਡਿਜਾਈਨਸ, ਹਮੇਸ਼ਾ ਟ੍ਰੈਂਡ 'ਚ ਰਿਹਾ ਹੈ। ਜੇ ਗੱਲ ਨਥ ਦੀ ਕਰੀਏ ਤਾਂ ਤੁਸੀਂ ਫਲੋਰਲ ਫਲੇਅਰ ਨਥ ਵੀ ਟ੍ਰਾਈ ਕਰ ਸਕਦੀ ਹੋ, ਜੋ ਸਿੰਪਲ ਤਾਂ ਹੈ ਪਰ ਤੁਹਾਨੂੰ ਕਾਫੀ ਗਾਰਜਿਅਸ ਲੁੱਕ ਦੇਵੇਗੀ।
  • <>X

    ਬ੍ਰਾਈਡਲ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਦੇਵੇਗੀ ਇਹ ''ਨਥ'' ਡਿਜਾਈਨਸ

    ਪਰਲ ਜਿਊਲਰੀ ਨੂੰ ਵੀ ਬ੍ਰਾਈਡਲ ਖੂਬ ਪਸੰਦ ਕਰਦੀ ਹੈ। ਤੁਸੀਂ ਵੈਡਿੰਗ ਜਾਂ ਸੰਗੀਤ ਅਤੇ ਰਿਸੈਂਪਸ਼ਨ ਪਾਰਟੀ 'ਚ ਵੀ ਆਪਣੀ ਟ੍ਰੈਡੀਸ਼ਨਲ ਲੁੱਕ ਦੇ ਨਾਲ ਪਰਲ ਨਥ ਵੀ ਟ੍ਰਾਈ ਕਰ ਸਕਦੀ ਹੋ।
  • <X

    ਬ੍ਰਾਈਡਲ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਦੇਵੇਗੀ ਇਹ ''ਨਥ'' ਡਿਜਾਈਨਸ

    ਤੁਸੀਂ ਚਾਹੋ ਤਾਂ ਆਪਣੀ ਹੈਵੀ ਬ੍ਰਾਈਡਲ ਜਿਊਲਰੀ ਦੇ ਨਾਲ ਨਥ ਵਿਦ ਮਲਟੀ ਚੇਨ ਵਾਲੀ ਨਥ ਪਹਿਣ ਸਕਦੀ ਹੋ।
  • <> X

    रंगमंच में काम करके खुश हूं : इरा

    punjab kesari test gallery script by preet..