• >X

    ਬੰਗਲਾਦੇਸ਼ੀ ਔਰਤਾਂ ਨੇ ਅਨੋਖੇ ਅੰਦਾਜ਼ ''ਚ ਖਿੱਚਵਾਈਆਂ ਤਸਵੀਰਾਂ

    ਬੰਗਲਾਦੇਸ਼ 'ਚ ਖੂਬਸੂਰਤ ਦਿੱਸਣ ਦੇ ਦਬਾਅ ਨੂੰ ਕੈਮਰੇ ਵਿਚ ਕੈਦ ਕਰਨ ਵਾਲੀ 29 ਸਾਲਾ ਹਬੀਬਾ ਨਵਰੋਜ਼ ਨੇ ਕੁਝ ਇਸ ਤਰ੍ਹਾਂ ਬਿਆਨ ਕੀਤਾ।
  • <>X

    ਬੰਗਲਾਦੇਸ਼ੀ ਔਰਤਾਂ ਨੇ ਅਨੋਖੇ ਅੰਦਾਜ਼ ''ਚ ਖਿੱਚਵਾਈਆਂ ਤਸਵੀਰਾਂ

    ਹਬੀਬਾ ਨੇ ਦੱਸਿਆ ਕਿ ਉਸ ਨੂੰ ਇਹ ਆਈਡੀਆ ਆਪਣੇ ਇਕ ਕੌੜੇ ਨਿੱਜੀ ਅਨੁਭਵ ਦੇ ਬਾਅਦ ਆਇਆ।
  • <>X

    ਬੰਗਲਾਦੇਸ਼ੀ ਔਰਤਾਂ ਨੇ ਅਨੋਖੇ ਅੰਦਾਜ਼ ''ਚ ਖਿੱਚਵਾਈਆਂ ਤਸਵੀਰਾਂ

    ਹਬੀਬਾ ਦੀਆਂ ਤਸਵੀਰਾਂ ਵਿਚ ਔਰਤਾਂ ਚਮਕ ਅਤੇ ਰੰਗਾਂ ਨਾਲ ਭਰੂਪਰ ਦਿੱਸਦੀਆਂ ਹਨ ਪਰ ਉਨ੍ਹਾਂ ਨੇ ਚਿਹਰਾ ਪੂਰੀ ਤਰ੍ਹਾਂ ਢਕਿਆ ਹੈ।
  • <>X

    ਬੰਗਲਾਦੇਸ਼ੀ ਔਰਤਾਂ ਨੇ ਅਨੋਖੇ ਅੰਦਾਜ਼ ''ਚ ਖਿੱਚਵਾਈਆਂ ਤਸਵੀਰਾਂ

    ਹਬੀਬਾ ਦੱਸਣਾ ਚਾਹੁੰਦੀ ਹੈ ਕਿ ਦੂਜਿਆਂ ਨੂੰ ਖੁਸ਼ ਰੱਖਣ ਲਈ ਬੰਗਲਾਦੇਸ਼ੀ ਔਰਤਾਂ ਨੂੰ ਕਾਫੀ ਸਮਝੌਤੇ ਕਰਨੇ ਪੈਂਦੇ ਹਨ।
  • <>X

    ਬੰਗਲਾਦੇਸ਼ੀ ਔਰਤਾਂ ਨੇ ਅਨੋਖੇ ਅੰਦਾਜ਼ ''ਚ ਖਿੱਚਵਾਈਆਂ ਤਸਵੀਰਾਂ

    ਹਬੀਬਾ ਮੁਤਾਬਕ ਔਰਤ ਨੂੰ ਖੁਦ ਨੂੰ ਸਾਬਤ ਕਰਨ ਲਈ ਮਰਦਾਂ ਦੇ ਮੁਕਾਬਲੇ ਦੁੱਗਣੀ ਮਿਹਨਤ ਕਰਨੀ ਪੈਂਦੀ ਹੈ।
  • <>X

    ਬੰਗਲਾਦੇਸ਼ੀ ਔਰਤਾਂ ਨੇ ਅਨੋਖੇ ਅੰਦਾਜ਼ ''ਚ ਖਿੱਚਵਾਈਆਂ ਤਸਵੀਰਾਂ

    ਫੋਟੋਗ੍ਰਾਫਰ ਦੇ ਰੂਪ ਵਿਚ ਕਰੀਬ 6 ਸਾਲ ਪਹਿਲਾਂ ਹਬੀਬਾ ਨੇ ਇਕ ਸਿਰੀਜ਼ 'ਕਨਸੀਲਡ' ਸ਼ੁਰੂ ਕੀਤੀ।
  • <X

    ਬੰਗਲਾਦੇਸ਼ੀ ਔਰਤਾਂ ਨੇ ਅਨੋਖੇ ਅੰਦਾਜ਼ ''ਚ ਖਿੱਚਵਾਈਆਂ ਤਸਵੀਰਾਂ

    ਕਲਾ ਜਗਤ ਨਾਲ ਸਬੰਧਤ ਔਰਤਾਂ ਉਸ ਦਾ ਸੰਦੇਸ਼ ਜਲਦੀ ਸਮਝ ਗਈਆਂ।
  • <> X

    रंगमंच में काम करके खुश हूं : इरा

    punjab kesari test gallery script by preet..