• >X

    ਬੰਗਾਲ ਦੀ CM ਮਾਮਤਾ ਬੈਨਰਜੀ ਨੇ ਅਮਿਤਾਭ ਬੱਚਨ ਦੇ ਬੰਨ੍ਹੀ ਰੱਖੜੀ

    ਅਮਿਤਾਭ ਬੱਚਨ ਨਾਲ ਰੱਖੜੀ ਦਾ ਤਿਉਹਾਰ ਮਨਾਉਣ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਬੱਚਨ ਪਰਿਵਾਰ ਦੇਸ਼ 'ਚ ਨੰਬਰ 1 ਹੈ ਅਤੇ ਅੱਜ ਪੂਰੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ।
  • <>X

    ਬੰਗਾਲ ਦੀ CM ਮਾਮਤਾ ਬੈਨਰਜੀ ਨੇ ਅਮਿਤਾਭ ਬੱਚਨ ਦੇ ਬੰਨ੍ਹੀ ਰੱਖੜੀ

    ਮਮਤਾ ਬੈਨਰਜੀ ਨੇ ਅਮਿਤਾਭ ਬੱਚਨ ਨੂੰ 'ਭਾਰਤ ਰਤਨ' ਕਿਹਾ ਸੀ। ਉਨ੍ਹਾਂ ਕਿਹਾ- ਅੱਜ ਮੈਂ ਬਹੁਤ ਖੁਸ਼ ਹਾਂ। ਮੈਂ ਅੱਜ ਅਮਿਤਾਭ ਨੂੰ ਰੱਖੜੀ ਬੰਨ੍ਹੀ ਹੈ।
  • <>X

    ਬੰਗਾਲ ਦੀ CM ਮਾਮਤਾ ਬੈਨਰਜੀ ਨੇ ਅਮਿਤਾਭ ਬੱਚਨ ਦੇ ਬੰਨ੍ਹੀ ਰੱਖੜੀ

    ਮੈਂ ਉਸ ਨੂੰ ਦੁਰਗਾ ਪੂਜਾ 'ਚ ਹਿੱਸਾ ਲੈਣ ਅਤੇ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ 'ਚ ਸ਼ਾਮਲ ਹੋਣ ਦਾ ਵੀ ਸੱਦਾ ਦਿੱਤਾ ਹੈ।
  • <>X

    ਬੰਗਾਲ ਦੀ CM ਮਾਮਤਾ ਬੈਨਰਜੀ ਨੇ ਅਮਿਤਾਭ ਬੱਚਨ ਦੇ ਬੰਨ੍ਹੀ ਰੱਖੜੀ

    ਦਰਅਸਲ, ਪੱਛਮੀ ਬੰਗਾਲ ਸਰਕਾਰ ਹਰ ਸਾਲ ਕੋਲਕਾਤਾ 'ਚ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਦਾ ਆਯੋਜਨ ਕਰਦੀ ਹੈ।
  • <>X

    ਬੰਗਾਲ ਦੀ CM ਮਾਮਤਾ ਬੈਨਰਜੀ ਨੇ ਅਮਿਤਾਭ ਬੱਚਨ ਦੇ ਬੰਨ੍ਹੀ ਰੱਖੜੀ

    ਪਿਛਲੇ ਸਾਲ ਕੋਲਕਾਤਾ 'ਚ ਇੱਕ ਸਮਾਗਮ ਦੌਰਾਨ ਮਮਤਾ ਨੇ ਅਮਿਤਾਭ ਬੱਚਨ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ ਸੀ।
  • <X

    ਬੰਗਾਲ ਦੀ CM ਮਾਮਤਾ ਬੈਨਰਜੀ ਨੇ ਅਮਿਤਾਭ ਬੱਚਨ ਦੇ ਬੰਨ੍ਹੀ ਰੱਖੜੀ

    ਮਮਤਾ ਬੈਨਰਜੀ ਦੇ ਅਮਿਤਾਭ ਬੱਚਨ ਦੀ ਪਤਨੀ ਅਤੇ ਰਾਜ ਸਭਾ ਮੈਂਬਰ ਜਯਾ ਬੱਚਨ ਨਾਲ ਵੀ ਚੰਗੇ ਸਬੰਧ ਹਨ।
  • <> X

    रंगमंच में काम करके खुश हूं : इरा

    punjab kesari test gallery script by preet..