• >X

    ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਵਾਜਿਦ ਖਾਨ, ਦੇਖੋ ਪਰਿਵਾਰ ਨਾਲ ਖਾਸ ਤਸਵੀਰਾਂ

    ਫਿਲਮ ਇੰਡਸਟਰੀ ਦੇ ਨਾਮੀ ਮਿਊਜ਼ਿਕ ਡਾਇਰੈਕਟਰ ਵਾਜਿਦ ਖਾਨ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਨਾਲ ਸੋਸ਼ਲ ਮੀਡੀਆ ’ਤੇ ਸੋਗ ਦੀ ਲਹਿਰ ਦੋੜ ਪਈ ਹੈ। ਵਾਜਿਦ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਉਹ ਇਕ ਬਹੁਤ ਹੀ ਹੱਸਮੁੱਖ ਇਨਸਾਨ ਸਨ।
  • <>X

    ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਵਾਜਿਦ ਖਾਨ, ਦੇਖੋ ਪਰਿਵਾਰ ਨਾਲ ਖਾਸ ਤਸਵੀਰਾਂ

    ਵਾਜਿਦ ਇਕ ਸੰਗੀਤ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਮਸ਼ਹੂਰ ਤਬਲਾ ਵਾਦਕ ਉਸਤਾਦ ਸ਼ਰਾਫਤ ਖਾਨ ਸਨ।
  • <>X

    ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਵਾਜਿਦ ਖਾਨ, ਦੇਖੋ ਪਰਿਵਾਰ ਨਾਲ ਖਾਸ ਤਸਵੀਰਾਂ

    ਸਾਜਿਦ-ਵਾਜਿਦ ਸਹਾਰਨਪੁਰ, ਉੱਤਰਪ੍ਰਦੇਸ਼ ਦੇ ਰਹਿਣ ਵਾਲੇ ਸਨ। ਵਾਜਿਦ ਖਾਨ ਆਪਣੇ ਭਰਾ ਸਾਜਿਦ ਖਾਨ ਨਾਲ ਮਿਲ ਕੇ ਫਿਲਮਾਂ ਵਿਚ ਸੰਗੀਤ ਦਿੰਦੇ ਸਨ।
  • <>X

    ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਵਾਜਿਦ ਖਾਨ, ਦੇਖੋ ਪਰਿਵਾਰ ਨਾਲ ਖਾਸ ਤਸਵੀਰਾਂ

    ਦੋਵਾਂ ਭਰਾਵਾਂ ਦੀ ਜੋੜੀ ਬਾਲੀਵੁੱਡ ਵਿਚ ਸਾਜਿਦ- ਵਾਜਿਦ ਦੇ ਨਾਂ ਨਾਲ ਜਾਣੀ ਜਾਂਦੀ ਸੀ। ਵਾਜਿਦ ਖਾਨ ਨੇ 2003 ਵਿਚ ਯਾਸਮੀਨ ਖਾਨ ਨਾਲ ਵਿਆਹ ਕੀਤਾ ਸੀ।
  • <>X

    ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਵਾਜਿਦ ਖਾਨ, ਦੇਖੋ ਪਰਿਵਾਰ ਨਾਲ ਖਾਸ ਤਸਵੀਰਾਂ

    ਵਾਜਿਦ ਖਾਨ ਆਪਣੇ ਤੋਂ ਬਾਅਦ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਪਿੱਛੇ ਛੱਡ ਗਏ। ਕਈ ਵਾਰ ਉਨ੍ਹਾਂ ਨੂੰ ਪਰਿਵਾਰ ਨਾਲ ਸਪਾਟ ਕੀਤਾ ਜਾਂਦਾ ਸੀ।
  • <>X

    ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਵਾਜਿਦ ਖਾਨ, ਦੇਖੋ ਪਰਿਵਾਰ ਨਾਲ ਖਾਸ ਤਸਵੀਰਾਂ

    ਵਾਜਿਦ ਖਾਨ ਪਰਿਵਾਰ ਨਾਲ।
  • <X

    ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਵਾਜਿਦ ਖਾਨ, ਦੇਖੋ ਪਰਿਵਾਰ ਨਾਲ ਖਾਸ ਤਸਵੀਰਾਂ

    ਵਾਜਿਦ ਖਾਨ
  • <> X

    रंगमंच में काम करके खुश हूं : इरा

    punjab kesari test gallery script by preet..