• >X

    ਮਰਹੂਮ ਸਰਦੂਲ ਸਿਕੰਦਰ ਦੀ ਨਿੱਘੀ ਯਾਦ ''ਚ ਧਾਰਮਿਕ ਸਮਾਗਮ, ਜੈਜ਼ੀ ਬੀ ਸਣੇ ਪਹੁੰਚੇ ਕਈ ਕਲਾਕਾਰ

    ਇਸ ਦੌਰਾਨ ਸਵੇਰ ਮੌਕੇ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਬਾਬਾ ਪਿਆਰਾ ਸਿੰਘ ਮਿੱਠੇ ਟਿਵਾਣੇ ਵਾਲਿਆਂ ਦੇ ਰਾਗੀ ਜੱਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।
  • <>X

    ਮਰਹੂਮ ਸਰਦੂਲ ਸਿਕੰਦਰ ਦੀ ਨਿੱਘੀ ਯਾਦ ''ਚ ਧਾਰਮਿਕ ਸਮਾਗਮ, ਜੈਜ਼ੀ ਬੀ ਸਣੇ ਪਹੁੰਚੇ ਕਈ ਕਲਾਕਾਰ

    ਇਸ ਉਪਰੰਤ ਜਨਾਬ ਸਰਦੂਲ ਸਿਕੰਦਰ ਦੇ ਸਪੁੱਤਰਾਂ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਵੱਲੋਂ ਵੀ ਸ਼ਬਦ ਗਾਇਆ ਗਿਆ।
  • <>X

    ਮਰਹੂਮ ਸਰਦੂਲ ਸਿਕੰਦਰ ਦੀ ਨਿੱਘੀ ਯਾਦ ''ਚ ਧਾਰਮਿਕ ਸਮਾਗਮ, ਜੈਜ਼ੀ ਬੀ ਸਣੇ ਪਹੁੰਚੇ ਕਈ ਕਲਾਕਾਰ

    ਇਸ ਮੌਕੇ ਬਾਈ ਜੀ ਨਿਰਦੋਸ਼ ਪੁਰੀ ਜੀ ਮਹਾਰਾਜ ਨੰਗਲੀ ਆਸ਼ਾਰਮ ਵਾਲਿਆਂ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਲਗਵਾਈ ਗਈ।
  • <>X

    ਮਰਹੂਮ ਸਰਦੂਲ ਸਿਕੰਦਰ ਦੀ ਨਿੱਘੀ ਯਾਦ ''ਚ ਧਾਰਮਿਕ ਸਮਾਗਮ, ਜੈਜ਼ੀ ਬੀ ਸਣੇ ਪਹੁੰਚੇ ਕਈ ਕਲਾਕਾਰ

    ਇਸ ਦੌਰਾਨ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸੱਟ, ਵਿਧਾਇਕ ਖੰਨਾ ਤਰੁਣਪ੍ਰੀਤ ਸਿੰਘ ਸੌਂਦ ਅਤੇ ਵਿਧਾਇਕ ਨਾਭਾ ਦੇਵਮਾਨ ਨੇ ਜਨਾਬ ਸਰਦੂਲ ਸਿਕੰਦਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ
  • <>X

    ਮਰਹੂਮ ਸਰਦੂਲ ਸਿਕੰਦਰ ਦੀ ਨਿੱਘੀ ਯਾਦ ''ਚ ਧਾਰਮਿਕ ਸਮਾਗਮ, ਜੈਜ਼ੀ ਬੀ ਸਣੇ ਪਹੁੰਚੇ ਕਈ ਕਲਾਕਾਰ

    ਕਿਹਾ ਕਿ ਸਰਦੂਲ ਸਿਕੰਦਰ ਭਾਵੇ ਬਹੁਤ ਵੱਡੇ ਕਲਾਕਾਰ ਸਨ ਪਰ ਉਨ੍ਹਾਂ ਨੇ ਕਦੇ ਵੀ ਹੰਕਾਰ ਨਹੀਂ ਕੀਤਾ। ਉਹ ਹਰ ਛੋਟੇ ਵੱਡੇ ਅਤੇ ਅਮੀਰ ਗਰੀਬ ਨੂੰ ਬਹੁਤ ਹੀ ਅਦਬ ਸਤਿਕਾਰ ਨਾਲ ਮਿਲਦੇ ਸਨ।
  • <>X

    ਮਰਹੂਮ ਸਰਦੂਲ ਸਿਕੰਦਰ ਦੀ ਨਿੱਘੀ ਯਾਦ ''ਚ ਧਾਰਮਿਕ ਸਮਾਗਮ, ਜੈਜ਼ੀ ਬੀ ਸਣੇ ਪਹੁੰਚੇ ਕਈ ਕਲਾਕਾਰ

    ਉਨ੍ਹਾਂ ਵੱਲੋਂ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਸੀ ਅਤੇ ਉਹ ਇਕ ਫਕੀਰ ਰੂਹ ਸੀ, ਜਿਸ ਕਰਕੇ ਉਨ੍ਹਾਂ ਨਾਲ ਹਰ ਧਰਮ ਦੇ ਲੋਕ ਪਿਆਰ ਕਰਦੇ ਸਨ। ਇੰਝ ਲੱਗਦਾ ਹੈ ਜਿਵੇਂ ਉਹ ਅੱਜ ਵੀ ਸਾਡੇ ਵਿਚ ਹੀ ਹਨ।
  • <X

    ਮਰਹੂਮ ਸਰਦੂਲ ਸਿਕੰਦਰ ਦੀ ਨਿੱਘੀ ਯਾਦ ''ਚ ਧਾਰਮਿਕ ਸਮਾਗਮ, ਜੈਜ਼ੀ ਬੀ ਸਣੇ ਪਹੁੰਚੇ ਕਈ ਕਲਾਕਾਰ

    ਇਸ ਦੌਰਾਨ ਪ੍ਰਸਿੱਧ ਗਾਇਕ ਅਤੇ ਲੇਖਕ ਕਰਮਾ ਰੋਪੜ ਵਾਲਾ ਵਲੋਂ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ ਗਈ।
  • <> X

    रंगमंच में काम करके खुश हूं : इरा

    punjab kesari test gallery script by preet..