>Xਮਸ਼ਹੂਰ ਪੌਪ ਗਾਇਕ ਦਲੇਰ ਮਹਿੰਦੀ ਦੇ ਖ਼ਾਸ ਪਲ
ਗਾਇਕ ਦਲੇਰ ਮਹਿੰਦੀ ਨੇ ਸਾਲ 1995 'ਚ ਆਪਣੀ ਹਿੱਟ ਐਲਬਮ ਨਾਲ ਵੱਡੀ ਪ੍ਰਸਿੱਧੀ ਹਾਸਲ ਕੀਤੀ। ਅੱਜ ਵੀ ਇਨ੍ਹਾਂ ਦੇ ਗੀਤ ਸੈਲੀਬ੍ਰੇਸ਼ਨ 'ਚ ਰੌਣਕਾਂ ਲਗਾ ਦਿੰਦੇ ਹਨ। <>Xਮਸ਼ਹੂਰ ਪੌਪ ਗਾਇਕ ਦਲੇਰ ਮਹਿੰਦੀ ਦੇ ਖ਼ਾਸ ਪਲ
ਦਲੇਰ ਮਹਿੰਦੀ ਨੇ ਇੱਕ ਗਾਇਕ ਵਜੋਂ ਲੋਕਾਂ ਦਾ ਮਨੋਰੰਜਨ ਕੀਤਾ ਹੈ, ਉਹ ਇੱਕ ਲੇਖਕ ਅਤੇ ਰਿਕਾਰਡ ਪ੍ਰੋਡਿਊਸਰ ਵੀ ਹਨ। ਆਪਣੇ ਲੰਬੇ ਕਰੀਅਰ 'ਚ ਦਲੇਰ ਮਹਿੰਦੀ ਨੇ ਇੱਕ ਤੋਂ ਵੱਧ ਕੇ ਇੱਕ ਹਿੱਟ ਸੰਗੀਤ ਦਿੱਤੇ ਹਨ। <>Xਮਸ਼ਹੂਰ ਪੌਪ ਗਾਇਕ ਦਲੇਰ ਮਹਿੰਦੀ ਦੇ ਖ਼ਾਸ ਪਲ
ਦਲੇਰ ਮਹਿੰਦੀ ਨੇ ਸੰਗੀਤ ਦੀ ਸਿੱਖਿਆ ਲਈ ਆਪਣਾ ਘਰ ਛੱਡ ਦਿੱਤਾ ਸੀ, ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 11 ਸਾਲ ਦੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਗੋਰਖਪੁਰ ਦੇ ਉਸਤਾਦ ਰਾਹਤ ਅਲੀ ਖ਼ਾਨ ਤੋਂ ਸੰਗੀਤ ਸਿੱਖਿਆ। <>Xਮਸ਼ਹੂਰ ਪੌਪ ਗਾਇਕ ਦਲੇਰ ਮਹਿੰਦੀ ਦੇ ਖ਼ਾਸ ਪਲ
13 ਸਾਲ ਦੀ ਉਮਰ 'ਚ ਦਲੇਰ ਮਹਿੰਦੀ ਨੇ ਪਹਿਲੀ ਵਾਰ ਸਟੇਜ 'ਤੇ ਪਰਫ਼ਾਰਮ ਕੀਤਾ। ਉਸ ਸਮੇਂ ਉੱਥੇ ਲਗਭਗ 20 ਹਜ਼ਾਰ ਲੋਕ ਇਕੱਠੇ ਹੋਏ ਸਨ। ਇੱਥੋਂ ਹੀ ਗਾਇਕੀ ਦੀ ਦੁਨੀਆਂ 'ਚ ਉਨ੍ਹਾਂ ਦਾ ਸਫ਼ਰ ਸ਼ੁਰੂ ਹੋਇਆ। <Xਮਸ਼ਹੂਰ ਪੌਪ ਗਾਇਕ ਦਲੇਰ ਮਹਿੰਦੀ ਦੇ ਖ਼ਾਸ ਪਲ
ਦਲੇਰ ਮਹਿੰਦੀ ਆਪਣੇ ਸ਼ਾਨਦਾਰ ਗੀਤਾਂ ਅਤੇ ਸੰਗੀਤ ਨਾਲ ਪੰਜਾਬੀ ਇੰਡਸਟਰੀ 'ਚ ਖੂਬ ਧਮਾਲ ਮਚਾ ਰਹੇ ਸਨ ਪਰ ਉਨ੍ਹਾਂ ਦੇ ਦੋਸਤ ਚਾਹੁੰਦੇ ਸਨ ਕਿ ਉਹ ਬਾਲੀਵੁੱਡ 'ਚ ਵੀ ਗਾਉਣ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..