• >X

    ਮਿਸ ਪੂਜਾ ਦੇ ਪੁੱਤਰ ਨੇ ਕੈਮਰੇ ਨੂੰ ਵੇਖ ਦਿੱਤੇ ਪੋਜ਼

    ਹਾਲ ਹੀ 'ਚ ਮਿਸ ਪੂਜਾ ਨੇ ਆਪਣੇ ਪੁੱਤਰ ਅਲਾਪ ਨਾਲ ਇੱਕ ਆਪਣੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਦਰਸ਼ਕਾਂ ਨੂੰ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
  • <>X

    ਮਿਸ ਪੂਜਾ ਦੇ ਪੁੱਤਰ ਨੇ ਕੈਮਰੇ ਨੂੰ ਵੇਖ ਦਿੱਤੇ ਪੋਜ਼

    ਇਕ ਤਸਵੀਰ ਅਲਾਪ ਮਾਂ ਮਿਸ ਪੂਜਾ ਦੀ ਗੋਦੀ ਖੜ੍ਹਾ ਹੋ ਕੇ ਹੱਸਦਾ ਨਜ਼ਰ ਆ ਰਿਹਾ ਹੈ ਅਤੇ ਦੂਜੀ ਤਸਵੀਰ 'ਚ ਅਲਾਪ ਇਕੱਲਾ ਹੀ ਨਜ਼ਰ ਆ ਰਿਹਾ ਹੈ।
  • <>X

    ਮਿਸ ਪੂਜਾ ਦੇ ਪੁੱਤਰ ਨੇ ਕੈਮਰੇ ਨੂੰ ਵੇਖ ਦਿੱਤੇ ਪੋਜ਼

    ਇਸ ਦੌਰਾਨ ਉਹ ਕੈਮਰੇ ਵੱਲ ਵੇਖ ਕੇ ਪੋਜ਼ ਦੇ ਰਿਹਾ ਹੈ।
  • <>X

    ਮਿਸ ਪੂਜਾ ਦੇ ਪੁੱਤਰ ਨੇ ਕੈਮਰੇ ਨੂੰ ਵੇਖ ਦਿੱਤੇ ਪੋਜ਼

    ਦੱਸ ਦਈਏ ਅਮਰੀਕਾ ਤੇ ਕਈ ਹੋਰ ਦੇਸ਼ਾਂ 'ਚ ਵੱਸਦੇ ਪੰਜਾਬੀ ਅੱਜ ਲੋਹੜੀ ਦਾ ਤਿਉਹਾਰ ਸੈਲੀਬ੍ਰੇਟ ਕਰ ਰਹੇ ਹਨ।
  • <>X

    ਮਿਸ ਪੂਜਾ ਦੇ ਪੁੱਤਰ ਨੇ ਕੈਮਰੇ ਨੂੰ ਵੇਖ ਦਿੱਤੇ ਪੋਜ਼

    ਮਿਸ ਪੂਜਾ ਨੇ ਪੁੱਤਰ ਨਾਲ ਇਕ ਹੋਰ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ 'ਚ ਲਿਖਿਆ, 'ਹੈਪੀ ਲੋਹੜੀ ਸਾਡੇ ਵੱਲੋਂ !!! ਇੱਕ ਵਾਰ ਫਿਰ ਤੋਂ ਕਿਉਂਕਿ ਇੱਥੇ USA 'ਚ ਹੁਣ ਸੈਲੀਬ੍ਰੇਟ ਕੀਤੀ ਹੈ ਤੇ
  • <>X

    ਮਿਸ ਪੂਜਾ ਦੇ ਪੁੱਤਰ ਨੇ ਕੈਮਰੇ ਨੂੰ ਵੇਖ ਦਿੱਤੇ ਪੋਜ਼

    ਇਹ ਤਸਵੀਰ ਵੀ ਹੁਣੇ ਕਲਿੱਕ ਕੀਤੀ, ਸੋ ਪੋਸਟ ਕਰਨੀ ਤਾਂ ਬਣਦੀ ਹੈ।' ਇਸ ਪੋਸਟ 'ਤੇ ਪੰਜਾਬੀ ਕਲਾਕਾਰ ਅਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਮਿਸ ਪੂਜਾ ਅਤੇ ਅਲਾਪ ਨੂੰ ਲੋਹੜੀ ਦੀਆਂ ਵਧਾਈਆਂ ਦੇ ਰਹੇ ਹਨ।
  • <X

    ਮਿਸ ਪੂਜਾ ਦੇ ਪੁੱਤਰ ਨੇ ਕੈਮਰੇ ਨੂੰ ਵੇਖ ਦਿੱਤੇ ਪੋਜ਼

    ਤਸਵੀਰ ਚ ਤੁਸੀਂ ਦੇਖ ਸਕਦੇ ਹੋਏ ਮਿਸ ਪੂਜਾ ਨੇ ਪੰਜਾਬੀ ਸੂਟ ਪਾਇਆ ਹੋਇਆ ਹੈ ਅਤੇ ਅਲਾਪ ਨੂੰ ਆਪਣੀ ਗੋਦੀ 'ਚ ਬਿਠਾਇਆ ਹੋਇਆ ਹੈ।
  • <> X

    रंगमंच में काम करके खुश हूं : इरा

    punjab kesari test gallery script by preet..