• >X

    ਮਿਸਰ ''ਚ ਮਿਲਿਆ ਪ੍ਰਾਚੀਨ ਮਕਬਰਾ, ਤਸਵੀਰਾਂ

    ਮਿਸਰ ਵਿਚ ਪੁਰਾਤੱਤਵ ਵਿਗਿਆਨੀਆਂ ਨੇ ਨਵਾਂ ਮਕਬਰਾ ਖੋਜਿਆ ਹੈ। ਖੋਜੀ ਆਪਣੀ ਖੋਜ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
  • <>X

    ਮਿਸਰ ''ਚ ਮਿਲਿਆ ਪ੍ਰਾਚੀਨ ਮਕਬਰਾ, ਤਸਵੀਰਾਂ

    ਮਕਬਰੇ ਵਿਚ ਫੈਰੋ ਦੀਆਂ ਮੂਰਤੀਆਂ ਵੀ ਹਨ। ਇਹ ਨਿੱਜੀ ਮਕਬਰਾ ਕਬਰਸਤਾਨ ਵਿਚ ਮਿਲਿਆ।
  • <>X

    ਮਿਸਰ ''ਚ ਮਿਲਿਆ ਪ੍ਰਾਚੀਨ ਮਕਬਰਾ, ਤਸਵੀਰਾਂ

    ਰਾਜਧਾਨੀ ਕਾਹਿਰਾ ਵਿਚ ਸੱਕਾਰਾ ਸੂਬੇ ਨੇੜੇ ਇਕ ਪਿਰਾਮਿਡ ਕੰਪਲੈਕਸ ਵਿਚ ਮਿਲਿਆ ਇਹ ਮਕਬਰਾ ਰੰਗੀਨ ਚਿੱਤਰਾਂ ਨਾਲ ਭਰਿਆ ਹੈ।
  • <>X

    ਮਿਸਰ ''ਚ ਮਿਲਿਆ ਪ੍ਰਾਚੀਨ ਮਕਬਰਾ, ਤਸਵੀਰਾਂ

    ਇਹ ਮਕਬਰਾ ਟੀਲੇ ਦੇ ਹੇਠਾਂ ਦੱਬਿਆ ਮਿਲਿਆ।
  • <>X

    ਮਿਸਰ ''ਚ ਮਿਲਿਆ ਪ੍ਰਾਚੀਨ ਮਕਬਰਾ, ਤਸਵੀਰਾਂ

    ਇਸ ਖੋਜੀ ਦਲ ਦੇ ਮੁਖੀਆ ਮੁਸਤਫਾ ਆਬਦੋ ਹਨ। ਮਕਬਰਾ 10 ਮੀਟਰ ਲੰਬਾ, 3 ਮੀਟਰ ਚੌੜਾ ਅਤੇ 3 ਮੀਟਰ ਤੋਂ ਥੋੜ੍ਹਾ ਘੱਟ ਉੱਚਾ ਹੈ।
  • <>X

    ਮਿਸਰ ''ਚ ਮਿਲਿਆ ਪ੍ਰਾਚੀਨ ਮਕਬਰਾ, ਤਸਵੀਰਾਂ

    ਮਕਬਰੇ ਦੀਆਂ ਕੰਧਾਂ 'ਤੇ ਰੰਗੀਨ ਚਿੱਤਰਲਿਪੀ ਹੈ।
  • <>X

    ਮਿਸਰ ''ਚ ਮਿਲਿਆ ਪ੍ਰਾਚੀਨ ਮਕਬਰਾ, ਤਸਵੀਰਾਂ

    ਪ੍ਰਾਚੀਨ ਮਿਸਰ ਵਿਚ ਮਕਬਰੇ ਅਤੇ ਮੰਦਰਾਂ ਦੀਆਂ ਕੰਧਾਂ ਵਿਚ ਮੂਰਤੀਆਂ ਉਕੇਰੇ ਜਾਣ ਦਾ ਰਿਵਾਜ ਸੀ।
  • <>X

    ਮਿਸਰ ''ਚ ਮਿਲਿਆ ਪ੍ਰਾਚੀਨ ਮਕਬਰਾ, ਤਸਵੀਰਾਂ

    ਇੱਥੇ ਮਿਲੀਆਂ ਕਲਾਕ੍ਰਿਤੀਆਂ 2500 ਈਸਾ ਪੂਰਵ ਤੋਂ 2350 ਈਸਾ ਪੂਰਵ ਦੇ ਸ਼ਾਸਨ ਕਰਨ ਵਾਲੇ 5ਵੇਂ ਰਾਜਵੰਸ਼ ਦੇ ਦੌਰ ਦੀਆਂ ਹਨ।
  • <>X

    ਮਿਸਰ ''ਚ ਮਿਲਿਆ ਪ੍ਰਾਚੀਨ ਮਕਬਰਾ, ਤਸਵੀਰਾਂ

    ਮਾਹਰਾਂ ਦਾ ਮੰਨਣਾ ਹੈ ਕਿ 4400 ਸਾਲ ਪੁਰਾਣੇ ਇਸ ਮਕਬਰੇ ਦੇ ਰੰਗ ਪੂਰੀ ਤਰ੍ਹਾਂ ਸੁਰੱਖਿਅਤ ਹਨ।
  • <X

    ਮਿਸਰ ''ਚ ਮਿਲਿਆ ਪ੍ਰਾਚੀਨ ਮਕਬਰਾ, ਤਸਵੀਰਾਂ

    ਪ੍ਰਾਚੀਨ ਮਿਸਰ ਵਿਚ ਪੁਜਾਰੀਆਂ ਦੀ ਭੂਮਿਕਾ ਖਾਸ ਸੀ।
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..