>Xਰਕੁਲ ਪ੍ਰੀਤ ਨੇ ਮਹਿੰਦੀ ਸੈਰੇਮਨੀ ''ਤੇ ਪਾਈ ਸੀ ਖ਼ਾਸ ਆਊਟਫਿੱਟ, ਬਣਾਉਣ ''ਚ ਲੱਗੇ 680 ਘੰਟੇ, ਹੋਰ ਕੀ ਸੀ ਖ਼ਾਸੀਅਤ
ਵਿਆਹ ਤੋਂ ਬਾਅਦ ਵੀ ਇਹ ਜੋੜਾ ਆਪਣੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਦੀਆਂ ਤਸਵੀਰਾਂ ਲਗਾਤਾਰ ਸ਼ੇਅਰ ਕਰ ਰਿਹਾ ਹੈ। <>Xਰਕੁਲ ਪ੍ਰੀਤ ਨੇ ਮਹਿੰਦੀ ਸੈਰੇਮਨੀ ''ਤੇ ਪਾਈ ਸੀ ਖ਼ਾਸ ਆਊਟਫਿੱਟ, ਬਣਾਉਣ ''ਚ ਲੱਗੇ 680 ਘੰਟੇ, ਹੋਰ ਕੀ ਸੀ ਖ਼ਾਸੀਅਤ
ਦੱਸ ਦਈਏ ਕਿ ਮੰਗਲਵਾਰ ਨੂੰ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ, ਜਿਸ 'ਚ ਇਹ ਜੋੜਾ ਪੰਜਾਬੀ ਲੁੱਕ 'ਚ ਨਜ਼ਰ ਆ ਰਿਹਾ ਹੈ। <>Xਰਕੁਲ ਪ੍ਰੀਤ ਨੇ ਮਹਿੰਦੀ ਸੈਰੇਮਨੀ ''ਤੇ ਪਾਈ ਸੀ ਖ਼ਾਸ ਆਊਟਫਿੱਟ, ਬਣਾਉਣ ''ਚ ਲੱਗੇ 680 ਘੰਟੇ, ਹੋਰ ਕੀ ਸੀ ਖ਼ਾਸੀਅਤ
ਰਕੂ ਸੰਤਰੀ ਅਤੇ ਗੁਲਾਬੀ ਰੰਗ ਦੇ ਫੁਲਕਾਰੀ ਲਹਿੰਗਾ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ, <>Xਰਕੁਲ ਪ੍ਰੀਤ ਨੇ ਮਹਿੰਦੀ ਸੈਰੇਮਨੀ ''ਤੇ ਪਾਈ ਸੀ ਖ਼ਾਸ ਆਊਟਫਿੱਟ, ਬਣਾਉਣ ''ਚ ਲੱਗੇ 680 ਘੰਟੇ, ਹੋਰ ਕੀ ਸੀ ਖ਼ਾਸੀਅਤ
ਜਦੋਂ ਕਿ ਜੈਕੀ ਵੀ ਗੁਲਾਬੀ ਅਤੇ ਕਰੀਮ ਰੰਗ ਦੇ ਕੁੜਤੇ ਪਜਾਮੇ 'ਚ ਸੋਹਣਾ ਲੱਗ ਰਿਹਾ ਸੀ। <>Xਰਕੁਲ ਪ੍ਰੀਤ ਨੇ ਮਹਿੰਦੀ ਸੈਰੇਮਨੀ ''ਤੇ ਪਾਈ ਸੀ ਖ਼ਾਸ ਆਊਟਫਿੱਟ, ਬਣਾਉਣ ''ਚ ਲੱਗੇ 680 ਘੰਟੇ, ਹੋਰ ਕੀ ਸੀ ਖ਼ਾਸੀਅਤ
ਹੁਣ ਕਪਲ ਡਿਜ਼ਾਈਨ ਨੇ ਆਊਟਫਿਟ ਬਾਰੇ ਕੁਝ ਜਾਣਕਾਰੀ ਸਾਂਝੀ ਕੀਤੀ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਇਸ ਨੂੰ ਕਿਵੇਂ ਅਤੇ ਕਿੰਨੇ ਘੰਟਿਆਂ 'ਚ ਤਿਆਰ ਕੀਤਾ ਗਿਆ ਸੀ। <>Xਰਕੁਲ ਪ੍ਰੀਤ ਨੇ ਮਹਿੰਦੀ ਸੈਰੇਮਨੀ ''ਤੇ ਪਾਈ ਸੀ ਖ਼ਾਸ ਆਊਟਫਿੱਟ, ਬਣਾਉਣ ''ਚ ਲੱਗੇ 680 ਘੰਟੇ, ਹੋਰ ਕੀ ਸੀ ਖ਼ਾਸੀਅਤ
ਡਿਜ਼ਾਈਨਰ ਅਰਪਿਤਾ ਮਹਿਤਾ ਨੇ ਵੀ ਦੱਸਿਆ ਕਿ ਇਹ ਮਾਸਟਰਪੀਸ ਮਹੀਨਿਆਂ ਦੀ ਮਿਹਨਤ ਅਤੇ ਇੱਕ ਤੋਂ ਬਾਅਦ ਇੱਕ ਕਈ ਟਰਾਇਲਾਂ ਤੋਂ ਬਾਅਦ ਬਣਾਈ ਗਈ ਹੈ। <Xਰਕੁਲ ਪ੍ਰੀਤ ਨੇ ਮਹਿੰਦੀ ਸੈਰੇਮਨੀ ''ਤੇ ਪਾਈ ਸੀ ਖ਼ਾਸ ਆਊਟਫਿੱਟ, ਬਣਾਉਣ ''ਚ ਲੱਗੇ 680 ਘੰਟੇ, ਹੋਰ ਕੀ ਸੀ ਖ਼ਾਸੀਅਤ
ਰਕੁਲ ਦੇ ਇਸ ਡਿਜ਼ਾਈਨਰ ਫੁਲਕਾਰੀ ਲਹਿੰਗਾ ਨੂੰ ਬਣਾਉਣ 'ਚ 680 ਘੰਟੇ ਲੱਗੇ ਹਨ। ਡਿਜ਼ਾਈਨਰ ਨੇ ਆਪਣੀ ਪੂਰੀ ਟੀਮ ਨਾਲ ਮਿਲ ਕੇ ਇਸ ਨੂੰ ਰਕੁਲ ਲਈ ਖ਼ਾਸ ਤਰੀਕੇ ਨਾਲ ਤਿਆਰ ਕੀਤਾ ਸੀ। ਇਸ 'ਚ ਗੁਲਾਬੀ ਅਤੇ ਸੰਤਰੀ ਰੰਗ ਦੇ ਧਾਗਿਆਂ ਨਾਲ ਸੁਨਹਿਰੀ ਕਸਾਬ ਅਤੇ ਕਟਦਾਨਾ ਕਢਾਈ ਕੀਤੀ ਗਈ ਹੈ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..