• >X

    ਰਾਫੇਲ ਦੀ ਪਹਿਲੀ ਬੀਬੀ ਫਾਈਟਰ ਪਾਇਲਟ ਬਣੀ ਵਾਰਾਣਸੀ ਦੀ ਸ਼ਿਵਾਂਗੀ ਸਿੰਘ

    ਸ਼ਿਵਾਂਗੀ ਸਿੰਘ ਦੇਸ਼ ਦੇ ਸਭ ਤੋਂ ਤਾਕਤਵਰ ਫਾਈਟਰ ਪਲੇਨ ਰਾਫੇਲ ਦੇ ਸਕਵਾਡਰਨ ਗੋਲਡਨ ਏਰਾਂ 'ਚ ਇਕਲੌਤੀ ਅਤੇ ਪਹਿਲੀ ਬੀਬੀ ਪਾਇਲਟ ਦੇ ਤੌਰ 'ਤੇ ਸ਼ਾਮਲ ਹੋਈ ਹੈ।
  • <>X

    ਰਾਫੇਲ ਦੀ ਪਹਿਲੀ ਬੀਬੀ ਫਾਈਟਰ ਪਾਇਲਟ ਬਣੀ ਵਾਰਾਣਸੀ ਦੀ ਸ਼ਿਵਾਂਗੀ ਸਿੰਘ

    2017 'ਚ ਵੀ ਉਨ੍ਹਾਂ ਨੇ ਇਤਿਹਾਸ ਰਚਿਆ ਸੀ ਜਦੋਂ ਉਹ ਇੰਡੀਅਨ ਏਅਰਫ਼ੋਰਸ 'ਚ ਫਾਈਟਰ ਪਲੇਨ ਉਡਾਉਣ ਵਾਲੀਆਂ ਪੰਜ ਬੀਬੀ ਪਾਇਲਟਾਂ 'ਚ ਸ਼ਾਮਲ ਹੋਈ।
  • <>X

    ਰਾਫੇਲ ਦੀ ਪਹਿਲੀ ਬੀਬੀ ਫਾਈਟਰ ਪਾਇਲਟ ਬਣੀ ਵਾਰਾਣਸੀ ਦੀ ਸ਼ਿਵਾਂਗੀ ਸਿੰਘ

    ਸ਼ਿਵਾਂਗੀ ਸਿੰਘ ਦੇ ਪਿਤਾ ਕੁਮਾਰੇਸ਼ਵਰ ਸਿੰਘ ਟੂਰ ਐਂਡ ਟ੍ਰੈਵਲ ਦਾ ਕੰਮ ਕਰਦੇ ਹਨ। ਸ਼ਹਿਰ ਦੇ ਫੁਲਵਰਿਆ ਪਿੰਡ ਦੀ ਰਹਿਣ ਵਾਲੀ ਸ਼ਿਵਾਂਗੀ ਸਿੰਘ ਬਚਪਨ ਤੋਂ ਹੀ ਅਸਮਾਨ 'ਚ ਉਡਣਾ ਚਾਹੁੰਦੀ ਸੀ।
  • <X

    ਰਾਫੇਲ ਦੀ ਪਹਿਲੀ ਬੀਬੀ ਫਾਈਟਰ ਪਾਇਲਟ ਬਣੀ ਵਾਰਾਣਸੀ ਦੀ ਸ਼ਿਵਾਂਗੀ ਸਿੰਘ

    ਕਾਸ਼ੀ ਦੀ ਧੀ ਫਲਾਈਟ ਲੈਫਟਿਨੈਂਟ ਸ਼ਿਵਾਂਗੀ ਸਿੰਘ ਨੇ ਨਾ ਸਿਰਫ ਆਪਣੇ ਘਰ ਅਤੇ ਜ਼ਿਲ੍ਹਾ ਸਗੋਂ ਦੇਸ਼ ਦਾ ਮਾਣ ਵੀ ਵਧਾਇਆ ਹੈ।
  • <> X

    रंगमंच में काम करके खुश हूं : इरा

    punjab kesari test gallery script by preet..