• >X

    ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ''ਚ ਸ਼ਾਮਲ ਹੋਏ ਇਹ ਸਿਤਾਰੇ, ਅੱਜ ਇਸ ਇਤਿਹਾਸਕ ਪਲ ਦਾ ਬਣਨਗੇ ਗਵਾਹ

    ਆਮ ਲੋਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਵੀ ਇਸ ਇਤਿਹਾਸਕ ਪਲ ਨੂੰ ਦੇਖਣ ਲਈ ਉਤਾਵਲੇ ਹਨ।
  • <>X

    ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ''ਚ ਸ਼ਾਮਲ ਹੋਏ ਇਹ ਸਿਤਾਰੇ, ਅੱਜ ਇਸ ਇਤਿਹਾਸਕ ਪਲ ਦਾ ਬਣਨਗੇ ਗਵਾਹ

    ਬਾਲੀਵੁੱਡ ਤੋਂ ਲੈ ਕੇ ਸਾਊਥ ਦੇ ਸਿਤਾਰਿਆਂ ਨੂੰ ਪ੍ਰਾਣ ਪ੍ਰਤਿਸ਼ਠਾ ਲਈ ਸੱਦਾ ਪੱਤਰ ਭੇਜਿਆ ਗਿਆ ਹੈ।
  • <>X

    ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ''ਚ ਸ਼ਾਮਲ ਹੋਏ ਇਹ ਸਿਤਾਰੇ, ਅੱਜ ਇਸ ਇਤਿਹਾਸਕ ਪਲ ਦਾ ਬਣਨਗੇ ਗਵਾਹ

    ਇਸ ਦੇ ਨਾਲ ਹੀ ਕਈ ਮਸ਼ਹੂਰ ਹਸਤੀਆਂ ਅੱਜ ਯਾਨੀ 21 ਜਨਵਰੀ ਨੂੰ ਰਾਮ ਨਗਰੀ ਪਹੁੰਚ ਚੁੱਕੀਆਂ ਹਨ।
  • <>X

    ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ''ਚ ਸ਼ਾਮਲ ਹੋਏ ਇਹ ਸਿਤਾਰੇ, ਅੱਜ ਇਸ ਇਤਿਹਾਸਕ ਪਲ ਦਾ ਬਣਨਗੇ ਗਵਾਹ

    ਪਵਿੱਤਰ ਰਸਮ ਤੋਂ ਬਾਅਦ ਪ੍ਰਧਾਨ ਮੰਤਰੀ ਇੱਕ ਇਕੱਠ ਨੂੰ ਸੰਬੋਧਨ ਕਰਨਗੇ।
  • <>X

    ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ''ਚ ਸ਼ਾਮਲ ਹੋਏ ਇਹ ਸਿਤਾਰੇ, ਅੱਜ ਇਸ ਇਤਿਹਾਸਕ ਪਲ ਦਾ ਬਣਨਗੇ ਗਵਾਹ

    ਰਾਮ ਮੰਦਰ ਦੀ ਉਸਾਰੀ ਅਤੇ ਪ੍ਰਬੰਧ ਕਰਨ ਵਾਲੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਨੇ ਕਿਹਾ, 'ਪ੍ਰਧਾਨ ਮੰਤਰੀ ਮੰਦਰ ਦੇ ਨਿਰਮਾਣ ਨਾਲ ਜੁੜੇ 'ਮਜ਼ਦੂਰਾਂ' ਨਾਲ ਵੀ ਗੱਲਬਾਤ ਕਰਨਗੇ।'
  • <>X

    ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ''ਚ ਸ਼ਾਮਲ ਹੋਏ ਇਹ ਸਿਤਾਰੇ, ਅੱਜ ਇਸ ਇਤਿਹਾਸਕ ਪਲ ਦਾ ਬਣਨਗੇ ਗਵਾਹ

    ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕੁਬੇਰ ਟੀਲਾ ਵੀ ਜਾਣਗੇ, ਜਿੱਥੇ ਇੱਕ ਪ੍ਰਾਚੀਨ ਸ਼ਿਵ ਮੰਦਰ ਦਾ ਮੁਰੰਮਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਉਥੇ ਪੂਜਾ ਕਰਨਗੇ।
  • <>X

    ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ''ਚ ਸ਼ਾਮਲ ਹੋਏ ਇਹ ਸਿਤਾਰੇ, ਅੱਜ ਇਸ ਇਤਿਹਾਸਕ ਪਲ ਦਾ ਬਣਨਗੇ ਗਵਾਹ

    ਰਾਮ ਮੰਦਰ ਨੂੰ ਫੁੱਲਾਂ ਅਤੇ ਵਿਸ਼ੇਸ਼ ਲਾਈਟਾਂ ਨਾਲ ਸਜਾਇਆ ਗਿਆ ਹੈ ਅਤੇ ਪੂਰਾ ਸ਼ਹਿਰ ਧਾਰਮਿਕ ਉਤਸ਼ਾਹ ਨਾਲ ਗੂੰਜ ਰਿਹਾ ਹੈ।
  • <>X

    ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ''ਚ ਸ਼ਾਮਲ ਹੋਏ ਇਹ ਸਿਤਾਰੇ, ਅੱਜ ਇਸ ਇਤਿਹਾਸਕ ਪਲ ਦਾ ਬਣਨਗੇ ਗਵਾਹ

    ਫਲਾਈਓਵਰ 'ਤੇ ਸਟ੍ਰੀਟ ਲਾਈਟਾਂ ਨੂੰ ਭਗਵਾਨ ਰਾਮ ਦੀਆਂ ਕਲਾਕ੍ਰਿਤੀਆਂ ਦੇ ਨਾਲ ਧਨੁਸ਼ ਅਤੇ ਤੀਰ ਦੇ ਕੱਟਾਂ ਨਾਲ ਸਜਾਇਆ ਗਿਆ ਹੈ ਅਤੇ ਸਜਾਵਟੀ ਲੈਂਪਪੋਸਟਾਂ 'ਤੇ ਰਵਾਇਤੀ "ਰਾਮਾਨੰਦੀ ਤਿਲਕ" 'ਤੇ ਆਧਾਰਿਤ ਡਿਜ਼ਾਈਨ ਹਨ।
  • <X

    ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ''ਚ ਸ਼ਾਮਲ ਹੋਏ ਇਹ ਸਿਤਾਰੇ, ਅੱਜ ਇਸ ਇਤਿਹਾਸਕ ਪਲ ਦਾ ਬਣਨਗੇ ਗਵਾਹ

    ਅਯੁੱਧਿਆ 'ਚ ਵੱਖ-ਵੱਖ ਥਾਵਾਂ 'ਤੇ ਰਾਮਲੀਲਾ, ਭਾਗਵਤ ਕਹਾਣੀਆਂ, ਭਜਨ ਸ਼ਾਮ ਅਤੇ ਸੱਭਿਆਚਾਰਕ ਪ੍ਰੋਗਰਾਮ ਚੱਲ ਰਹੇ ਹਨ। ਅਯੁੱਧਿਆ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ।
  • <> X

    रंगमंच में काम करके खुश हूं : इरा

    punjab kesari test gallery script by preet..