• >X

    ਰਿਸ਼ਭ ਪੰਤ ਨੇ ਇਸ ਮਾਮਲੇ ''ਚ ਕੀਤੀ ਧੋਨੀ ਦੀ ਬਰਾਬਰੀ

    ਭਾਰਤ ਨੇ ਐਡੀਲੇਡ ਟੈਸਟ ਦੇ ਤੀਜੇ ਦਿਨ ਆਸਟ੍ਰੇਲੀਆ ਨੂੰ ਸਿਰਫ 235 ਦੌੜਾਂ 'ਤੇ ਸਮੇਟ ਦਿੱਤਾ। ਇਸਦੇ ਨਾਲ ਹੀ ਟੀਮ ਇੰਡੀਆ ਨੇ ਪਹਿਲੀ ਪਾਰੀ ਦੇ ਆਧਾਰ 'ਤੇ ਆਸਟ੍ਰੇਲੀਆ 'ਤੋਂ 15 ਦੌੜਾਂ ਦਾ ਵਾਧਾ ਹਾਸਲ ਕਰ ਲਿਆ ਹੈ...
  • <>X

    ਰਿਸ਼ਭ ਪੰਤ ਨੇ ਇਸ ਮਾਮਲੇ ''ਚ ਕੀਤੀ ਧੋਨੀ ਦੀ ਬਰਾਬਰੀ

    ਤੀਜੇ ਦਿਨ 191-7 ਦੇ ਸਕੋਰ ਤੋਂ ਅੱਗੇ ਖੇਡਣ ਉਤਰੀ ਆਸਟ੍ਰੇਲੀਆ ਦੇ ਤਿੰਨ ਮੈਚਾਂ 'ਚੋਂ ਦੋ ਵਿਕਟ ਲਗਾਤਾਰ ਦੋ ਗੇਂਦਾਂ 'ਤੇ ਮੁਹੰਮਦ ਸ਼ਮੀ ਨੇ ਅਤੇ ਇਕ ਵਿਕਟ ਜਸਪ੍ਰੀਤ ਬੁਮਰਾਹ ਨੇ ਝਟਕਿਆ...
  • <>X

    ਰਿਸ਼ਭ ਪੰਤ ਨੇ ਇਸ ਮਾਮਲੇ ''ਚ ਕੀਤੀ ਧੋਨੀ ਦੀ ਬਰਾਬਰੀ

    ਦਿਲਚਸਪ ਗੱਲ ਰਹੀ ਕਿ ਇਹ ਤਿੰਨੋਂ ਕੈਚ ਰਿਸ਼ਭ ਪੰਤ ਨੇ ਲਏ। ਪੰਤ ਨੇ ਕੁਲ ਮਿਲਾ ਕੇ ਪਾਰੀ 'ਚ 6 ਕੈਚ ਲਏ...
  • <>X

    ਰਿਸ਼ਭ ਪੰਤ ਨੇ ਇਸ ਮਾਮਲੇ ''ਚ ਕੀਤੀ ਧੋਨੀ ਦੀ ਬਰਾਬਰੀ

    ਇਸਦੇ ਨਾਲ ਹੀ ਰਿਸ਼ਭ ਪੰਤ ਨੇ ਐੱਮ.ਐੱਸ.ਧੋਨੀ ਦੇ 9 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਧੋਨੀ ਨੇ ਸਾਲ 2009 'ਚ ਵੇਲਿੰਗਟਨ 'ਚ ਨਿਊਜ਼ੀਲੈਂਡ ਖਿਲਾਫ ਇਕ ਪਾਰੀ 'ਚ 6 ਕੈਚ ਲਪਕੇ ਸਨ...
  • <X

    ਰਿਸ਼ਭ ਪੰਤ ਨੇ ਇਸ ਮਾਮਲੇ ''ਚ ਕੀਤੀ ਧੋਨੀ ਦੀ ਬਰਾਬਰੀ

    ਹੁਣ ਸ਼ਮੀ ਅਗਲੀ ਪਾਰੀ 'ਚ ਜਦੋਂ ਗੇਂਦਬਾਜ਼ੀ ਕਰਨ ਆਉਣਗੇ ਤਾਂ ਉਨ੍ਹਾਂ ਕੋਲ ਹੈਟ੍ਰਿਕ ਲੈਣ ਦਾ ਚਾਂਸ ਹੋਵੇਗਾ...
  • <> X

    रंगमंच में काम करके खुश हूं : इरा

    punjab kesari test gallery script by preet..