• >X

    ਰੂਸ ਦੇ ਸੇਂਟ ਪੀਟਰਸਬਰਗ ''ਚ ਸਰਫਿੰਗ ਫੈਸਟੀਵਲ, 5 ਹਜ਼ਾਰ ਲੋਕਾਂ ਨੇ ਲਿਆ ਹਿੱਸਾ

    ਰੂਸ ਦੇ ਸੇਂਟ ਪੀਟਰਸਬਰਗ 'ਚ ਇਕ ਤਿਉਹਾਰ ਮਨਾਇਆ ਜਾਂਦਾ ਹੈ, ਜਿੱਥੇ ਲੋਕ ਖੜ੍ਹੇ ਹੋ ਕੇ ਸਰਫਿੰਗ ਬੋਰਡ 'ਤੇ ਪੈਡਲ ਮਾਰਦੇ ਹਨ।
  • <>X

    ਰੂਸ ਦੇ ਸੇਂਟ ਪੀਟਰਸਬਰਗ ''ਚ ਸਰਫਿੰਗ ਫੈਸਟੀਵਲ, 5 ਹਜ਼ਾਰ ਲੋਕਾਂ ਨੇ ਲਿਆ ਹਿੱਸਾ

    ਸਧਾਰਨ ਰੂਪ ਵਿੱਚ, ਇਸ ਤਿਉਹਾਰ ਦੇ ਦੌਰਾਨ, ਲੋਕ ਸਰਫਿੰਗ ਬੋਰਡ 'ਤੇ ਖੜ੍ਹੇ ਹੁੰਦੇ ਹਨ
  • <>X

    ਰੂਸ ਦੇ ਸੇਂਟ ਪੀਟਰਸਬਰਗ ''ਚ ਸਰਫਿੰਗ ਫੈਸਟੀਵਲ, 5 ਹਜ਼ਾਰ ਲੋਕਾਂ ਨੇ ਲਿਆ ਹਿੱਸਾ

    ਪਰ ਪੈਡਲ ਦੀ ਵਰਤੋਂ ਕਰਕੇ ਇਸਨੂੰ ਅੱਗੇ ਵਧਾਉਂਦੇ ਹਨ।
  • <>X

    ਰੂਸ ਦੇ ਸੇਂਟ ਪੀਟਰਸਬਰਗ ''ਚ ਸਰਫਿੰਗ ਫੈਸਟੀਵਲ, 5 ਹਜ਼ਾਰ ਲੋਕਾਂ ਨੇ ਲਿਆ ਹਿੱਸਾ

    ਰੂਸ ਵਿੱਚ ਇਸ ਤਿਉਹਾਰ ਨੂੰ ਪੈਡਲ ਬੋਰਡ ਸਰਫਿੰਗ ਫੈਸਟੀਵਲ ਅਤੇ ਫੋਂਟੈਂਕਾ ਸਟੈਂਡ-ਅੱਪ ਪੈਡਲਬੋਰਡਿੰਗ (ਐਸਯੂਪੀ) ਵਜੋਂ ਵੀ ਜਾਣਿਆ ਜਾਂਦਾ ਹੈ।
  • <>X

    ਰੂਸ ਦੇ ਸੇਂਟ ਪੀਟਰਸਬਰਗ ''ਚ ਸਰਫਿੰਗ ਫੈਸਟੀਵਲ, 5 ਹਜ਼ਾਰ ਲੋਕਾਂ ਨੇ ਲਿਆ ਹਿੱਸਾ

    ਇਹ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ।
  • <>X

    ਰੂਸ ਦੇ ਸੇਂਟ ਪੀਟਰਸਬਰਗ ''ਚ ਸਰਫਿੰਗ ਫੈਸਟੀਵਲ, 5 ਹਜ਼ਾਰ ਲੋਕਾਂ ਨੇ ਲਿਆ ਹਿੱਸਾ

    ਇਸ ਦੀ ਸ਼ੁਰੂਆਤ ਅਮਰੀਕੀ ਸੂਬੇ ਹਵਾਈ ਤੋਂ ਹੋਈ ਸੀ।
  • <>X

    ਰੂਸ ਦੇ ਸੇਂਟ ਪੀਟਰਸਬਰਗ ''ਚ ਸਰਫਿੰਗ ਫੈਸਟੀਵਲ, 5 ਹਜ਼ਾਰ ਲੋਕਾਂ ਨੇ ਲਿਆ ਹਿੱਸਾ

    ਇਸ ਤਿਉਹਾਰ ਵਿਚ ਹਿੱਸਾ ਲੈਣ ਲਈ ਹਜ਼ਾਰਾਂ ਲੋਕ ਮੋਈਕਾ ਅਤੇ ਫੋਂਟੰਕਾ ਨਦੀਆਂ 'ਤੇ ਪਹੁੰਚਦੇ ਹਨ।
  • <>X

    ਰੂਸ ਦੇ ਸੇਂਟ ਪੀਟਰਸਬਰਗ ''ਚ ਸਰਫਿੰਗ ਫੈਸਟੀਵਲ, 5 ਹਜ਼ਾਰ ਲੋਕਾਂ ਨੇ ਲਿਆ ਹਿੱਸਾ

    ਲੋਕ ਇਸ ਸਮੇਂ ਦੌਰਾਨ ਸ਼ਾਨਦਾਰ ਪੁਸ਼ਾਕ ਪਹਿਨਦੇ ਹਨ।
  • <X

    ਰੂਸ ਦੇ ਸੇਂਟ ਪੀਟਰਸਬਰਗ ''ਚ ਸਰਫਿੰਗ ਫੈਸਟੀਵਲ, 5 ਹਜ਼ਾਰ ਲੋਕਾਂ ਨੇ ਲਿਆ ਹਿੱਸਾ

    ਇਸ ਫੈਸਟੀਵਲ 'ਚ ਕਿਸੇ ਨੇ ਸੁਪਰ-ਹੀਰੋ ਦੀ ਪੁਸ਼ਾਕ ਪਾਈ ਹੋਈ ਸੀ ਤਾਂ ਕਿਸੇ ਨੇ ਡਾਇਨਾਸੌਰ ਦੀ ਪੋਸ਼ਾਕ ਪਹਿਨੀ ਹੋਈ ਸੀ।
  • <> X

    रंगमंच में काम करके खुश हूं : इरा

    punjab kesari test gallery script by preet..