• >X

    ਲੀ ਚੋਂਗ ਨੇ ਕੈਂਸਰ ਵਿਰੁੱਧ ਜਿੱਤੀ ਜੰਗ, ਖੇਡ ਮੈਦਾਨ ''ਚ ਅਜੇ ਵਾਪਸੀ ਨਹੀਂ

    ਦੁਨੀਆ ਦੇ ਦਿੱਗਜ ਬੈਡਮਿੰਟਨ ਖਿਡਾਰੀ ਮਲੇਸ਼ੀਆ ਦੇ ਲੀ ਚੋਂਗ ਵੇਈ ਕੈਂਸਰ ਨਾਲ ਤਾਂ ਜੰਗ ਜਿੱਤ ਗਏ ਪਰ ਮੈਦਾਨ 'ਤੇ ਵਾਪਸੀ ਲਈ ਉਨ੍ਹਾਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ...
  • <>X

    ਲੀ ਚੋਂਗ ਨੇ ਕੈਂਸਰ ਵਿਰੁੱਧ ਜਿੱਤੀ ਜੰਗ, ਖੇਡ ਮੈਦਾਨ ''ਚ ਅਜੇ ਵਾਪਸੀ ਨਹੀਂ

    ਨੱਕ ਦੀ ਕੈਂਸਰ ਦੇ ਚੱਲਦੇ ਲੰਮੇ ਸਮੇਂ ਤੋਂ ਕੋਰਟ ਤੋਂ ਦੂਰ ਚੱਲ ਰਹੇ ਚੋਂਗ ਵੇਈ ਤਾਈਵਾਨ ਦੇ ਡਾਕਟਰਾਂ ਦੀ ਸਲਾਹ ਲੈਣ ਤੋਂ ਬਾਅਦ ਹੀ ਟ੍ਰੈਨਿੰਗ ਸ਼ੁਰੂ ਕਰਣਗੇ...
  • <>X

    ਲੀ ਚੋਂਗ ਨੇ ਕੈਂਸਰ ਵਿਰੁੱਧ ਜਿੱਤੀ ਜੰਗ, ਖੇਡ ਮੈਦਾਨ ''ਚ ਅਜੇ ਵਾਪਸੀ ਨਹੀਂ

    ਪਹਿਲਾਂ ਖਬਰ ਆ ਰਹੀ ਸੀ ਕਿ ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਚੋਂਗ ਵੇਈ ਇਸ ਮਹੀਨੇ 'ਚ ਅਭਿਆਸ ਸ਼ੁਰੂ ਕਰ ਸਕਦੇ ਹਨ, ਪਰ ਹੁਣ ਉਹ ਡਾਕਟਰਾਂ ਦੀ ਸਲਾਹ ਤੋਂ ਬਾਅਦ ਹੀ ਕੋਰਟ 'ਤੇ ਵਾਪਸੀ ਕਰਣਗੇ...
  • <>X

    ਲੀ ਚੋਂਗ ਨੇ ਕੈਂਸਰ ਵਿਰੁੱਧ ਜਿੱਤੀ ਜੰਗ, ਖੇਡ ਮੈਦਾਨ ''ਚ ਅਜੇ ਵਾਪਸੀ ਨਹੀਂ

    ਖਬਰਾਂ ਦੀ ਮੰਨੀਏ ਤਾਂ ਉਹ ਅਗਲੇ ਮਹੀਨੇ ਤੱਕ ਕੋਰਟ 'ਤੇ ਨਹੀਂ ਆਉਣਗੇ। ਤਿੰਨ ਵਾਰ ਦੇ ਓਲੰਪਿਕ ਸਿਲਵਰ ਮੈਡਲਿਸਟ 'ਚ ਚੋਂਗ ਵੇਈ ਨੂੰ ਕੁਝ ਮਹੀਨੇ ਪਹਿਲਾਂ ਹੀ ਸ਼ੁਰੂਆਤੀ ਚੋਣ 'ਚ ਨੱਕ ਦੇ ਕੈਂਸਰ ਦਾ ਪਤਾ ਲੱਗ ਗਿਆ ਸੀ, ਜਿਸਦਾ ਇਲਾਜ਼ ਤਾਈਵਾਨ 'ਚ ਪ੍ਰੋਟੋਨ ਥੈਰੇਪੀ ਅਤੇ ਕੀਮੋਥੈਰੇਪੀ ਨਾਲ ਹੋ ਰਿਹਾ ਹੈ...
  • <>X

    ਲੀ ਚੋਂਗ ਨੇ ਕੈਂਸਰ ਵਿਰੁੱਧ ਜਿੱਤੀ ਜੰਗ, ਖੇਡ ਮੈਦਾਨ ''ਚ ਅਜੇ ਵਾਪਸੀ ਨਹੀਂ

    ਲੀ ਨੇ ਕਿਹਾ ਕਿ ਮੈਂ ਇਸ ਮਹੀਨੇ ਦੇ ਆਖਰੀ 'ਚ ਤਾਈਵਾਨ ਜਾ ਕੇ ਡਾਕਟਰਾਂ ਦੀ ਸਲਾਹ ਲੈਣ ਤੋਂ ਬਾਅਦ ਫੈਸਲਾ ਕਰਾਂਗਾ ਕਿ ਕੀ ਕਰਨਾ ਹੈ...
  • <>X

    ਲੀ ਚੋਂਗ ਨੇ ਕੈਂਸਰ ਵਿਰੁੱਧ ਜਿੱਤੀ ਜੰਗ, ਖੇਡ ਮੈਦਾਨ ''ਚ ਅਜੇ ਵਾਪਸੀ ਨਹੀਂ

    ਉਨ੍ਹਾਂ ਦਾ ਲਗਾਤਾਰ ਸੰਪਰਕ 'ਚ ਹਾਂ, ਉਨ੍ਹਾਂ ਨੇ ਮੈਨੂੰ ਜਲਦਬਾਜ਼ੀ ਕਰਨ ਤੋਂ ਮਨ੍ਹਾਂ ਕੀਤਾ ਹੈ ਕਿਉਂਕਿ ਇਹ ਸੱਟ ਨਹੀਂ ਹੈ। ਇਸ ਤੋਂ ਉਭਰਨ 'ਚ ਸਮਾਂ ਲੱਗਦਾ ਹੈ...
  • <X

    ਲੀ ਚੋਂਗ ਨੇ ਕੈਂਸਰ ਵਿਰੁੱਧ ਜਿੱਤੀ ਜੰਗ, ਖੇਡ ਮੈਦਾਨ ''ਚ ਅਜੇ ਵਾਪਸੀ ਨਹੀਂ

    ਉਨ੍ਹਾਂ ਕਿਹਾ ਕਿ ਮੇਰਾ ਟੀਚਾ ਆਲ ਇੰਗਲੈਂਡ ਨਾਲ ਵਾਪਸੀ ਦਾ ਹੈ, ਪਰ ਮੈਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਨਹੀਂ ਹਾਂ ਕਿ ਅਜਿਹਾ ਕਰ ਪਾਊਂਗਾ ਜਾਂ ਨਹੀਂ...
  • <> X

    रंगमंच में काम करके खुश हूं : इरा

    punjab kesari test gallery script by preet..