>Xਵਾਮਿਕਾ ਗੱਬੀ ਦੀਆਂ ਦਿਲਕਸ਼ ਤਸਵੀਰਾਂ ਵਾਇਰਲ
ਹਾਲ ਹੀ 'ਚ ਵਾਮਿਕਾ ਗੱਬੀ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ... <>Xਵਾਮਿਕਾ ਗੱਬੀ ਦੀਆਂ ਦਿਲਕਸ਼ ਤਸਵੀਰਾਂ ਵਾਇਰਲ
29 ਸਤੰਬਰ 1993 ਨੂੰ ਚੰਡੀਗੜ੍ਹ 'ਚ ਜਨਮੀ ਵਾਮਿਕਾ ਗੱਬੀ ਨੇ ਪੰਜਾਬੀ ਹੀ ਨਹੀਂ ਸਗੋਂ ਦੇਸ਼ ਦੀਆਂ ਕਈ ਹੋਰ ਖੇਤਰੀ ਭਾਸ਼ਾਵਾਂ 'ਚ ਕੰਮ ਕੀਤਾ ਹੈ। ਅਦਾਕਾਰੀ ਉਸ ਦੇ ਖੂਨ 'ਚ ਹੈ... <>Xਵਾਮਿਕਾ ਗੱਬੀ ਦੀਆਂ ਦਿਲਕਸ਼ ਤਸਵੀਰਾਂ ਵਾਇਰਲ
ਇਸ ਲਈ ਉਸ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਚਪਨ 'ਚ ਹੀ ਹੋ ਗਈ ਸੀ। ਮਸ਼ਹੂਰ ਸਾਹਿਤਕਾਰ ਗੋਵਰਧਨ ਗੱਬੀ ਦੀ ਧੀ ਵਾਮਿਕਾ ਗੱਬੀ ਨੇ ਹਿੰਦੀ ਫਿਲਮ 'ਜਬ ਵੂਈ ਮੈਟ' ਅਤੇ 'ਮੌਸਮ' 'ਚ ਬਾਲ ਅਦਾਕਾਰਾ ਵਜੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ... <>Xਵਾਮਿਕਾ ਗੱਬੀ ਦੀਆਂ ਦਿਲਕਸ਼ ਤਸਵੀਰਾਂ ਵਾਇਰਲ
ਵਾਮਿਕਾ ਗੱਬੀ ਪੰਜਾਬੀ ਫਿਲਮਾਂ 'ਚ ਹੀ ਨਹੀਂ ਸਗੋਂ ਹਿੰਦੀ, ਤੇਲਗੂ, ਮਲਿਆਲਮ ਅਤੇ ਤਾਮਿਲ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ। ਬਤੌਰ ਹੀਰੋਇਨ ਵਾਮਿਕਾ ਗੱਬੀ ਦੀ ਪਹਿਲੀ ਹਿੰਦੀ ਫ਼ਿਲਮ 'ਸਿਕਸਟੀਨ' ਆਈ ਸੀ... <>Xਵਾਮਿਕਾ ਗੱਬੀ ਦੀਆਂ ਦਿਲਕਸ਼ ਤਸਵੀਰਾਂ ਵਾਇਰਲ
ਇਸ ਫ਼ਿਲਮ ਦੇ ਬਾਲੀਵੁੱਡ 'ਚ ਕਾਫ਼ੀ ਚਰਚੇ ਹੋਏ ਸਨ। ਇਸ ਤੋਂ ਬਾਅਦ ਵਾਮਿਕਾ ਗੱਬੀ ਦੀ ਪਾਲੀਵੁੱਡ 'ਚ 'ਤੂੰ ਮੇਰਾ 22 ਮੈਂ ਤੇਰਾ 22' ਫ਼ਿਲਮ ਨਾਲ ਐਂਟਰੀ ਹੋਈ... <>Xਵਾਮਿਕਾ ਗੱਬੀ ਦੀਆਂ ਦਿਲਕਸ਼ ਤਸਵੀਰਾਂ ਵਾਇਰਲ
ਇਸ ਤੋਂ ਬਾਅਦ ਵਾਮਿਕਾ ਗੱਬੀ ਨੇ 'ਇਸ਼ਕ ਗਰਾਰੀ' ਫ਼ਿਲਮ 'ਚ ਕੰਮ ਕੀਤਾ, ਜਿਸ 'ਚ ਉਸ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ... <>Xਵਾਮਿਕਾ ਗੱਬੀ ਦੀਆਂ ਦਿਲਕਸ਼ ਤਸਵੀਰਾਂ ਵਾਇਰਲ
ਵਾਮਿਕਾ ਗੱਬੀ ਦੇ ਕੌਮਾਂਤਰੀ ਪੱਧਰ 'ਤੇ ਉਦੋਂ ਚਰਚੇ ਹੋਣ ਲੱਗੇ ਜਦੋਂ ਉਸ ਦੀ ਮਲਿਆਲਮ ਫ਼ਿਲਮ 'ਗੋਧਾ' ਆਈ... <>Xਵਾਮਿਕਾ ਗੱਬੀ ਦੀਆਂ ਦਿਲਕਸ਼ ਤਸਵੀਰਾਂ ਵਾਇਰਲ
ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 2' ਨੇ ਵਾਮਿਕਾ ਗੱਬੀ ਨੂੰ ਪਾਲੀਵੁੱਡ ਦੀਆਂ ਨਾਮੀ ਅਦਾਕਾਰਾਂ ਦੀ ਕਤਾਰ 'ਚ ਖੜ੍ਹਾ ਕਰ ਦਿੱਤਾ... <Xਵਾਮਿਕਾ ਗੱਬੀ ਦੀਆਂ ਦਿਲਕਸ਼ ਤਸਵੀਰਾਂ ਵਾਇਰਲ
ਇਸ ਤੋਂ ਬਾਅਦ ਵਾਮਿਕਾ ਨੇ 'ਨਾਢੂ ਖਾਂ', 'ਦਿਲ ਦੀਆਂ ਗੱਲਾਂ', 'ਪ੍ਰਾਹੁਣਾ' ਤੇ 'ਇਸ਼ਕ ਬਰਾਂਡੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ...
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..