• >X

    ਵਿਆਹ ਤੋਂ ਬਾਅਦ ਕਿਆਰਾ ਅਡਵਾਨੀ ਦੇ ਚਿਹਰੇ ''ਤੇ ਆਇਆ ਨੂਰ, ਤਸਵੀਰਾਂ ਭਰਦੀਆਂ ਨੇ ਗਵਾਹੀ

    ਇੰਨੀਂ ਦਿਨੀਂ ਕਿਆਰਾ ਆਪਣੀਆਂ ਖ਼ੂਬਸੂਰਤ ਅਦਾਵਾਂ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ।
  • <>X

    ਵਿਆਹ ਤੋਂ ਬਾਅਦ ਕਿਆਰਾ ਅਡਵਾਨੀ ਦੇ ਚਿਹਰੇ ''ਤੇ ਆਇਆ ਨੂਰ, ਤਸਵੀਰਾਂ ਭਰਦੀਆਂ ਨੇ ਗਵਾਹੀ

    ਆਏ ਦਿਨ ਕਿਆਰਾ ਸੋਸ਼ਲ ਮੀਡੀਆ 'ਤੇ ਆਪਣੀਆਂ ਖ਼ੂਬਸੂਰਤ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰ ਰਹੀ ਹੈ।
  • <>X

    ਵਿਆਹ ਤੋਂ ਬਾਅਦ ਕਿਆਰਾ ਅਡਵਾਨੀ ਦੇ ਚਿਹਰੇ ''ਤੇ ਆਇਆ ਨੂਰ, ਤਸਵੀਰਾਂ ਭਰਦੀਆਂ ਨੇ ਗਵਾਹੀ

    ਹਾਲ ਹੀ 'ਚ ਕਿਆਰਾ ਅਡਵਾਨੀ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ,
  • <>X

    ਵਿਆਹ ਤੋਂ ਬਾਅਦ ਕਿਆਰਾ ਅਡਵਾਨੀ ਦੇ ਚਿਹਰੇ ''ਤੇ ਆਇਆ ਨੂਰ, ਤਸਵੀਰਾਂ ਭਰਦੀਆਂ ਨੇ ਗਵਾਹੀ

    ਜਿਨ੍ਹਾਂ 'ਚ ਉਸ ਦਾ ਖ਼ੂਬਸੂਰਤ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ।
  • <>X

    ਵਿਆਹ ਤੋਂ ਬਾਅਦ ਕਿਆਰਾ ਅਡਵਾਨੀ ਦੇ ਚਿਹਰੇ ''ਤੇ ਆਇਆ ਨੂਰ, ਤਸਵੀਰਾਂ ਭਰਦੀਆਂ ਨੇ ਗਵਾਹੀ

    ਇਨ੍ਹਾਂ ਤਸਵੀਰਾਂ 'ਚ ਕਿਆਰਾ ਨੇ ਪੀਲੇ ਰੰਗ ਦੀ ਡਰੈੱਸ ਪਹਿਨੀ ਹੋਈ ਹੈ, ਜਿਸ 'ਚ ਖਿੜ੍ਹੇ ਸਰ੍ਹੋਂ ਦੇ ਫੁੱਲ ਵਾਂਗ ਖਿੜੀ ਹੋਈ ਨਜ਼ਰ ਆ ਰਹੀ ਹੈ।
  • <>X

    ਵਿਆਹ ਤੋਂ ਬਾਅਦ ਕਿਆਰਾ ਅਡਵਾਨੀ ਦੇ ਚਿਹਰੇ ''ਤੇ ਆਇਆ ਨੂਰ, ਤਸਵੀਰਾਂ ਭਰਦੀਆਂ ਨੇ ਗਵਾਹੀ

    ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
  • <>X

    ਵਿਆਹ ਤੋਂ ਬਾਅਦ ਕਿਆਰਾ ਅਡਵਾਨੀ ਦੇ ਚਿਹਰੇ ''ਤੇ ਆਇਆ ਨੂਰ, ਤਸਵੀਰਾਂ ਭਰਦੀਆਂ ਨੇ ਗਵਾਹੀ

    ਇਸ ਤੋਂ ਪਹਿਲਾ ਵੀ ਕਿਆਰਾ ਅਡਵਾਨੀ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ, ਜਿਨ੍ਹਾਂ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਗਿਆ ਸੀ।
  • <>X

    ਵਿਆਹ ਤੋਂ ਬਾਅਦ ਕਿਆਰਾ ਅਡਵਾਨੀ ਦੇ ਚਿਹਰੇ ''ਤੇ ਆਇਆ ਨੂਰ, ਤਸਵੀਰਾਂ ਭਰਦੀਆਂ ਨੇ ਗਵਾਹੀ

    ਦੱਸਣਯੋਗ ਹੈ ਕਿ ਕਿਆਰਾ ਅਡਵਾਨੀ ਦੇ ਮੰਗਲਸੂਤਰ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
  • <>X

    ਵਿਆਹ ਤੋਂ ਬਾਅਦ ਕਿਆਰਾ ਅਡਵਾਨੀ ਦੇ ਚਿਹਰੇ ''ਤੇ ਆਇਆ ਨੂਰ, ਤਸਵੀਰਾਂ ਭਰਦੀਆਂ ਨੇ ਗਵਾਹੀ

    ਉਸ ਦੇ ਮੰਗਲਸੂਤਰ ਨੂੰ ਮਸ਼ਹੂਰ ਡਿਜ਼ਾਈਨਰ ਸੱਭਿਆਸਾਚੀ ਮੁਖਰਜੀ ਨੇ ਡਿਜ਼ਾਈਨ ਕੀਤਾ ਹੈ।
  • <X

    ਵਿਆਹ ਤੋਂ ਬਾਅਦ ਕਿਆਰਾ ਅਡਵਾਨੀ ਦੇ ਚਿਹਰੇ ''ਤੇ ਆਇਆ ਨੂਰ, ਤਸਵੀਰਾਂ ਭਰਦੀਆਂ ਨੇ ਗਵਾਹੀ

    ਇਸ ਮੰਗਲਸੂਤਰ 'ਚ ਇਕ ਵੱਡਾ ਜਿਹਾ ਹੀਰਾ ਜੜਿਆ ਹੋਇਆ, ਜਿਸ ਨੂੰ ਸੋਨੇ ਦੀ ਚੇਨ ਅਤੇ ਕਾਲੇ ਮੋਤੀਆਂ 'ਚ ਪਰੋਇਆ ਗਿਆ ਹੈ।
  • <> X

    रंगमंच में काम करके खुश हूं : इरा

    punjab kesari test gallery script by preet..