• >X

    ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਰੋਹਿਤ ਨੇ ਕੀਤਾ ਸੀ ਇਹ ਕਾਰਨਾਮਾ

    ਕ੍ਰਿਕਟ ਦੀ ਦੁਨੀਆ 'ਚ 'ਹਿਟਮੈਨ' ਦੇ ਨਾਂ ਨਾਲ ਮਸ਼ਹੂਰ ਰੋਹਿਤ ਸ਼ਰਮਾ ਲਈ 13 ਦਸੰਬਰ ਦਾ ਦਿਨ ਬਹੁਤ ਖਾਸ ਹੈ...
  • <>X

    ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਰੋਹਿਤ ਨੇ ਕੀਤਾ ਸੀ ਇਹ ਕਾਰਨਾਮਾ

    ਇਸ ਦੇ ਦੋ ਕਾਰਨ ਹਨ। ਪਹਿਲਾ ਕਾਰਨ ਹੈ ਕਿ ਇਸ ਤਾਰੀਖ ਨੂੰ ਉਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਦੂਜਾ ਕਾਰਨ ਉਨ੍ਹਾਂ ਦੇ ਕ੍ਰਿਕਟ ਰਿਕਾਰਡ ਨਾਲ ਜੁੜਿਆ ਹੈ। ਰੋਹਿਤ ਨੇ ਸ਼੍ਰੀਲੰਕਾ ਖਿਲਾਫ ਇਸੇ ਦਿਨ 2017 'ਚ ਮੋਹਾਲੀ ਦੇ ਮੈਦਾਨ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 208 ਦੌੜਾਂ ਦੀ ਆਜੇਤੂ ਪਾਰੀ ਖੇਡੀ ਅਤੇ ਰਿਕਾਰਡ ਬਣਾਏ...
  • <>X

    ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਰੋਹਿਤ ਨੇ ਕੀਤਾ ਸੀ ਇਹ ਕਾਰਨਾਮਾ

    ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਸੀਰੀਜ਼ ਦੇ ਦੂਜੇ ਵਨ ਡੇ 'ਚ ਮੇਜ਼ਬਾਨ ਟੀਮ ਦੀ ਕਪਤਾਨੀ ਰੋਹਿਤ ਦੇ ਮੋਢੇ 'ਤੇ ਸੀ। ਉਨ੍ਹਾਂ ਨੇ ਸ਼ਾਨਦਾਰ ਅੰਦਾਜ 'ਚ ਖੇਡਦੇ ਹੋਏ ਵਨ ਡੇ ਕਰੀਅਰ 'ਚ ਤੀਜੀ ਵਾਰ ਦੋਹਰਾ ਸੈਂਕੜਾ ਲਗਾਉਣ ਦਾ ਮੁਕਾਮ ਹਾਸਲ ਕੀਤਾ...
  • <>X

    ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਰੋਹਿਤ ਨੇ ਕੀਤਾ ਸੀ ਇਹ ਕਾਰਨਾਮਾ

    ਓਪਨਿੰਗ ਕਰਨ ਉਤਰੇ ਰੋਹਿਤ ਅੰਤ ਤੱਕ ਆਜੇਤੂ ਰਹੇ। ਭਾਰਤ ਨੇ ਰੋਹਿਤ ਸ਼ਰਮਾ ਦੇ ਦੋਹਰੇ ਸੈਂਕੜੇ ਦੀ ਬਦੌਲਤ 50 ਓਵਰਾਂ 'ਚ 4 ਵਿਕਟਾਂ 'ਤੇ 392 ਦੌੜਾਂ ਬਣਾਈਆਂ...
  • <>X

    ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਰੋਹਿਤ ਨੇ ਕੀਤਾ ਸੀ ਇਹ ਕਾਰਨਾਮਾ

    ਸ਼੍ਰੀਲੰਕਾਈ ਟੀਮ 50 ਓਵਰਾਂ 'ਚ 8 ਵਿਕਟਾਂ 'ਤੇ 251 ਦੌੜਾਂ ਬਣਾ ਸਕੀ ਅਤੇ 141 ਦੌੜਾਂ ਨਾਲ ਮੇਜ਼ਬਾਨ ਟੀਮ ਨੇ ਜਿੱਤ ਦਰਜ ਕੀਤੀ...
  • <X

    ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਰੋਹਿਤ ਨੇ ਕੀਤਾ ਸੀ ਇਹ ਕਾਰਨਾਮਾ

    ਰੋਹਿਤ ਨੇ ਆਪਣੇ ਵਿਆਹ ਦੀ ਵਰ੍ਹੇਗੰਢ 'ਤੇ ਪਤਨੀ ਰਿਤੀਕਾ ਨੂੰ ਤੋਹਫਾ ਬੱਲੇਬਾਜ਼ੀ ਨਾਲ ਦਿੱਤਾ। ਉਨ੍ਹਾਂ ਨੇ ਮੋਹਾਲੀ ਵਨ ਡੇ 'ਚ ਦੋਹਰਾ ਸੈਂਕੜਾ ਲਗਾ ਕੇ ਪਤਨੀ ਰਿਤੀਕਾ ਨੂੰ ਵਰ੍ਹੇਗੰਢ ਦਾ ਤੋਹਫਾ ਦਿੱਤਾ। ਰੋਹਿਤ ਨੇ 13 ਦਸੰਬਰ 2015 ਨੂੰ ਮੁੰਬਈ 'ਚ ਰਿਤੀਕਾ ਨਾਲ ਵਿਆਹ ਕੀਤਾ ਸੀ...
  • <> X

    रंगमंच में काम करके खुश हूं : इरा

    punjab kesari test gallery script by preet..