>Xਵਿਆਹ ਮੌਕੇ ਤੁਹਾਡੀ ਖ਼ੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾਉਣਗੇ ਇਹ ਡਿਜ਼ਾਇਨਰ ਕਲੀਰੇ
ਕਲੀਰਾ ਇੱਕ ਅਜਿਹਾ ਗਹਿਣਾ ਹੈ, ਜੋ ਵਿਆਹ ਦੇ ਸਮੇਂ ਲਾੜੀ ਆਪਣੇ ਦੋਹਾਂ ਹੱਥਾਂ ਦੀਆਂ ਵੀਣੀਆਂ ’ਤੇ ਬੰਨ੍ਹਦੀ ਹੈ। <>Xਵਿਆਹ ਮੌਕੇ ਤੁਹਾਡੀ ਖ਼ੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾਉਣਗੇ ਇਹ ਡਿਜ਼ਾਇਨਰ ਕਲੀਰੇ
ਕਲੀਰਾ ਮੌਲੀ ਦੇ ਤੰਦ ਵਿਚ ਜੁੱਟ ਅਤੇ ਕੋਡੀਆਂ ਪਰੋ ਕੇ ਬਣਾਇਆ ਜਾਂਦਾ ਹੈ। <>Xਵਿਆਹ ਮੌਕੇ ਤੁਹਾਡੀ ਖ਼ੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾਉਣਗੇ ਇਹ ਡਿਜ਼ਾਇਨਰ ਕਲੀਰੇ
ਸਟਾਈਲਿਸ਼ ਅਤੇ ਖੂਬਸੂਰਤ ਦਿਖਣ ਦੇ ਲਈ ਹਰ ਲਾੜੀ ਕਈ ਤਰ੍ਹਾਂ ਦੇ ਕਲੀਰੇ ਪਹਿਣਦੀ ਹੈ। ਕਈ ਤਾਂ ਆਪਣੀ ਬ੍ਰਾਈਡਲ ਆਓਟਫਿਟ ਦੇ ਨਾਲ ਮੈਚਿੰਗ ਕਲੀਰਾ ਕੈਰੀ ਕਰਦੀ ਹੈ। <>Xਵਿਆਹ ਮੌਕੇ ਤੁਹਾਡੀ ਖ਼ੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾਉਣਗੇ ਇਹ ਡਿਜ਼ਾਇਨਰ ਕਲੀਰੇ
ਕਲੀਰੇ ਦੀ ਰਸਮ ਠੀਕ ਚੂੜੇ ਦੀ ਰਸਮ ਤੋਂ ਬਾਅਦ ਹੁੰਦੀ ਹੈ। ਇਕ ਵਾਰ ਜਦੋਂ ਕਲੀਰੇ ਕੁੜੀ ਦੀਆਂ ਚੂੜੀਆਂ ਨਾਲ ਬੰਨ੍ਹ ਦਿੱਤੀਆਂ ਜਾਂਦੀਆਂ ਹਨ ਤੇ ਉਹ ਆਪਣੇ ਹੱਥਾਂ ਨੂੰ ਆਪਣੀਆਂ ਕੁਆਰੀਆਂ ਸਹੇਲੀਆਂ ਦੇ ਸਿਰ 'ਤੇ ਝਟਕ ਦੀ ਹੈ। <>Xਵਿਆਹ ਮੌਕੇ ਤੁਹਾਡੀ ਖ਼ੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾਉਣਗੇ ਇਹ ਡਿਜ਼ਾਇਨਰ ਕਲੀਰੇ
ਫਿਰ ਕਲੀਰਾ ਜਿਸ ਦੇ ਸਿਰ 'ਤੇ ਡਿੱਗਦਾ ਹੈ, ਵਿਆਹ ਦਾ ਅਗਲਾ ਨੰਬਰ ਉਸ ਦਾ ਹੁੰਦਾ ਹੈ ਅਜਿਹਾ ਕਿਹਾ ਜਾਂਦਾ ਹੈ। <>Xਵਿਆਹ ਮੌਕੇ ਤੁਹਾਡੀ ਖ਼ੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾਉਣਗੇ ਇਹ ਡਿਜ਼ਾਇਨਰ ਕਲੀਰੇ
ਜੇਕਰ ਤੁਸੀਂ ਵੀ ਵਿਆਹ ਵਾਲੇ ਦਿਨ ਖੂਬਸੂਰਤ ਦਿਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਕਲੀਰਿਆਂ ਨੂੰ ਟ੍ਰਾਈ ਕਰ ਸਕਦੇ ਹੋ। <Xਵਿਆਹ ਮੌਕੇ ਤੁਹਾਡੀ ਖ਼ੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾਉਣਗੇ ਇਹ ਡਿਜ਼ਾਇਨਰ ਕਲੀਰੇ
ਇਹ ਡਿਜ਼ਾਇਨਰ ਕਲੀਰੇ ਤੁਹਾਡੀ ਖ਼ੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾਉਣਗੇ
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..