• >X

    ਵਿਰਾਟ ਕੋਹਲੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਇਹ ਮਹਿਲਾ, ਟੁੱਟਿਆ ਦਿਲ

    ਅਨੁਸ਼ਕਾ ਸ਼ਰਮਾ ਦੇ ਨਾਲ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਵਿਆਹ ਤੋਂ ਪਹਿਲਾਂ ਕੋਹਲੀ ਨੂੰ ਇੰਗਲੈਂਡ ਦੀ ਮਹਿਲਾ ਕ੍ਰਿਕਟਰ ਡੈਨੀ ਵਾਇਟ ਨੇ ਵਿਆਹ ਲਈ ਪ੍ਰਪੋਜ਼ ਕੀਤਾ ਸੀ...
  • <>X

    ਵਿਰਾਟ ਕੋਹਲੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਇਹ ਮਹਿਲਾ, ਟੁੱਟਿਆ ਦਿਲ

    ਡੈਨੀ ਵਾਇਟ ਵਿਰਾਟ ਕੋਹਲੀ ਨਾਲ ਵਿਆਹ ਕਰਨਾ ਚਾਹੁੰਦੀ ਸੀ...
  • <>X

    ਵਿਰਾਟ ਕੋਹਲੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਇਹ ਮਹਿਲਾ, ਟੁੱਟਿਆ ਦਿਲ

    ਆਖਿਰਕਾਰ ਵਿਰਾਟ ਕੋਹਲੀ ਪਿੱਛਲੇ ਸਾਲ ਦਸੰਬਰ 'ਚ ਅਨੁਸ਼ਕਾ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ..
  • <>X

    ਵਿਰਾਟ ਕੋਹਲੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਇਹ ਮਹਿਲਾ, ਟੁੱਟਿਆ ਦਿਲ

    ਡੈਨੀ ਨੇ ਫਿਰ ਟਵੀਟ ਕਰਕੇ ਵਿਰਾਟ ਅਤੇ ਅਨੁਸ਼ਕਾ ਨੂੰ ਵਿਆਹ ਦੀ ਵਧਾਈ ਦਿੱਤੀ ਸੀ...
  • <>X

    ਵਿਰਾਟ ਕੋਹਲੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਇਹ ਮਹਿਲਾ, ਟੁੱਟਿਆ ਦਿਲ

    ਡੈਨੀ ਨੇ ਟਵੀਟ ਕਰਕੇ ਵਿਰਾਟ ਨੂੰ ਪ੍ਰਪੋਜ਼ ਕੀਤਾ ਸੀ ਕਿ ਤੁਸੀਂ ਮੇਰੇ ਨਾਲ ਵਿਆਹ ਕਰ ਲਓ। ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਹ ਟਰੋਲ ਹੋ ਗਈ ਸੀ...
  • <>X

    ਵਿਰਾਟ ਕੋਹਲੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਇਹ ਮਹਿਲਾ, ਟੁੱਟਿਆ ਦਿਲ

    ਇਹ ਘਟਨਾ ਸਾਲ 2014 ਦੀ ਹੈ, ਜਦੋਂ ਕੋਹਲੀ ਟੀਮ ਇੰਡੀਆ ਦੇ ਕਪਤਾਨ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਉਹ ਲਗਾਤਾਰ ਆਪਣੇ ਬੱਲੇ ਨਾਲ ਰਿਕਾਰਡ 'ਤੇ ਰਿਕਾਰਡ ਬਣਾ ਰਹੇ ਸਨ...
  • <>X

    ਵਿਰਾਟ ਕੋਹਲੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਇਹ ਮਹਿਲਾ, ਟੁੱਟਿਆ ਦਿਲ

    ਉਦੋਂ ਕੁਝ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਕੋਹਲੀ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਡੇਟਿੰਗ ਲਈ ਚਰਚਾ 'ਚ ਹਨ ਅਤੇ ਉਹ ਉਨ੍ਹਾਂ ਲਈ ਬੁੱਕ ਹੋ ਚੁੱਕੇ ਹਨ...
  • <>X

    ਵਿਰਾਟ ਕੋਹਲੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਇਹ ਮਹਿਲਾ, ਟੁੱਟਿਆ ਦਿਲ

    2014 ਦੇ ਟੀ-20 ਵਰਲਡ ਕੱਪ 'ਚ ਵਿਰਾਟ 4 ਅਪ੍ਰੈਲ ਨੂੰ ਸੈਮੀਫਾਈਨਲ 'ਚ ਸਾਊਥ ਅਫਰੀਕਾ ਖਿਲਾਫ ਭਾਰਤ ਜਿੱਤ 'ਚ ਅਜੇਤੂ 72 ਦੌੜਾਂ ਬਣਾ ਕੇ 'ਮੈਨ ਆਫ ਦਾ ਮੈਚ' ਰਹੇ ਸਨ।
  • <X

    ਵਿਰਾਟ ਕੋਹਲੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਇਹ ਮਹਿਲਾ, ਟੁੱਟਿਆ ਦਿਲ

    ਇਸ ਤੋਂ ਬਾਅਦ ਕੋਹਲੀ ਇਸ ਇੰਗਲਿਸ਼ ਕ੍ਰਿਕਟਰ ਨੂੰ ਮਿਲੇ ਤੇ ਕਿਹਾ,' ਤੁਸੀ ਟਵੀਟ 'ਤੇ ਅਜਿਹੀ ਗੱਲ ਪੋਸਟ ਨਹੀਂ ਕਰ ਸਕਦੇ' ਭਾਰਤ 'ਚ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ।
  • <> X

    रंगमंच में काम करके खुश हूं : इरा

    punjab kesari test gallery script by preet..