>Xਵਿਸ਼ਵ ਦਰਸ਼ਨ:ਦਿਲ ਵਰਗੀ ਸੁਰੰਗ
ਦਿਲ ਵਰਗੀ ਸੁਰੰਗ
ਚੀਨ ਦੇ ਸ਼ਾਨਡੋਂਗ 'ਚ ਬਣੀ ਦਿਲ ਵਰਗੀ ਸੁਰੰਗ ਵਿਚੋਂ ਲੰਘਦੀ ਛੋਟੀ ਟਰੇਨ... <>Xਵਿਸ਼ਵ ਦਰਸ਼ਨ:ਦਿਲ ਵਰਗੀ ਸੁਰੰਗ
ਚੀਨੀ ਫੈਸ਼ਨ
ਚੀਨ ਦੇ ਸ਼ਾਂਕਸੀ ਸੂਬੇ 'ਚ ਆਯੋਜਿਤ ਫੈਸ਼ਨ ਸ਼ੋਅ ਵਿਚ ਹਿੱਸਾ ਲੈਂਦੀਆਂ ਮਾਡਲਜ਼... <>Xਵਿਸ਼ਵ ਦਰਸ਼ਨ:ਦਿਲ ਵਰਗੀ ਸੁਰੰਗ
ਪੈਰਿਸ ਹਿਲਟਨ
ਅਮਰੀਕਾ ਦੇ ਬੇਵਰਲੀ ਹਿੱਲਜ਼ 'ਚ ਸ਼ਾਪਿੰਗ ਦੌਰਾਨ ਆਪਣੇ ਕੁੱਤੇ ਡਾਇਮੰਡ ਬੇਬੀ ਨਾਲ ਪੋਜ਼ ਦਿੰਦੀ ਪੈਰਿਸ ਹਿਲਟ... <>Xਵਿਸ਼ਵ ਦਰਸ਼ਨ:ਦਿਲ ਵਰਗੀ ਸੁਰੰਗ
ਸਾਡੇ ਸੋਹਣੇ ਹੈਟ
ਬ੍ਰਿਟੇਨ 'ਚ ਰਾਇਲ ਐਸਕਾਟ ਨਾਂ ਦੇ ਈਵੈਂਟ ਵਿਚ ਅਨੋਖੇ ਹੈਟ ਪਾ ਕੇ ਪਹੁੰਚੀਆਂ ਘੋੜਦੌੜ ਦੀਆਂ ਪ੍ਰਸ਼ੰਸਕ ਔਰਤਾ... <>Xਵਿਸ਼ਵ ਦਰਸ਼ਨ:ਦਿਲ ਵਰਗੀ ਸੁਰੰਗ
ਯੋਗ ਸੈਸ਼ਨ
ਚੀਨ ਦੇ ਜਿਆਂਗਸੂ 'ਚ ਯੋਗ ਸੈਸ਼ਨ ਵਿਚ ਹਿੱਸਾ ਲੈਂਦੇ ਲੋਕ... <>Xਵਿਸ਼ਵ ਦਰਸ਼ਨ:ਦਿਲ ਵਰਗੀ ਸੁਰੰਗ
ਲੰਬੂ ਜੀ
ਮਾਸਕੋ 'ਚ ਪੁਰਤਗਾਲ ਤੇ ਮੋਰਾਕੋ ਦਰਮਿਆਨ ਫੁੱਟਬਾਲ ਮੈਚ ਤੋਂ ਪਹਿਲਾਂ ਅਨੋਖੇ ਭੇਸ ਵਿਚ ਸਜੇ ਪ੍ਰਸ਼ੰਸਕ... <>Xਵਿਸ਼ਵ ਦਰਸ਼ਨ:ਦਿਲ ਵਰਗੀ ਸੁਰੰਗ
ਕੰਜ਼ਰਵੇਟਿਵ ਪਾਰਟੀ
ਬ੍ਰਿਟੇਨ 'ਚ ਪਾਰਲੀਮੈਂਟ ਦੇ ਬਾਹਰ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਦੇ ਮੁਖੌਟੇ ਪਾ ਕੇ ਵਿਖਾਵਾ ਕਰਦੇ ਬ੍ਰੈਗਜ਼ਿਟ ਵਿਰੋਧੀ ਵਰਕਰ... <>Xਵਿਸ਼ਵ ਦਰਸ਼ਨ:ਦਿਲ ਵਰਗੀ ਸੁਰੰਗ
ਹੋ ਗਏ ਹੈਰਾਨ
ਹਾਲੀਵੁੱਡ 'ਚ ਜੌੜੀਆਂ ਭੈਣਾਂ ਨੂੰ ਦੇਖ ਕੇ ਲੋਕ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਦੇਖਿਆ ਕਿ ਦੋਵਾਂ ਨੇ ਡਰੈੱਸ ਪਾਉਣ ਦੀ ਬਜਾਏ ਬਾਡੀ ਪੇਂਟ ਕਰਵਾਇਆ ਹੋਇਆ ਹੈ। ਧਿਆਨ ਨਾਲ ਦੇਖਣ 'ਤੇ ਹੀ ਪਤਾ ਲੱਗਦਾ ਹੈ ਕਿ ਉਨ੍ਹਾਂ ਡਰੈੱਸ ਨਹੀਂ ਪਾਈ... <Xਵਿਸ਼ਵ ਦਰਸ਼ਨ:ਦਿਲ ਵਰਗੀ ਸੁਰੰਗ
ਪੇਂਟ ਕਰਵਾ ਕੇ ਪੋਜ਼ ਦਿੰਦੀ ਵਿਦਿਆਰਥਣ
ਚੇਨਈ 'ਚ ਕੌਮਾਂਤਰੀ ਯੋਗ ਦਿਹਾੜੇ ਤੋਂ ਪਹਿਲਾਂ ਚਿਹਰੇ 'ਤੇ ਪੇਂਟ ਕਰਵਾ ਕੇ ਪੋਜ਼ ਦਿੰਦੀ ਵਿਦਿਆਰਥਣ...
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..