>Xਵੀਅਤਨਾਮ ''ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 114 ਲੋਕਾਂ ਦੀ ਮੌਤ ਤੇ ਕਈ ਲਾਪਤਾ
ਵੀਅਤਨਾਮ ਵਿਚ ਇਸ ਮਹੀਨੇ ਹੜ੍ਹ, ਜ਼ਮੀਨ ਖਿਸਕਣ ਤੇ ਹੋਰ ਕੁਦਰਤੀ ਆਫ਼ਤਾਂ ਕਾਰਨ 114 ਲੋਕਾਂ ਦੀ ਮੌਤ ਹੋ ਗਈ ਤੇ ਹੋਰ 21 ਲੋਕ ਲਾਪਤਾ ਹਨ। <>Xਵੀਅਤਨਾਮ ''ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 114 ਲੋਕਾਂ ਦੀ ਮੌਤ ਤੇ ਕਈ ਲਾਪਤਾ
ਕੁਦਰਤੀ ਐਮਰਜੈਂਸੀ ਵਿਭਾਗ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਰੂਪ ਨਾਲ ਕਵਾਂਗ ਟਰਾਈ, ਥੁਆ ਥਿਏਨ ਹੁਊ ਅਤੇ ਕਵਾਂਗ ਨਾਂ ਦੇ ਸੂਬਿਆਂ ਵਿਚ ਬੁੱਧਵਾਰ ਤੱਕ 114 ਲੋਕਾਂ ਦੀ ਮੌਤ ਰਿਪੋਰਟ ਕੀਤੀ ਗਈ ਹੈ। <>Xਵੀਅਤਨਾਮ ''ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 114 ਲੋਕਾਂ ਦੀ ਮੌਤ ਤੇ ਕਈ ਲਾਪਤਾ
ਕਮੇਟੀ ਦੀ ਰਿਪੋਰਟ ਮੁਤਾਬਕ ਕੱਲ ਸ਼ਾਮ 7 ਵਜੇ ਤਕ ਹਾ ਤਿਨਹ, ਕਵਾਂਗ ਬਿਨਹ ਅਤੇ ਕਵਾਂਗ ਤ੍ਰਿ ਸੂਬੇ ਦੇ ਤਕਰੀਬਨ 59,300 ਘਰਾਂ ਵਿਚੋਂ 2,06,800 ਲੋਕਾਂ ਨੂੰ ਕੱਢਿਆ ਗਿਆ। <>Xਵੀਅਤਨਾਮ ''ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 114 ਲੋਕਾਂ ਦੀ ਮੌਤ ਤੇ ਕਈ ਲਾਪਤਾ
ਵਿਭਾਗ ਨੇ ਦੱਸਿਆ ਕਿ ਹਾ ਤਿਨਹ ਤੇ ਕਵਾਂਗ ਬਿਨਹ ਦੇ ਤਕਰੀਬਨ 46,800 ਘਰ ਹੜ੍ਹ ਡੁੱਬ ਗਏ ਹਨ <>Xਵੀਅਤਨਾਮ ''ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 114 ਲੋਕਾਂ ਦੀ ਮੌਤ ਤੇ ਕਈ ਲਾਪਤਾ
6,91,100 ਤੋਂ ਵਧੇਰੇ ਪਸੂ ਤੇ ਮੁਰਗੀਆਂ ਮਾਰੀਆਂ ਗਈਆਂ ਜਾਂ ਹੜ੍ਹ ਵਿਚ ਰੁੜ੍ਹ ਗਈਆਂ। <>Xਵੀਅਤਨਾਮ ''ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 114 ਲੋਕਾਂ ਦੀ ਮੌਤ ਤੇ ਕਈ ਲਾਪਤਾ
ਕਮੇਟੀ ਮੁਤਾਬਕ ਰਾਹਤ, ਬਚਾਅ ਤੇ ਮੁੜ ਨਿਵਾਸ ਦਾ ਕਾਰਜ ਜਾਰੀ ਹੈ। <>Xਵੀਅਤਨਾਮ ''ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 114 ਲੋਕਾਂ ਦੀ ਮੌਤ ਤੇ ਕਈ ਲਾਪਤਾ
ਕਈ ਜਾਨਵਰਾਂ ਨੂੰ ਬਚਾਇਆ ਵੀ ਗਿਆ ਹੈ। <Xਵੀਅਤਨਾਮ ''ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 114 ਲੋਕਾਂ ਦੀ ਮੌਤ ਤੇ ਕਈ ਲਾਪਤਾ
ਲੋਕਾਂ ਨੂੰ ਕਿਸ਼ਤੀਆਂ ਦੀ ਮਦਦ ਨਾਲ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..