• >X

    ਵੈਸਟਰਨ ਡਰੈੱਸ ’ਚ ਮੋਨਾਲੀਸਾ ਦਾ ਹੌਟ ਫੋਟੋਸ਼ੂਟ ਹੋਇਆ ਵਾਇਰਲ

    ਅੱਜ ਮੋਨਾਲੀਸਾ ਨੂੰ ਕੌਣ ਨਹੀਂ ਜਾਣਦਾ। ਸੋਸ਼ਲ ਮੀਡੀਆ ’ਤੇ ਉਸ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਜਿਵੇਂ ਹੀ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਹੁੰਦੀਆਂ ਹਨ, ਸੋਸ਼ਲ ਮੀਡੀਆ ’ਤੇ ਉਸੇ ਵੇਲੇ ਧਮਾਲ ਮਚ ਜਾਂਦਾ ਹੈ।
  • <>X

    ਵੈਸਟਰਨ ਡਰੈੱਸ ’ਚ ਮੋਨਾਲੀਸਾ ਦਾ ਹੌਟ ਫੋਟੋਸ਼ੂਟ ਹੋਇਆ ਵਾਇਰਲ

    ਮੋਨਾਲੀਸਾ ਨਾ ਸਿਰਫ ਭੋਜਪੁਰੀ ’ਚ, ਸਗੋਂ ਟੀ. ਵੀ. ਸੀਰੀਅਲਜ਼ ’ਚ ਵੀ ਆਪਣਾ ਦਮ ਦਿਖਾ ਚੁੱਕੀ ਹੈ। ਮੋਨਾਲੀਸਾ ਦੀ ਅਦਾਕਾਰੀ ਦੇ ਨਾਲ-ਨਾਲ ਡਾਂਸ ਦੀਆਂ ਵੀ ਕਾਫੀ ਚਰਚਾਵਾਂ ਹਨ।
  • <>X

    ਵੈਸਟਰਨ ਡਰੈੱਸ ’ਚ ਮੋਨਾਲੀਸਾ ਦਾ ਹੌਟ ਫੋਟੋਸ਼ੂਟ ਹੋਇਆ ਵਾਇਰਲ

    ਫਿਲਹਾਲ ਅਦਾਕਾਰਾ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ’ਤੇ ਗਲੈਮਰੈੱਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪ੍ਰਸ਼ੰਸਕਾਂ ਨੇ ਉਸ ਦੀਆਂ ਇਨ੍ਹਾਂ ਤਸਵੀਰਾਂ ’ਤੇ ਖੂਬ ਪ੍ਰਤੀਕਿਰਿਆਵਾਂ ਦਿੱਤੀਆਂ ਹਨ।
  • <>X

    ਵੈਸਟਰਨ ਡਰੈੱਸ ’ਚ ਮੋਨਾਲੀਸਾ ਦਾ ਹੌਟ ਫੋਟੋਸ਼ੂਟ ਹੋਇਆ ਵਾਇਰਲ

    ਹਾਲ ਹੀ ’ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਗਲੈਮਰੈੱਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
  • <>X

    ਵੈਸਟਰਨ ਡਰੈੱਸ ’ਚ ਮੋਨਾਲੀਸਾ ਦਾ ਹੌਟ ਫੋਟੋਸ਼ੂਟ ਹੋਇਆ ਵਾਇਰਲ

    ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਨੇ ਹਲਕੇ ਸਕਾਈ ਬਲਿਊ ਕਲਰ ਦੇ ਟਿਊਨਿਕ ਪਹਿਰਾਵੇ ਦੇ ਨਾਲ-ਨਾਲ ਖੁੱਲ੍ਹੇ ਵਾਲ ਤੇ ਨਿਊਡ ਮੇਕਅੱਪ ਕੀਤਾ ਹੈ, ਜੋ ਉਸ ਦੀ ਲੁੱਕ ਨੂੰ ਪਰਫੈਕਟ ਬਣਾ ਰਿਹਾ ਹੈ।
  • <>X

    ਵੈਸਟਰਨ ਡਰੈੱਸ ’ਚ ਮੋਨਾਲੀਸਾ ਦਾ ਹੌਟ ਫੋਟੋਸ਼ੂਟ ਹੋਇਆ ਵਾਇਰਲ

    ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਦਾਕਾਰਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈ ਸੀ। ਵੀਡੀਓ ’ਚ ਇਹ ਦੇਖਿਆ ਜਾ ਸਕਦਾ ਹੈ ਕਿ ਮੋਨਾਲੀਸਾ ਬਾਦਸ਼ਾਹ ਦੇ ਗਾਣੇ ‘ਟਾਪ ਟੱਕਰ’ ’ਤੇ ਜ਼ਬਰਦਸਤ ਡਾਂਸ ਕਰ ਰਹੀ ਹੈ।
  • <>X

    ਵੈਸਟਰਨ ਡਰੈੱਸ ’ਚ ਮੋਨਾਲੀਸਾ ਦਾ ਹੌਟ ਫੋਟੋਸ਼ੂਟ ਹੋਇਆ ਵਾਇਰਲ

    ਪ੍ਰਸ਼ੰਸਕਾਂ ਨੂੰ ਉਸ ਦਾ ਇਹ ਅੰਦਾਜ਼ ਬਹੁਤ ਪਸੰਦ ਆਇਆ। ਇਸ ਵੀਡੀਓ ’ਚ ਉਹ ਸਕਰਟ ਟਾਪ ਪਹਿਨੀ ਨਜ਼ਰ ਆ ਰਹੀ ਹੈ।
  • <>X

    ਵੈਸਟਰਨ ਡਰੈੱਸ ’ਚ ਮੋਨਾਲੀਸਾ ਦਾ ਹੌਟ ਫੋਟੋਸ਼ੂਟ ਹੋਇਆ ਵਾਇਰਲ

    ਮੋਨਾਲੀਸਾ ਆਪਣੀਆਂ ਗਲੈਮਰੈੱਸ ਤਸਵੀਰਾਂ ਨੂੰ ਲੈ ਕੇ ਸੁਰਖ਼ੀਆਂ ’ਚ ਰਹਿੰਦੀ ਹੈ। ਦੱਸ ਦੇਈਏ ਕਿ ਮੋਨਾਲੀਸਾ ਦਾ ਅਸਲ ਨਾਮ ਅੰਤਰਾ ਵਿਸਵਾਸ ਹੈ। ਉਸਨੇ ਆਪਣੀ ਮੁੱਢਲੀ ਪੜ੍ਹਾਈ ਕੋਲਕਾਤਾ ਤੋਂ ਕੀਤੀ।
  • <>X

    ਵੈਸਟਰਨ ਡਰੈੱਸ ’ਚ ਮੋਨਾਲੀਸਾ ਦਾ ਹੌਟ ਫੋਟੋਸ਼ੂਟ ਹੋਇਆ ਵਾਇਰਲ

    ਇੰਡਸਟਰੀ ’ਚ ਦਾਖ਼ਲ ਹੋਣ ਤੋਂ ਬਾਅਦ ਉਸ ਨੇ ਆਪਣਾ ਨਾਮ ਮੋਨਾਲੀਸਾ ਰੱਖ ਲਿਆ। ਇਨ੍ਹੀਂ ਦਿਨੀਂ ਮੋਨਾਲੀਸਾ ‘ਨਮਕ ਇਸ਼ਕ ਕਾ’ ਸੀਰੀਅਲ ’ਚ ਨਜ਼ਰ ਆ ਰਹੀ ਹੈ।
  • <>X

    ਵੈਸਟਰਨ ਡਰੈੱਸ ’ਚ ਮੋਨਾਲੀਸਾ ਦਾ ਹੌਟ ਫੋਟੋਸ਼ੂਟ ਹੋਇਆ ਵਾਇਰਲ

    ਇਸ ਤੋਂ ਪਹਿਲਾਂ ਉਹ ਸੀਰੀਅਲ ‘ਨਜ਼ਰ’ ’ਚ ਡਾਇਨ ਦੇ ਕਿਰਦਾਰ ’ਚ ਨਜ਼ਰ ਆਈ ਸੀ। ਉਹ ਇਸ ਭੂਮਿਕਾ ਤੋਂ ਬਾਅਦ ਬਹੁਤ ਮਸ਼ਹੂਰ ਹੋਈ।
  • <X

    ਵੈਸਟਰਨ ਡਰੈੱਸ ’ਚ ਮੋਨਾਲੀਸਾ ਦਾ ਹੌਟ ਫੋਟੋਸ਼ੂਟ ਹੋਇਆ ਵਾਇਰਲ

    Caption
  • <> X

    रंगमंच में काम करके खुश हूं : इरा

    punjab kesari test gallery script by preet..