• >X

    ਸ਼ਾਰਟ ਡਰੈੱਸ ''ਚ ਰੁਬੀਨਾ ਬਾਜਵਾ ਨੇ ਵਧਾਇਆ ਪਾਰਾ

    ਉਨ੍ਹਾਂ ਨੇ ਆਪਣੀ ਕੁਝ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ...
  • <>X

    ਸ਼ਾਰਟ ਡਰੈੱਸ ''ਚ ਰੁਬੀਨਾ ਬਾਜਵਾ ਨੇ ਵਧਾਇਆ ਪਾਰਾ

    ਰੁਬੀਨਾ ਬਾਜਵਾ ਨੇ ਇੱਕ ਨਹੀਂ ਸਗੋਂ ਚਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ...
  • <>X

    ਸ਼ਾਰਟ ਡਰੈੱਸ ''ਚ ਰੁਬੀਨਾ ਬਾਜਵਾ ਨੇ ਵਧਾਇਆ ਪਾਰਾ

    ਇਨ੍ਹਾਂ ਤਸਵੀਰਾਂ ' ਰੁਬੀਨਾ ਬਾਜਵਾ ਨੇ ਆਸਮਾਨੀ ਰੰਗ ਦਾ ਸਿਲਕ ਵਾਲਾ ਟੋਪ ਪਹਿਨਿਆ ਹੈ, ਜਿਸ ਨਾਲ ਉਸ ਨੇ ਬਲੈਕ ਰੰਗ ਦੀ ਸਟਾਈਲਿਸ਼ ਸਕਰਟ ਪਹਿਨੀ ਹੋਈ ਹੈ...
  • <>X

    ਸ਼ਾਰਟ ਡਰੈੱਸ ''ਚ ਰੁਬੀਨਾ ਬਾਜਵਾ ਨੇ ਵਧਾਇਆ ਪਾਰਾ

    ਇਸ ਸਟਾਈਲਿਸ਼ ਲੁੱਕ 'ਚ ਉਹ ਆਪਣੀਆਂ ਖ਼ੂਬਸੂਰਤ ਤੇ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆ ਰਹੀ ਹੈ...
  • <>X

    ਸ਼ਾਰਟ ਡਰੈੱਸ ''ਚ ਰੁਬੀਨਾ ਬਾਜਵਾ ਨੇ ਵਧਾਇਆ ਪਾਰਾ

    ਰੁਬੀਨਾ ਬਾਜਵਾ ਦੀਆਂ ਇਹ ਤਸਵੀਰਾਂ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ...
  • <>X

    ਸ਼ਾਰਟ ਡਰੈੱਸ ''ਚ ਰੁਬੀਨਾ ਬਾਜਵਾ ਨੇ ਵਧਾਇਆ ਪਾਰਾ

    ਰੁਬੀਨਾ ਬਾਜਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਪ੍ਰਸ਼ੰਸਕਾਂ ਨਾਲ ਆਪਣੀਆਂ ਖ਼ੂਬਸੂਰਤ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ...
  • <>X

    ਸ਼ਾਰਟ ਡਰੈੱਸ ''ਚ ਰੁਬੀਨਾ ਬਾਜਵਾ ਨੇ ਵਧਾਇਆ ਪਾਰਾ

    ਜੇ ਗੱਲ ਕਰੀਏ ਰੁਬੀਨਾ ਬਾਜਵਾ ਦੀ ਤਾਂ ਉਹ ਆਪਣੀ ਵੱਡੀ ਭੈਣ ਵਾਂਗ ਪੰਜਾਬੀ ਫ਼ਿਲਮੀ ਜਗਤ 'ਚ ਕੰਮ ਕਰ ਰਹੀ ਹੈ...
  • <>X

    ਸ਼ਾਰਟ ਡਰੈੱਸ ''ਚ ਰੁਬੀਨਾ ਬਾਜਵਾ ਨੇ ਵਧਾਇਆ ਪਾਰਾ

    ਰੁਬੀਨਾ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2017 'ਚ ਜੱਸੀ ਗਿੱਲ ਅਤੇ ਬੱਬਲ ਰਾਏ ਨਾਲ ਪੰਜਾਬੀ ਫ਼ਿਲਮ 'ਸਰਗੀ' ਨਾਲ ਕੀਤੀ ਸੀ.....
  • <X

    ਸ਼ਾਰਟ ਡਰੈੱਸ ''ਚ ਰੁਬੀਨਾ ਬਾਜਵਾ ਨੇ ਵਧਾਇਆ ਪਾਰਾ

    ਇਸ ਤੋਂ ਇਲਾਵਾ ਰੁਬੀਨਾ ਬਾਜਵਾ 'ਲਾਈਆ ਜੇ ਯਾਰੀਆਂ', 'ਮੁੰਡਾ ਹੀ ਚਾਹੀਦਾ', 'ਲਾਵਾਂ ਫੇਰੇ' ਸਣੇ ਕਈ ਫ਼ਿਲਮਾਂ 'ਚ ਅਦਾਕਾਰੀ ਜਲਵੇ ਬਿਖੇਰ ਚੁੱਕੀ ਹੈ...
  • <> X

    रंगमंच में काम करके खुश हूं : इरा

    punjab kesari test gallery script by preet..