• >X

    ਸਚਿਨ ਦੀ 10 ਸਾਲ ਪਹਿਲਾਂ ਪ੍ਰਿਥਵੀ ਸ਼ਾਅ ਲਈ ਕੀਤੀ ਭਵਿੱਖਬਾਣੀ ਹੋਈ ਸੱਚ

    ਪ੍ਰਿਥਵੀ ਸ਼ਾਅ, ਇਸ ਨਾਂ ਨੂੰ ਸੁਣਦੇ ਹੀ ਹੁਣ ਲੋਕਾਂ ਦੇ ਮਨ 'ਚ ਸਚਿਨ ਤੇਂਦੁਲਕਰ ਦੀ ਤਸਵੀਰ ਸਾਹਮਣੇ ਆ ਜਾਂਦੀ ਹੈ। ਸਚਿਨ ਦੀ ਤਰ੍ਹਾਂ ਪ੍ਰਿਥਵੀ ਸ਼ਾਅ ਨੇ ਸਕੂਲ ਕ੍ਰਿਕਟ 'ਚ ਬਹੁਤ ਦੌੜਾਂ ਬਣਾਈਆਂ, ਤੇਂਦੁਲਕਰ ਦੀ ਤਰ੍ਹਾਂ ਸ਼ਾਅ ਨੇ ਰਣਜੀ, ਦਿਲੀਪ ਟ੍ਰਾਫੀ ਦੇ ਡੈਬਿਊ 'ਚ ਸੈਂਕੜਾ ਲਗਾਇਆ...
  • <>X

    ਸਚਿਨ ਦੀ 10 ਸਾਲ ਪਹਿਲਾਂ ਪ੍ਰਿਥਵੀ ਸ਼ਾਅ ਲਈ ਕੀਤੀ ਭਵਿੱਖਬਾਣੀ ਹੋਈ ਸੱਚ

    ਸ਼ਾਅ ਨੇ ਸਚਿਨ ਤੋਂ ਇਕ ਕਦਮ ਅੱਗੇ ਨਿਕਲਦੇ ਹੋਏ ਆਪਣੇ ਟੈਸਟ ਕਰੀਅਰ ਦਾ ਆਗਾਜ਼ ਵੀ ਸੈਂਕੜੇ ਨਾਲ ਕੀਤਾ...
  • <>X

    ਸਚਿਨ ਦੀ 10 ਸਾਲ ਪਹਿਲਾਂ ਪ੍ਰਿਥਵੀ ਸ਼ਾਅ ਲਈ ਕੀਤੀ ਭਵਿੱਖਬਾਣੀ ਹੋਈ ਸੱਚ

    ਸ਼ਾਅ ਅਤੇ ਸਚਿਨ ਦੀ ਪਹਿਲੀ ਮੁਲਾਕਾਤ ਲਗਭਗ 10 ਸਾਲ ਪਹਿਲਾਂ ਹੋਈ ਸੀ। ਸਚਿਨ ਦੇ ਇਕ ਦੋਸਤ ਜਗਦੀਸ਼ ਚੌਹਾਨ ਨੇ ਸ਼ਾਅ ਨਾਲ ਉਨ੍ਹਾਂ ਨੂੰ ਮਿਲਵਾਇਆ ਸੀ...
  • <>X

    ਸਚਿਨ ਦੀ 10 ਸਾਲ ਪਹਿਲਾਂ ਪ੍ਰਿਥਵੀ ਸ਼ਾਅ ਲਈ ਕੀਤੀ ਭਵਿੱਖਬਾਣੀ ਹੋਈ ਸੱਚ

    ਸਚਿਨ ਨੇ ਦੱਸਿਆ ਸੀ, 'ਮੈਂ ਸ਼ਾਅ ਨੂੰ ਦੇਖਦੇ ਹੀ ਕਹਿ ਦਿੱਤਾ ਸੀ ਕਿ ਇਹ ਲੜਕਾ ਭਾਰਤ ਲਈ ਜ਼ਰੂਰ ਖੇਡੇਗਾ, ਮੈਂ ਜਗਦੀਸ਼ ਨੂੰ ਕਿਹਾ ਸੀ ਇਹ ਭਾਰਤੀ ਕ੍ਰਿਕਟ ਦਾ ਭਵਿੱਖ ਹੈ...
  • <>X

    ਸਚਿਨ ਦੀ 10 ਸਾਲ ਪਹਿਲਾਂ ਪ੍ਰਿਥਵੀ ਸ਼ਾਅ ਲਈ ਕੀਤੀ ਭਵਿੱਖਬਾਣੀ ਹੋਈ ਸੱਚ

    ਜਿਸ ਤਰ੍ਹਾਂ ਨਾਲ ਉਹ ਗੇਂਦ 'ਤੇ ਨਜ਼ਰਾਂ ਜਮਾ ਕੇ ਰੱਖਦੇ ਹਨ, ਉਹ ਕਾਫੀ ਚੰਗਾ ਹੈ। ਸਚਿਨ ਨੇ ਸ਼ਾਅ ਦੀ ਲਾਈਨ ਅਤੇ ਲੈਂਥ ਦੀ ਵੀ ਤਾਰੀਫ ਕੀਤੀ...
  • <>X

    ਸਚਿਨ ਦੀ 10 ਸਾਲ ਪਹਿਲਾਂ ਪ੍ਰਿਥਵੀ ਸ਼ਾਅ ਲਈ ਕੀਤੀ ਭਵਿੱਖਬਾਣੀ ਹੋਈ ਸੱਚ

    ਸ਼ਾਅ ਦੀ ਸਭ ਤੋਂ ਵੱਡੀ ਤਾਕਤ ਇਹੀ ਹੈ ਕਿ ਉਹ ਆਪਣੇ ਆਪ ਨੂੰ ਸਥਿਤੀ ਅਤੇ ਹਾਲਤ ਦੇ ਹਿਸਾਬ ਨਾਲ ਢਾਲ ਲੈਂਦੇ ਹਨ...
  • <X

    ਸਚਿਨ ਦੀ 10 ਸਾਲ ਪਹਿਲਾਂ ਪ੍ਰਿਥਵੀ ਸ਼ਾਅ ਲਈ ਕੀਤੀ ਭਵਿੱਖਬਾਣੀ ਹੋਈ ਸੱਚ

    ਅਜੇ ਸ਼ਾਅ ਨੂੰ ਬਹੁਤ ਲੰਮਾ ਸਫਰ ਤੈਅ ਕਰਨਾ ਹੈ। ਇਸ ਲਈ ਉਨ੍ਹਾਂ ਨੇ ਆਪਣੇ ਖੇਡ ਨੂੰ ਨਿਖਾਰਨਾ ਹੋਵੇਗਾ ਅਤੇ ਖੇਡ ਲਈ ਭੁੱਖ ਨੂੰ ਜੀਉਂਦਾ ਰੱਖਣਾ ਹੋਵੇਗਾ...
  • <> X

    रंगमंच में काम करके खुश हूं : इरा

    punjab kesari test gallery script by preet..