• >X

    ਸਰਗੁਣ ਮਹਿਤਾ ਨੇ ਮਦਹੋਸ਼ ਹੋ ਕੇ ਦਿੱਤੇ ਬੋਲਡ ਪੋਜ਼

    ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਲੰਬੀ ਚੌੜੀ ਫੈਨ ਫਾਲੋਵਿੰਗ ਹੈ...
  • <>X

    ਸਰਗੁਣ ਮਹਿਤਾ ਨੇ ਮਦਹੋਸ਼ ਹੋ ਕੇ ਦਿੱਤੇ ਬੋਲਡ ਪੋਜ਼

    ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਹੋਏ ਸਰਗੁਣ ਮਹਿਤਾ ਨੇ ਆਪਣੀ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ...
  • <>X

    ਸਰਗੁਣ ਮਹਿਤਾ ਨੇ ਮਦਹੋਸ਼ ਹੋ ਕੇ ਦਿੱਤੇ ਬੋਲਡ ਪੋਜ਼

    ਸਰਗੁਣ ਮਹਿਤਾ ਨੇ ਆਪਣੀ ਦਿਲਕਸ਼ ਅਦਾਵਾਂ ਵਾਲੀਆਂ ਤਸਵੀਰਾਂ ਪੋਸਟ ਕੀਤੀਆਂ ਹਨ...
  • <>X

    ਸਰਗੁਣ ਮਹਿਤਾ ਨੇ ਮਦਹੋਸ਼ ਹੋ ਕੇ ਦਿੱਤੇ ਬੋਲਡ ਪੋਜ਼

    ਜਿਨ੍ਹਾਂ 'ਚ ਉਨ੍ਹਾਂ ਦੀ ਸਟਾਈਲਿਸ਼ ਡਰੈੱਸ ਦੇ ਨਾਲ ਡਾਰਕ ਰੰਗ ਦਾ ਮੇਕਅੱਪ ਕੀਤਾ ਹੋਇਆ ਹੈ...
  • <>X

    ਸਰਗੁਣ ਮਹਿਤਾ ਨੇ ਮਦਹੋਸ਼ ਹੋ ਕੇ ਦਿੱਤੇ ਬੋਲਡ ਪੋਜ਼

    ਇਹ ਹੌਟ ਤਸਵੀਰਾਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ। ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ...
  • <>X

    ਸਰਗੁਣ ਮਹਿਤਾ ਨੇ ਮਦਹੋਸ਼ ਹੋ ਕੇ ਦਿੱਤੇ ਬੋਲਡ ਪੋਜ਼

    ਕਲਾਕਾਰ ਅਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਸਰਗੁਣ ਮਹਿਤਾ ਦੀ ਤਾਰੀਫ਼ ਕਰ ਰਹੇ ਹਨ....
  • <>X

    ਸਰਗੁਣ ਮਹਿਤਾ ਨੇ ਮਦਹੋਸ਼ ਹੋ ਕੇ ਦਿੱਤੇ ਬੋਲਡ ਪੋਜ਼

    ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀਆਂ ਟਾਪ ਅਦਾਕਾਰਾਂ 'ਚੋਂ ਇੱਕ ਹੈ....
  • <>X

    ਸਰਗੁਣ ਮਹਿਤਾ ਨੇ ਮਦਹੋਸ਼ ਹੋ ਕੇ ਦਿੱਤੇ ਬੋਲਡ ਪੋਜ਼

    ਉਨ੍ਹਾਂ ਨੇ 'ਕਿਸਮਤ', 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ', 'ਲਾਹੌਰੀਆ', 'ਅੰਗਰੇਜ਼', 'ਲਵ ਪੰਜਾਬ', 'ਸੁਰਖੀ ਬਿੰਦੀ' ਵਰਗੀ ਸੁਪਰ ਹਿੱਟ ਫ਼ਿਲਮਾਂ ਨਾਲ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ ਹੈ...
  • <>X

    ਸਰਗੁਣ ਮਹਿਤਾ ਨੇ ਮਦਹੋਸ਼ ਹੋ ਕੇ ਦਿੱਤੇ ਬੋਲਡ ਪੋਜ਼

    ਇਸ ਤੋਂ ਇਲਾਵਾ ਉਹ ਨਾਮੀ ਗਾਇਕਾਂ ਦੇ ਮਿਊਜ਼ਿਕ ਵੀਡੀਓਜ਼ 'ਚ ਅਦਾਕਾਰੀ ਵੀ ਕਰ ਚੁੱਕੀ ਹੈ...
  • <X

    ਸਰਗੁਣ ਮਹਿਤਾ ਨੇ ਮਦਹੋਸ਼ ਹੋ ਕੇ ਦਿੱਤੇ ਬੋਲਡ ਪੋਜ਼

    ਸਰਗੁਣ ਮਹਿਤਾ ਇੰਨੀਂ ਦਿਨੀਂ ਯੂ.ਕੇ 'ਚ ਆਪਣੀ ਆਉਣ ਵਾਲੀ ਫ਼ਿਲਮ 'ਕਿਸਮਤ-2' ਦੀ ਸ਼ੂਟਿੰਗ ਕਰ ਰਹੀ ਹੈ, ਜਿਸ ਦੀਆਂ ਤਸਵੀਰਾਂ ਉਹ ਆਏ ਦਿਨ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ...
  • <> X

    रंगमंच में काम करके खुश हूं : इरा

    punjab kesari test gallery script by preet..