• >X

    ਸਸੈਕਸ ਦੇ ਡਿਊਕ ਤੇ ਡਚੇਸ ਦੇ ਨਿਊਜ਼ੀਲੈਂਡ ਦੌਰੇ ਦੀਆਂ ਤਸਵੀਰਾਂ

    ਆਪਣੇ ਦੌਰੇ ਦੇ 15ਵੇਂ ਦਿਨ ਸ਼ਾਹੀ ਜੋੜਾ ਨਿਊਜ਼ੀਲੈਂਡ ਪਹੁੰਚਿਆ। ਇੱਥੇ ਸਸੈਕਸ ਦੀ ਡਚੇਸ ਮੇਗਨ ਮਾਰਕਲ ਨੂੰ ਆਕਲੈਂਡ ਵਿਚ ਵਾਯਾਡਕਟ ਹਾਰਬਰ ਵਿਚ ਜਨਤਕ ਵਾਕ-ਬਾਊਟ 'ਤੇ ਫੁੱਲਾਂ ਨਾਲ ਭਰਿਆ ਗੁਲਦਸਤਾ ਦਿੱਤਾ ਗਿਆ।
  • <>X

    ਸਸੈਕਸ ਦੇ ਡਿਊਕ ਤੇ ਡਚੇਸ ਦੇ ਨਿਊਜ਼ੀਲੈਂਡ ਦੌਰੇ ਦੀਆਂ ਤਸਵੀਰਾਂ

    ਪ੍ਰਿੰਸ ਹੈਰੀ ਤੇ ਮੇਗਨ ਦਾ ਇਕ ਪ੍ਰੰਸ਼ਸਕ ਆਪਣੀ ਕਵਿਤਾ ਦਾ ਹੁਨਰ ਦਿਖਾਉਂਦੇ ਹੋਏ।
  • <>X

    ਸਸੈਕਸ ਦੇ ਡਿਊਕ ਤੇ ਡਚੇਸ ਦੇ ਨਿਊਜ਼ੀਲੈਂਡ ਦੌਰੇ ਦੀਆਂ ਤਸਵੀਰਾਂ

    ਇੱਥੇ ਮੇਗਨ ਨੂੰ ਇਕ ਟੈਡੀ ਬੀਅਰ ਤੋਹਫੇ ਵਜੋਂ ਦਿੱਤਾ ਗਿਆ।
  • <>X

    ਸਸੈਕਸ ਦੇ ਡਿਊਕ ਤੇ ਡਚੇਸ ਦੇ ਨਿਊਜ਼ੀਲੈਂਡ ਦੌਰੇ ਦੀਆਂ ਤਸਵੀਰਾਂ

    ਆਪਣੇ ਪ੍ਰੰਸ਼ਸਕਾਂ ਨਾਲ ਹੱਥ ਮਿਲਾਉਂਦੇ ਹੋਏ ਪ੍ਰਿੰਸ ਹੈਰੀ।
  • <>X

    ਸਸੈਕਸ ਦੇ ਡਿਊਕ ਤੇ ਡਚੇਸ ਦੇ ਨਿਊਜ਼ੀਲੈਂਡ ਦੌਰੇ ਦੀਆਂ ਤਸਵੀਰਾਂ

    ਇਕ ਵੱਖਰੇ ਅੰਦਾਜ਼ 'ਚ ਪ੍ਰਿੰਸ ਹੈਰੀ ਤੇ ਮੇਗਨ ਦਾ ਸਵਾਗਤ ਕਰਦੇ ਲੋਕ।
  • <>X

    ਸਸੈਕਸ ਦੇ ਡਿਊਕ ਤੇ ਡਚੇਸ ਦੇ ਨਿਊਜ਼ੀਲੈਂਡ ਦੌਰੇ ਦੀਆਂ ਤਸਵੀਰਾਂ

    ਮੇਗਨ ਅਤੇ ਹੈਰੀ ਇਕ ਬੰਦਰਗਾਹ ਨੇੜਿਓਂ ਲੰਘਦੇ ਹੋਏ।
  • <>X

    ਸਸੈਕਸ ਦੇ ਡਿਊਕ ਤੇ ਡਚੇਸ ਦੇ ਨਿਊਜ਼ੀਲੈਂਡ ਦੌਰੇ ਦੀਆਂ ਤਸਵੀਰਾਂ

    ਉੱਥੇ ਮੌਜੂਦ ਲੋਕ ਪ੍ਰਿੰਸ ਹੈਰੀ ਤੇ ਮੇਗਨ ਦੀਆਂ ਤਸਵੀਰਾਂ ਖਿੱਚਦੇ ਹੋਏ।
  • <>X

    ਸਸੈਕਸ ਦੇ ਡਿਊਕ ਤੇ ਡਚੇਸ ਦੇ ਨਿਊਜ਼ੀਲੈਂਡ ਦੌਰੇ ਦੀਆਂ ਤਸਵੀਰਾਂ

    ਇਕ ਇਮਾਰਤ ਦਾ ਨਿਰਮਾਣ ਕਰ ਰਹੇ ਕਰਮਚਾਰੀਆਂ ਨੇ ਕੁਝ ਇਸ ਤਰ੍ਹਾਂ ਡਿਊਕ ਤੇ ਡਚੇਸ ਨੂੰ ਦੇਖਿਆ।
  • <>X

    ਸਸੈਕਸ ਦੇ ਡਿਊਕ ਤੇ ਡਚੇਸ ਦੇ ਨਿਊਜ਼ੀਲੈਂਡ ਦੌਰੇ ਦੀਆਂ ਤਸਵੀਰਾਂ

    ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਨਾਲ ਸ਼ਾਹੀ ਜੋੜੇ ਨੇ ਮੁਲਾਕਾਤ ਕੀਤੀ।
  • <X

    ਸਸੈਕਸ ਦੇ ਡਿਊਕ ਤੇ ਡਚੇਸ ਦੇ ਨਿਊਜ਼ੀਲੈਂਡ ਦੌਰੇ ਦੀਆਂ ਤਸਵੀਰਾਂ

    ਨਿਊਜ਼ੀਲੈਂਡ ਪੋਸਟ ਵੱਲੋਂ ਜਾਰੀ ਡਿਊਕ ਅਤੇ ਡਚੇਸ ਦੀ ਯਾਤਰਾ ਸਬੰਧੀ ਟਿਕਟਾਂ ਦੀ ਇਕ ਲੜੀ।
  • <> X

    रंगमंच में काम करके खुश हूं : इरा

    punjab kesari test gallery script by preet..