• >X

    ਸਾਊਥ ''ਚ ਦਿਲਜੀਤ ਦੋਸਾਂਝ ਦੀ ਬੱਲੇ-ਬੱਲੇ, ਦੋਸਾਂਝਾਵਾਲੇ ਵਾਂਗ ਪ੍ਰਭਾਸ ਨੇ ਸਜਾਈ ''ਤੁਰਲੇ ਵਾਲੀ ਪੱਗ''

    ਦਰਅਸਲ, ਇਸ ਵੀਡੀਓ 'ਚ ਦਿਲਜੀਤ ਦੋਸਾਂਝ ਸਾਊਥ ਦੇ ਸੁਪਰਸਟਾਰ ਪ੍ਰਭਾਸ ਨਾਲ ਨਜ਼ਰ ਆ ਰਹੇ ਹਨ।
  • <>X

    ਸਾਊਥ ''ਚ ਦਿਲਜੀਤ ਦੋਸਾਂਝ ਦੀ ਬੱਲੇ-ਬੱਲੇ, ਦੋਸਾਂਝਾਵਾਲੇ ਵਾਂਗ ਪ੍ਰਭਾਸ ਨੇ ਸਜਾਈ ''ਤੁਰਲੇ ਵਾਲੀ ਪੱਗ''

    ਇਸ ਵੀਡੀਓ 'ਚ ਜਿਹੜੀ ਚੀਜ਼ ਨੇ ਸਭ ਤੋਂ ਵੱਧ ਧਿਆਨ ਖਿੱਚਿਆ, ਉਹ ਹੈ ਦਿਲਜੀਤ ਦੋਸਾਂਝ ਤੇ ਪ੍ਰਭਾਸ ਦੀ ਤੁਰਲੇ ਵਾਲੀ ਪੱਗ।
  • <>X

    ਸਾਊਥ ''ਚ ਦਿਲਜੀਤ ਦੋਸਾਂਝ ਦੀ ਬੱਲੇ-ਬੱਲੇ, ਦੋਸਾਂਝਾਵਾਲੇ ਵਾਂਗ ਪ੍ਰਭਾਸ ਨੇ ਸਜਾਈ ''ਤੁਰਲੇ ਵਾਲੀ ਪੱਗ''

    ਦੱਸ ਦਈਏ ਕਿ ਵੀਡੀਓ 'ਚ ਦਿਲਜੀਤ ਦੋਸਾਂਝ ਤੇ ਪ੍ਰਭਾਸ ਇਕੋ ਜਿਹੇ ਪਹਿਰਾਵੇ 'ਚ ਨਜ਼ਰ ਆ ਰਹੇ ਹਨ।
  • <>X

    ਸਾਊਥ ''ਚ ਦਿਲਜੀਤ ਦੋਸਾਂਝ ਦੀ ਬੱਲੇ-ਬੱਲੇ, ਦੋਸਾਂਝਾਵਾਲੇ ਵਾਂਗ ਪ੍ਰਭਾਸ ਨੇ ਸਜਾਈ ''ਤੁਰਲੇ ਵਾਲੀ ਪੱਗ''

    ਦੋਵਾਂ ਦੀ ਇਸ ਵੀਡੀਓ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
  • <>X

    ਸਾਊਥ ''ਚ ਦਿਲਜੀਤ ਦੋਸਾਂਝ ਦੀ ਬੱਲੇ-ਬੱਲੇ, ਦੋਸਾਂਝਾਵਾਲੇ ਵਾਂਗ ਪ੍ਰਭਾਸ ਨੇ ਸਜਾਈ ''ਤੁਰਲੇ ਵਾਲੀ ਪੱਗ''

    ਇਸ ਵੀਡੀਓ ਨੂੰ ਪੋਸਟ ਕਰਦਿਆਂ ਦਿਲਜੀਤ ਦੋਸਾਂਝ ਨੇ ਕੈਪਸ਼ਨ 'ਚ ਲਿਖਿਆ ਹੈ- 'Bhairva Anthem Coming Soon 🙏🏽 ਨਾਲ ਹੀ ਲਿਖਿਆ ਪੰਜਾਬ ਤੇ ਸਾਊਥ। ਪੰਜਾਬੀ ਆ ਗਏ ਓਏ...🤟🏾ਡਾਰਲਿੰਗ।'
  • <>X

    ਸਾਊਥ ''ਚ ਦਿਲਜੀਤ ਦੋਸਾਂਝ ਦੀ ਬੱਲੇ-ਬੱਲੇ, ਦੋਸਾਂਝਾਵਾਲੇ ਵਾਂਗ ਪ੍ਰਭਾਸ ਨੇ ਸਜਾਈ ''ਤੁਰਲੇ ਵਾਲੀ ਪੱਗ''

    ਦਿਲਜੀਤ ਨੇ ਇਹ ਵੀਡੀਓ ਪ੍ਰਭਾਸ ਨੂੰ ਵੀ ਟੈਗ ਕੀਤੀ ਹੈ। ਇਸ ਵੀਡੀਓ 'ਚ ਪ੍ਰਭਾਸ ਦੀ ਫ਼ਿਲਮ ਦਾ ਹੀ ਗੀਤ ਚੱਲ ਰਿਹਾ ਹੈ।
  • <>X

    ਸਾਊਥ ''ਚ ਦਿਲਜੀਤ ਦੋਸਾਂਝ ਦੀ ਬੱਲੇ-ਬੱਲੇ, ਦੋਸਾਂਝਾਵਾਲੇ ਵਾਂਗ ਪ੍ਰਭਾਸ ਨੇ ਸਜਾਈ ''ਤੁਰਲੇ ਵਾਲੀ ਪੱਗ''

    ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਲਗਭਗ 10 ਸਾਲਾਂ ਤਕ ਗਾਇਕੀ ਕਰਨ ਤੋਂ ਬਾਅਦ ਖੁਦ ਨੂੰ ਅਦਾਕਾਰੀ ’ਚ ਪਰਖਣ ਦਾ ਫ਼ੈਸਲਾ ਕੀਤਾ।
  • <>X

    ਸਾਊਥ ''ਚ ਦਿਲਜੀਤ ਦੋਸਾਂਝ ਦੀ ਬੱਲੇ-ਬੱਲੇ, ਦੋਸਾਂਝਾਵਾਲੇ ਵਾਂਗ ਪ੍ਰਭਾਸ ਨੇ ਸਜਾਈ ''ਤੁਰਲੇ ਵਾਲੀ ਪੱਗ''

    ਸਾਲ 2010 ’ਚ ਆਈ ਫ਼ਿਲਮ ‘ਮੇਲ ਕਰਾਦੇ ਰੱਬਾ’ ’ਚ ਛੋਟੀ ਜਿਹੀ ਭੂਮਿਕਾ ਨਿਭਾਉਣ ਤੋਂ ਬਾਅਦ ਦਿਲਜੀਤ ਨੇ ਸਾਲ 2011 ’ਚ ਦੋ ਫ਼ਿਲਮਾਂ ਕੀਤੀਆਂ,
  • <>X

    ਸਾਊਥ ''ਚ ਦਿਲਜੀਤ ਦੋਸਾਂਝ ਦੀ ਬੱਲੇ-ਬੱਲੇ, ਦੋਸਾਂਝਾਵਾਲੇ ਵਾਂਗ ਪ੍ਰਭਾਸ ਨੇ ਸਜਾਈ ''ਤੁਰਲੇ ਵਾਲੀ ਪੱਗ''

    ਜਿਨ੍ਹਾਂ ਦੇ ਨਾਂ ਸਨ ‘ਲਾਇਨ ਆਫ ਪੰਜਾਬ’ ਤੇ ‘ਜਿਨ੍ਹੇ ਮੇਰਾ ਦਿਲ ਲੁੱਟਿਆ’ ਪਰ ਦਿਲਜੀਤ ਨੂੰ ਸਭ ਤੋਂ ਵੱਧ ਪ੍ਰਸਿੱਧੀ 2012 ’ਚ ਆਈ ਫ਼ਿਲਮ ‘ਜੱਟ ਐਂਡ ਜੁਲੀਅਟ’ ਨਾਲ ਮਿਲੀ।
  • <X

    ਸਾਊਥ ''ਚ ਦਿਲਜੀਤ ਦੋਸਾਂਝ ਦੀ ਬੱਲੇ-ਬੱਲੇ, ਦੋਸਾਂਝਾਵਾਲੇ ਵਾਂਗ ਪ੍ਰਭਾਸ ਨੇ ਸਜਾਈ ''ਤੁਰਲੇ ਵਾਲੀ ਪੱਗ''

    ਇਸ ਤੋਂ ਬਾਅਦ ਦਿਲਜੀਤ ਦੀ ਫ਼ਿਲਮਾਂ ’ਚ ਗੁੱਡੀ ਇੰਝ ਚੜ੍ਹੀ ਕੇ ਮੁੜ ਕੇ ਦਿਲਜੀਤ ਨੇ ਪਿੱਛੇ ਨਹੀਂ ਦੇਖਿਆ। ਪੰਜਾਬ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟੌਪ 10 ਫ਼ਿਲਮਾਂ ’ਚ ਦਿਲਜੀਤ ਦੀਆਂ ਫ਼ਿਲਮਾਂ ਸ਼ਾਮਲ ਹਨ।
  • <> X

    रंगमंच में काम करके खुश हूं : इरा

    punjab kesari test gallery script by preet..