• >X

    ਸਾਨੀਆ ਮਿਰਜ਼ਾ ਦੇ ਘਰ ਆਇਆ ਨੰਨ੍ਹਾ ਮਹਿਮਾਨ

    ਭਾਰਤੀ ਟੈਨਿਸ ਸਟਾਰ ਖਿਡਾਰੀ ਸਾਨਿਆ ਮਿਰਜ਼ਾ ਅਤੇ ਪਾਕਿਸਤਾਨ ਦੇ ਕ੍ਰਿਕਟ ਖਿਡਾਰੀ ਸ਼ੋਇਬ ਮਲਿਕ ਦੇ ਘਰ ਮੰਗਲਵਾਰ ਨੂੰ ਬੇਟੇ ਨੇ ਜਨਮ ਲਿਆ ਹੈ...
  • <>X

    ਸਾਨੀਆ ਮਿਰਜ਼ਾ ਦੇ ਘਰ ਆਇਆ ਨੰਨ੍ਹਾ ਮਹਿਮਾਨ

    ਸ਼ੋਇਬ ਅਤੇ ਸਾਨਿਆ ਨੇ ਆਪਣੇ ਬੇਟੇ ਦਾ ਨਾਂ ਇਜਾਨ ਮਿਰਜ਼ਾ ਰੱਖਿਆ ਹੈ...
  • <>X

    ਸਾਨੀਆ ਮਿਰਜ਼ਾ ਦੇ ਘਰ ਆਇਆ ਨੰਨ੍ਹਾ ਮਹਿਮਾਨ

    ਸਾਨਿਆ ਅਤੇ ਸ਼ੋਇਬ ਦਾ ਮੰਨਣਾ ਹੈ ਕਿ ਪਹਿਲਾ ਨਾਂ ਭਗਵਾਨ ਦਾ ਤੋਹਫਾ ਹੁੰਦਾ ਹੈ ਅਤੇ ਇਸ ਲਈ ਉਨ੍ਹਾਂ ਦਾ ਬੇਟਾ ਭਗਵਾਨ ਦਾ ਤੋਹਫਾ ਹੈ...
  • <>X

    ਸਾਨੀਆ ਮਿਰਜ਼ਾ ਦੇ ਘਰ ਆਇਆ ਨੰਨ੍ਹਾ ਮਹਿਮਾਨ

    ਪ੍ਰਨੀਤੀ ਰੈੱਡੀ ਦੀ ਨਿਗਰਾਨੀ 'ਚ ਰੇਨਬੋ ਹਸਪਤਾਲ 'ਚ ਮੰਗਲਵਾਰ ਨੂੰ ਸਾਨਿਆ ਨੇ ਬੇਟੇ ਨੂੰ ਜਨਮ ਦਿੱਤਾ...
  • <>X

    ਸਾਨੀਆ ਮਿਰਜ਼ਾ ਦੇ ਘਰ ਆਇਆ ਨੰਨ੍ਹਾ ਮਹਿਮਾਨ

    ਸ਼ੋਇਬ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰ ਕੇ ਆਪਣੇ ਪਿਤਾ ਬਣਨ ਦੀ ਜਾਣਕਾਰੀ ਦਿੱਤੀ...
  • <>X

    ਸਾਨੀਆ ਮਿਰਜ਼ਾ ਦੇ ਘਰ ਆਇਆ ਨੰਨ੍ਹਾ ਮਹਿਮਾਨ

    ਉਸ ਨੇ ਟਵੀਟ ਕੀਤਾ, 'ਇਹ ਐਲਾਨ ਕਰ ਕੇ ਖੁਸ਼ੀ ਹੋ ਰਹੀ ਹੈ ਕਿ ਮੇਰੇ ਘਰ ਬੇਟੇ ਦਾ ਜਨਮ ਹੋਇਆ ਹੈ ਅਤੇ ਮੇਰੀ ਪਤਨੀ ਵੀ ਤੰਦਰੁਸਤ ਹੈ...
  • <>X

    ਸਾਨੀਆ ਮਿਰਜ਼ਾ ਦੇ ਘਰ ਆਇਆ ਨੰਨ੍ਹਾ ਮਹਿਮਾਨ

    ਸਾਨਿਆ ਨੇ ਕਿਹਾ, 'ਮਾਂ ਬਣਨਾ ਤੁਹਾਨੂੰ ਮਜ਼ਬੂਤ ਬਣਾਉਂਦਾ ਹੈ, ਜੋ ਤੁਹਾਡੀ ਅਸਲੀ ਪਹਿਚਾਣ ਹੈ..
  • <>X

    ਸਾਨੀਆ ਮਿਰਜ਼ਾ ਦੇ ਘਰ ਆਇਆ ਨੰਨ੍ਹਾ ਮਹਿਮਾਨ

    ਤੁਹਾਡੀਆਂ ਸ਼ੁਭਕਾਮਨਾਵਾਂ ਅਤੇ ਦੁਆਵਾਂ ਲਈ ਧੰਨਵਾਦ...
  • <X

    ਸਾਨੀਆ ਮਿਰਜ਼ਾ ਦੇ ਘਰ ਆਇਆ ਨੰਨ੍ਹਾ ਮਹਿਮਾਨ

    ਜ਼ਿਕਰਯੋਗ ਹੈ ਕਿ ਸ਼ੋਇਬ ਅਤੇ ਸਾਨਿਆ ਨੇ ਹੈਦਰਾਬਾਦ ਰਵਾਇਤ ਨਾਲ ਵਿਆਹ ਕੀਤਾ ਸੀ...
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..