• >X

    ਸਿਧਾਰਥ ਦੀ ਮੌਤ ਤੋਂ ਬਾਅਦ ਸਾਹਮਣੇ ਆਈਆਂ ''ਸਿਡਨਾਜ਼'' ਦੀਆਂ ਤਸਵੀਰਾਂ

    ਸਿਧਾਰਥ ਸ਼ੁਕਲਾ ਦੇ ਦਿਹਾਂਤ ਨੂੰ ਪੂਰਾ 1 ਹਫ਼ਤਾ ਹੋ ਬੀਤ ਚੁੱਕਿਆ ਹੈ ਪਰ ਫੈਨਜ਼ ਹੁਣ ਤਕ ਸਿਡ ਦੇ ਜਾਣ ਦੇ ਗੰਮ ਤੋਂ ਉਬਰ ਨਹੀਂ ਪਾ ਰਹੇ ਅਤੇ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ।
  • <>X

    ਸਿਧਾਰਥ ਦੀ ਮੌਤ ਤੋਂ ਬਾਅਦ ਸਾਹਮਣੇ ਆਈਆਂ ''ਸਿਡਨਾਜ਼'' ਦੀਆਂ ਤਸਵੀਰਾਂ

    ਹਾਲ ਹੀ 'ਚ ਸਿਧਾਰਥ ਸ਼ੁਕਲਾ ਦੀਆਂ ਕੁਝ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਸ਼ਾਇਦ ਹੁਣ ਤਕ ਤੁਸੀਂ ਨਹੀਂ ਦੇਖਿਆ ਹੋਵੇਗਾ।
  • <>X

    ਸਿਧਾਰਥ ਦੀ ਮੌਤ ਤੋਂ ਬਾਅਦ ਸਾਹਮਣੇ ਆਈਆਂ ''ਸਿਡਨਾਜ਼'' ਦੀਆਂ ਤਸਵੀਰਾਂ

    ਇਨ੍ਹਾਂ ਤਸਵੀਰਾਂ 'ਚ ਸਿਧਾਰਥ ਸ਼ੁਕਲਾ ਆਪਣੀ ਦੋਸਤ ਤੇ ਪ੍ਰੇਮਿਕਾ ਸ਼ਹਿਨਾਜ਼ ਕੌਰ ਗਿੱਲ ਨਾਲ ਨਜ਼ਰ ਆ ਰਹੇ ਹਨ।
  • <>X

    ਸਿਧਾਰਥ ਦੀ ਮੌਤ ਤੋਂ ਬਾਅਦ ਸਾਹਮਣੇ ਆਈਆਂ ''ਸਿਡਨਾਜ਼'' ਦੀਆਂ ਤਸਵੀਰਾਂ

    ਇਨ੍ਹਾਂ ਤਸਵੀਰਾਂ ਤੋਂ ਅਜਿਹਾ ਲੱਗ ਰਿਹਾ ਹੈ ਜਿਵੇਂ ਇਹ ਕਿਸੇ ਵੋਕੇਸ਼ਨ ਦੀਆਂ ਤਸਵੀਰਾਂ ਹਨ ਪਰ ਤਸਵੀਰਾਂ ਸ਼ਹਿਨਾਜ਼ ਤੇ ਸਿਧਾਰਥ ਦੇ ਆਉਣ ਵਾਲੇ ਗੀਤ ਦੀ ਸ਼ੂਟਿੰਗ ਦੌਰਾਨ ਦੀਆਂ ਹਨ, ਜੋ ਹੁਣ ਤਕ ਰਿਲੀਜ਼ ਹੀ ਨਹੀਂ ਹੋਇਆ ਸੀ।
  • <>X

    ਸਿਧਾਰਥ ਦੀ ਮੌਤ ਤੋਂ ਬਾਅਦ ਸਾਹਮਣੇ ਆਈਆਂ ''ਸਿਡਨਾਜ਼'' ਦੀਆਂ ਤਸਵੀਰਾਂ

    ਇਸ ਗੀਤ ਦਾ ਟਾਇਟਲ 'ਹੈਬਿਟ' ਹੈ। ਸ਼ਹਿਨਾਜ਼ ਤੇ ਸਿਡ ਫਿਲਹਾਲ ਇਸ ਗੀਤ ਦੀ ਸ਼ੂਟਿੰਗ ਕਰ ਰਹੇ ਸਨ, ਜੋ ਕਿ ਅਜੇ ਥੋੜ੍ਹੀ ਬਾਕੀ ਸੀ। ਤਸਵੀਰਾਂ 'ਚ 'ਸਿਡਨਾਜ਼' ਇਕੋਂ ਜਿਹੇ ਕਲਰ ਦੇ ਕੱਪੜਿਆਂ 'ਚ ਨਜ਼ਰ ਆ ਰਹੇ ਹਨ।
  • <X

    ਸਿਧਾਰਥ ਦੀ ਮੌਤ ਤੋਂ ਬਾਅਦ ਸਾਹਮਣੇ ਆਈਆਂ ''ਸਿਡਨਾਜ਼'' ਦੀਆਂ ਤਸਵੀਰਾਂ

    ਜਿੱਥੇ ਸ਼ਹਿਨਾਜ਼ ਨੇ ਨੀਲੇ ਰੰਗ ਦਾ ਟਾਪ ਤੇ ਬੌਟਮ ਪਾਇਆ ਹੋਇਆ ਹੈ, ਉੱਥੇ ਹੀ ਸਿਧਾਰਥ ਨੇ ਚਿੱਟੇ ਤੇ ਨੀਲੇ ਰੰਗ ਦੀ ਸ਼ਰਟ ਤੇ ਨੀਲੇ ਹੀ ਸ਼ਾਰਟ 'ਚ ਨਜ਼ਰ ਆ ਰਿਹਾ ਹੈ। ਦੋਵੇਂ ਬੀਚ ਕਿਨਾਰੇ ਸਮਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ।
  • <> X

    रंगमंच में काम करके खुश हूं : इरा

    punjab kesari test gallery script by preet..