• >X

    ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਆਈਆਂ ਖੁਸ਼ੀਆਂ, ਭੈਣ ਦੇ ਘਰ ਨਿਭਾਉਣ ਪਹੁੰਚੀ ਖ਼ਾਸ ਰਸਮ

    ਦਰਅਸਲ, ਗਾਇਕਾ ਜੋਤੀ ਨੂਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ,
  • <>X

    ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਆਈਆਂ ਖੁਸ਼ੀਆਂ, ਭੈਣ ਦੇ ਘਰ ਨਿਭਾਉਣ ਪਹੁੰਚੀ ਖ਼ਾਸ ਰਸਮ

    ਜਿਸ 'ਚ ਉਹ ਆਪਣੇ ਸਿਰ 'ਤੇ ਇੱਕ ਚੰਗੇਰ ਸਜਾਈ ਹੋਏ ਨਜ਼ਰ ਆ ਰਹੀ ਹੈ।
  • <>X

    ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਆਈਆਂ ਖੁਸ਼ੀਆਂ, ਭੈਣ ਦੇ ਘਰ ਨਿਭਾਉਣ ਪਹੁੰਚੀ ਖ਼ਾਸ ਰਸਮ

    ਇਸ ਵੀਡੀਓ ਨੂੰ ਸਾਂਝਾ ਕਰਦਿਆਂ ਜੋਤੀ ਨੂਰਾਂ ਨੇ ਲਿਖਿਆ, 'ਮੇਰੀ ਭੈਣ ਦੀਪਿਕਾ ਜੀ ਦੇ ਘਰ ਮਹਿੰਦੀ ਦੀ ਰਸਮ, ਸਭ ਦਿਓ ਦੁਆਵਾਂ।'
  • <>X

    ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਆਈਆਂ ਖੁਸ਼ੀਆਂ, ਭੈਣ ਦੇ ਘਰ ਨਿਭਾਉਣ ਪਹੁੰਚੀ ਖ਼ਾਸ ਰਸਮ

    ਇਸ ਤੋਂ ਲੱਗਦਾ ਹੈ ਕਿ ਜੋਤੀ ਨੂਰਾਂ ਦੇ ਘਰ ਮੁੜ ਤੋਂ ਰੌਣਕਾਂ ਲੱਗਣ ਜਾ ਰਹੀਆਂ ਹਨ।
  • <>X

    ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਆਈਆਂ ਖੁਸ਼ੀਆਂ, ਭੈਣ ਦੇ ਘਰ ਨਿਭਾਉਣ ਪਹੁੰਚੀ ਖ਼ਾਸ ਰਸਮ

    ਜੋਤੀ ਨੂਰਾਂ ਨੇ ਇਸ ਦੌਰਾਨ ਲਾਲ ਰੰਗ ਦਾ ਪੰਜਾਬੀ ਸੂਟ ਪਾਇਆ ਹੈ ਅਤੇ ਆਪਣੀ ਮਾਂਗ 'ਚ ਸੰਦੂਰ ਸਜਾਇਆ ਹੋਇਆ ਹੈ, ਜਿਸ 'ਚ ਉਹ ਬਹੁਤ ਸੋਹਣੀ ਲੱਗ ਰਹੀ ਹੈ।
  • <>X

    ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਆਈਆਂ ਖੁਸ਼ੀਆਂ, ਭੈਣ ਦੇ ਘਰ ਨਿਭਾਉਣ ਪਹੁੰਚੀ ਖ਼ਾਸ ਰਸਮ

    ਗਾਇਕਾ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਜੋਤੀ ਨੂਰਾਂ ਦੀ ਮਹਿੰਦੀ ਦੀ ਰਸਮ ਹੋਣ ਜਾ ਰਹੀ ਹੈ ਜਾਂ ਫਿਰ ਉਸ ਦੇ ਪਰਿਵਾਰਕ ਮੈਂਬਰ ਦੀ ਮਹਿੰਦੀ ਸੈਰੇਮਨੀ ਹੈ।
  • <>X

    ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਆਈਆਂ ਖੁਸ਼ੀਆਂ, ਭੈਣ ਦੇ ਘਰ ਨਿਭਾਉਣ ਪਹੁੰਚੀ ਖ਼ਾਸ ਰਸਮ

    ਦੱਸਣਯੋਗ ਹੈ ਕਿ ਜੋਤੀ ਨੂਰਾਂ ਦਾ ਆਪਣੇ ਪਤੀ ਦੇ ਨਾਲ ਕੁਝ ਸਮਾਂ ਪਹਿਲਾਂ ਵਿਵਾਦ ਹੋਇਆ ਸੀ।
  • <X

    ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਆਈਆਂ ਖੁਸ਼ੀਆਂ, ਭੈਣ ਦੇ ਘਰ ਨਿਭਾਉਣ ਪਹੁੰਚੀ ਖ਼ਾਸ ਰਸਮ

    ਇਸ ਝਗੜੇ ਦੌਰਾਨ ਜੋਤੀ ਨੇ ਆਪਣੇ ਪਤੀ ਕੁਨਾਲ ਪਾਸੀ 'ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ।
  • <> X

    रंगमंच में काम करके खुश हूं : इरा

    punjab kesari test gallery script by preet..