>Xਸੋਨਮ ਬਾਜਵਾ ਨੇ ਧੋਤੀ ਸੂਟ ''ਚ ਖਿੱਚਿਆ ਧਿਆਨ, ਪ੍ਰਸ਼ੰਸਕਾਂ ਨੇ ਲੁਟਾਇਆ ਖ਼ੂਬ ਪਿਆਰ
ਹਾਲ ਹੀ ’ਚ ਸੋਨਮ ਬਾਜਵਾ ਦਾ ਪੰਜਾਬੀ ਲੁੱਕ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਇਆ ਹੈ। <>Xਸੋਨਮ ਬਾਜਵਾ ਨੇ ਧੋਤੀ ਸੂਟ ''ਚ ਖਿੱਚਿਆ ਧਿਆਨ, ਪ੍ਰਸ਼ੰਸਕਾਂ ਨੇ ਲੁਟਾਇਆ ਖ਼ੂਬ ਪਿਆਰ
ਇਹ ਤਸਵੀਰਾਂ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਸ ਦਾ ਦਿਲਕਸ਼ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। <>Xਸੋਨਮ ਬਾਜਵਾ ਨੇ ਧੋਤੀ ਸੂਟ ''ਚ ਖਿੱਚਿਆ ਧਿਆਨ, ਪ੍ਰਸ਼ੰਸਕਾਂ ਨੇ ਲੁਟਾਇਆ ਖ਼ੂਬ ਪਿਆਰ
ਇਨ੍ਹਾਂ ਤਸਵੀਰਾਂ 'ਚ ਸੋਨਮ ਬਾਜਵਾ ਕਾਲੇ ਧੋਤੀ ਸੂਟ 'ਚ ਨਜ਼ਰ ਆ ਰਹੀ ਹੈ। <>Xਸੋਨਮ ਬਾਜਵਾ ਨੇ ਧੋਤੀ ਸੂਟ ''ਚ ਖਿੱਚਿਆ ਧਿਆਨ, ਪ੍ਰਸ਼ੰਸਕਾਂ ਨੇ ਲੁਟਾਇਆ ਖ਼ੂਬ ਪਿਆਰ
ਤਸਵੀਰਾਂ ’ਚ ਅਦਾਕਾਰਾ ਵੱਖ-ਵੱਖ ਸਟਾਈਲ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। <>Xਸੋਨਮ ਬਾਜਵਾ ਨੇ ਧੋਤੀ ਸੂਟ ''ਚ ਖਿੱਚਿਆ ਧਿਆਨ, ਪ੍ਰਸ਼ੰਸਕਾਂ ਨੇ ਲੁਟਾਇਆ ਖ਼ੂਬ ਪਿਆਰ
ਤਸਵੀਰਾਂ ’ਚ ਸੋਨਮ ਦਾ ਗਲੈਮਰਸ ਲੁੱਕ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। <>Xਸੋਨਮ ਬਾਜਵਾ ਨੇ ਧੋਤੀ ਸੂਟ ''ਚ ਖਿੱਚਿਆ ਧਿਆਨ, ਪ੍ਰਸ਼ੰਸਕਾਂ ਨੇ ਲੁਟਾਇਆ ਖ਼ੂਬ ਪਿਆਰ
ਦੱਸਣਯੋਗ ਹੈ ਕਿ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। <>Xਸੋਨਮ ਬਾਜਵਾ ਨੇ ਧੋਤੀ ਸੂਟ ''ਚ ਖਿੱਚਿਆ ਧਿਆਨ, ਪ੍ਰਸ਼ੰਸਕਾਂ ਨੇ ਲੁਟਾਇਆ ਖ਼ੂਬ ਪਿਆਰ
ਐਕਟਿੰਗ ਦੇ ਮਾਮਲੇ ਤਾਂ ਸੋਨਮ ਨੰਬਰ ਇੱਕ ਹੈ ਹੀ, ਨਾਲ ਹੀ ਅਦਾਕਾਰਾ ਦੀ ਖੂਬਸਰੂਤੀ ਦਾ ਵੀ ਕੋਈ ਜਵਾਬ ਨਹੀਂ। <Xਸੋਨਮ ਬਾਜਵਾ ਨੇ ਧੋਤੀ ਸੂਟ ''ਚ ਖਿੱਚਿਆ ਧਿਆਨ, ਪ੍ਰਸ਼ੰਸਕਾਂ ਨੇ ਲੁਟਾਇਆ ਖ਼ੂਬ ਪਿਆਰ
ਸੋਨਮ ਦੀ ਖੂਬਸੂਰਤੀ ਸਾਹਮਣੇ ਕਈ ਬਾਲੀਵੁੱਡ ਅਭਿਨੇਤਰੀਆਂ ਫੇਲ੍ਹ ਹਨ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..