• >X

    ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਸਿਮੀ ਚਾਹਲ ਦਾ ਬ੍ਰਾਈਡਲ ਲੁੱਕ

    ਦੱਸ ਦੇਈਏ ਕਿ ਦੁਲਹਨ ਦੇ ਲਿਬਾਸ 'ਚ ਉਹ ਬੇਹੱਦ ਹੀ ਖੂਬਸੂਰਤ ਲੱਗ ਰਹੀ ਹੈ...
  • <>X

    ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਸਿਮੀ ਚਾਹਲ ਦਾ ਬ੍ਰਾਈਡਲ ਲੁੱਕ

    ਇਨ੍ਹਾਂ ਤਸਵੀਰਾਂ 'ਚ ਉਸ ਨੇ ਰੈੱਡ ਕਲਰ ਦਾ ਲਹਿੰਗਾ ਪਾਇਆ ਹੈ, ਜਿਸ 'ਚ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦੇ ਰਹੀ ਹੈ...
  • <>X

    ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਸਿਮੀ ਚਾਹਲ ਦਾ ਬ੍ਰਾਈਡਲ ਲੁੱਕ

    ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ...
  • <>X

    ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਸਿਮੀ ਚਾਹਲ ਦਾ ਬ੍ਰਾਈਡਲ ਲੁੱਕ

    ਇਨ੍ਹਾਂ ਤੋਂ ਇਲਾਵਾ ਕੁਝ ਤਸਵੀਰਾਂ 'ਚ ਸਿਮੀ ਚਾਹਲ ਨੇ ਹਲਕੇ ਪੀਲੇ ਰੰਗ ਦਾ ਲਹਿੰਗਾ ਪਾਇਆ ਹੈ, ਜਿਸ 'ਚ ਬੈਠੀ ਖਾਸ ਤਰੀਕੇ ਨਾਲ ਪੋਜ਼ ਦੇ ਰਹੀ ਹੈ...
  • <>X

    ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਸਿਮੀ ਚਾਹਲ ਦਾ ਬ੍ਰਾਈਡਲ ਲੁੱਕ

    ਇਨ੍ਹਾਂ ਤਸਵੀਰਾਂ ਨੂੰ ਸਿਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਅਤੇ ਸ਼ੇਅਰ ਕਰਦਿਆਂ ਇਸ ਦੇ ਕੈਪਸ਼ਨ 'ਚ ਲਿਖਿਆ, 'ਅੱਖੀਆਂ ਉਡੀਕ ਦੀਆਂ ਦਿਲ ਵਾਜਾਂ ਮਾਰਦਾ ਆਜਾ ਪ੍ਰਦੇਸੀਆ ਵਾਸਤਾ ਈ ਪਿਆਰ ਦਾ...
  • <>X

    ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਸਿਮੀ ਚਾਹਲ ਦਾ ਬ੍ਰਾਈਡਲ ਲੁੱਕ

    ਦੱਸ ਦੇਈਏ ਕਿ ਦੁਲਹਨ ਦੇ ਲਿਬਾਸ 'ਚ ਸਿਮੀ ਚਾਹਲ ਦੇ ਮਨ 'ਚ ਉਸ ਦਾ ਪਿਆਰ ਹੁਲਾਰੇ ਮਾਰਨ ਲੱਗ ਪਿਆ ਹੈ ਅਤੇ ਉਹ ਆਪਣੇ ਚੰਨ ਪ੍ਰਦੇਸੀ ਦੀ ਉਡੀਕ ਕਰ ਰਹੀ ਹੈ ਅਤੇ ਉਹ ਚੰਨ ਪ੍ਰਦੇਸੀ ਕੌਣ ਹੈ...
  • <>X

    ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਸਿਮੀ ਚਾਹਲ ਦਾ ਬ੍ਰਾਈਡਲ ਲੁੱਕ

    ਇਸ ਬਾਰੇ ਤਾਂ ਸਿਮੀ ਚਾਹਲ ਖੁਦ ਹੀ ਦੱਸ ਸਕਦੀ ਹੈ। ਉਸ ਦੀਆਂ ਇਹ ਤਸਵੀਰਾਂ ਉਸ ਦੇ ਫੈਨਜ਼ ਵਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ...
  • <X

    ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਸਿਮੀ ਚਾਹਲ ਦਾ ਬ੍ਰਾਈਡਲ ਲੁੱਕ

    ਸਿਮੀ ਚਾਹਲ ਪੰਜਾਬੀ ਫਿਲਮ ਇੰਡਸਟਰੀ ਦੀ ਬਹੁਤ ਹੀ ਕਿਊਟ ਅਤੇ ਮਾਸੂਮ ਅਦਾਕਾਰਾ ਹੈ ਅਤੇ ਮਿਲਾਪੜੇ ਸੁਭਾਅ ਦੀ ਮਾਲਕਨ ਹੈ...
  • <> X

    रंगमंच में काम करके खुश हूं : इरा

    punjab kesari test gallery script by preet..