• >X

    ਹਰ ਪਾਸੇ ਨਿਸ਼ਾ ਬਾਨੋ ਦੀ ਖੂਬਸੂਰਤੀ ਦੇ ਚਰਚੇ

    ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਫਿਲਮ ਇੰਡਸਟਰੀ 'ਚ ਵੱਖਰੀ ਪਛਾਣ ਕਾਇਮ ਕਰ ਲਈ ਹੈ...
  • <>X

    ਹਰ ਪਾਸੇ ਨਿਸ਼ਾ ਬਾਨੋ ਦੀ ਖੂਬਸੂਰਤੀ ਦੇ ਚਰਚੇ

    ਹਾਲ ਹੀ 'ਚ ਨਿਸ਼ਾ ਬਾਨੋ ਨੇ ਆਪਣੀ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ...
  • <>X

    ਹਰ ਪਾਸੇ ਨਿਸ਼ਾ ਬਾਨੋ ਦੀ ਖੂਬਸੂਰਤੀ ਦੇ ਚਰਚੇ

    ਉਸ ਦਾ ਦਿਲਕਸ਼ ਅੰਦਾਜ਼ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਸ ਦਾ ਸਾਦਗੀ ਤੇ ਦਿਲ ਖਿੱਚਵਾ ਅੰਦਾਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ...
  • <>X

    ਹਰ ਪਾਸੇ ਨਿਸ਼ਾ ਬਾਨੋ ਦੀ ਖੂਬਸੂਰਤੀ ਦੇ ਚਰਚੇ

    ਉਹ ਹਮੇਸ਼ਾ ਹੀ ਫੈਨਜ਼ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ...
  • <>X

    ਹਰ ਪਾਸੇ ਨਿਸ਼ਾ ਬਾਨੋ ਦੀ ਖੂਬਸੂਰਤੀ ਦੇ ਚਰਚੇ

    ਦੱਸ ਦਈਏ ਕਿ ਨਿਸ਼ਾ ਬਾਨੋ ਨੂੰ ਗਾਇਕੀ ਦੇ ਸ਼ੌਕ ਨਾਲ ਨਾਲ ਉਨ੍ਹਾਂ ਨੇ ਕਾਲਜ ਦੌਰਾਨ ਥੀਏਟਰ ਕਰਦੇ-ਕਰਦੇ ਪੰਜਾਬ ਦੇ ਨਾਮਵਾਰ ਕਾਮੇਡੀਅਨ ਭਗਵੰਤ ਮਾਨ ਨਾਲ ਮਿਲਕੇ ਕਈ ਪਲੇਅ ਸ਼ੋਅ ਵੀ ਕੀਤੇ...
  • <>X

    ਹਰ ਪਾਸੇ ਨਿਸ਼ਾ ਬਾਨੋ ਦੀ ਖੂਬਸੂਰਤੀ ਦੇ ਚਰਚੇ

    ਆਪਣੇ ਗਾਇਕੀ ਦੇ ਸਫਰ ਨੂੰ ਅੱਗੇ ਤੋਰਦਿਆਂ ਨਿਸ਼ਾ ਬਾਨੋ ਦੀ ਮੁਲਾਕਾਤ ਮਸ਼ਹੂਰ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਨਾਲ ਹੋਇਆ...
  • <>X

    ਹਰ ਪਾਸੇ ਨਿਸ਼ਾ ਬਾਨੋ ਦੀ ਖੂਬਸੂਰਤੀ ਦੇ ਚਰਚੇ

    ਕਰਮਜੀਤ ਅਨਮੋਲ ਨਾਲ ਮਿਲ ਕੇ ਨਿਸ਼ਾ ਨੇ 'ਲੱਕੀ ਫੋਰ ਮੀ', 'ਦੇਸੀ ਰੌਕਰ', 'ਗੁਰੂ ਕੇ ਬੇਟੇ' ਆਦਿ ਐਲਬਮ ਦਰਸ਼ਕਾਂ ਦੀ ਝੋਲੀ 'ਚ ਪਾਈਆਂ, ਜਿਥੇ ਸਰੋਤਿਆਂ ਨੇ ਉਨ੍ਹਾਂ ਦੀ ਸੁਰੀਲੀ ਗਾਇਕੀ ਨੂੰ ਪ੍ਰਵਾਨ ਕੀਤਾ...
  • <>X

    ਹਰ ਪਾਸੇ ਨਿਸ਼ਾ ਬਾਨੋ ਦੀ ਖੂਬਸੂਰਤੀ ਦੇ ਚਰਚੇ

    ਉਥੇ ਹੀ ਪੰਜਾਬੀ ਫਿਲਮ ਇੰਡਸਟਰੀ 'ਚ 'ਫੇਰ ਮਾਮਲਾ ਗੜਬੜ੍ਹ ਗੜਬੜ੍ਹ', 'ਜੱਟ ਐਂਡ ਜੂਲੀਅਟ', 'ਜੱਟ ਬੁਆਏ ਪੁੱਤ ਜੱਟਾਂ ਦੇ', 'ਭਾਜੀ ਇੰਨ ਪ੍ਰੋਬਲਮ', 'ਰਾਂਝਾ ਰਫਿਊਜੀ', 'ਆਟੇ ਦੀ ਚਿੜੀ', 'ਮੈਰਿਜ ਪੈਲੇਸ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਕੀਤਾ...
  • <>X

    ਹਰ ਪਾਸੇ ਨਿਸ਼ਾ ਬਾਨੋ ਦੀ ਖੂਬਸੂਰਤੀ ਦੇ ਚਰਚੇ

    ਗਾਇਕੀ ਦੇ ਨਾਲ-ਨਾਲ ਨਿਸ਼ਾ ਬਾਨੋ ਨੇ ਪੰਜਾਬੀ ਫਿਲਮ ਇੰਡਰਸਟਰੀ 'ਚ ਵੀ ਆਪਣੇ ਨਾਂ ਦਾ ਡੰਕਾ ਵਜ੍ਹਾ ਦਿੱਤਾ ਹੈ...
  • <X

    ਹਰ ਪਾਸੇ ਨਿਸ਼ਾ ਬਾਨੋ ਦੀ ਖੂਬਸੂਰਤੀ ਦੇ ਚਰਚੇ

    ਨਿਸ਼ਾ ਬਾਨੋ...
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..