• >X

    ਹੋਂਡੁਰਾਸ ''ਚ ਇਕੋ ਮਹੀਨੇ ਦੋ ਭਿਆਨਕ ਤੂਫਾਨਾਂ ਨੇ ਮਚਾਈ ਤਬਾਹੀ

    ਹੋਂਡੁਰਾਸ 'ਚ ਇਕੋ ਮਹੀਨੇ ਦੋ ਭਿਆਨਕ ਤੂਫ਼ਾਨਾਂ ਨੇ ਤਬਾਹੀ ਮਚਾਈ ਅਤੇ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ।
  • <>X

    ਹੋਂਡੁਰਾਸ ''ਚ ਇਕੋ ਮਹੀਨੇ ਦੋ ਭਿਆਨਕ ਤੂਫਾਨਾਂ ਨੇ ਮਚਾਈ ਤਬਾਹੀ

    ਪਹਿਲਾਂ 3 ਨਵੰਬਰ ਨੂੰ ਇੱਥੇ ਏਟਾ ਤੂਫਾਨ ਆਇਆ ਅਤੇ ਫਿਰ ਕੁਝ ਦਿਨਾਂ ਬਾਅਦ ਆਈਓਟਾ ਨੇ ਤਬਾਹੀ ਮਚਾਈ।
  • <>X

    ਹੋਂਡੁਰਾਸ ''ਚ ਇਕੋ ਮਹੀਨੇ ਦੋ ਭਿਆਨਕ ਤੂਫਾਨਾਂ ਨੇ ਮਚਾਈ ਤਬਾਹੀ

    ਅਜੇ ਵੀ ਇੱਥੇ ਤਬਾਹੀ ਦਾ ਮੰਜ਼ਰ ਦੇਖਿਆ ਜਾ ਸਕਦਾ ਹੈ।
  • <>X

    ਹੋਂਡੁਰਾਸ ''ਚ ਇਕੋ ਮਹੀਨੇ ਦੋ ਭਿਆਨਕ ਤੂਫਾਨਾਂ ਨੇ ਮਚਾਈ ਤਬਾਹੀ

    ਤੇਜ਼ ਹਵਾਵਾਂ, ਤੇਜ਼ ਮੀਂਹ ਤੇ ਫਿਰ ਹੜ੍ਹ ਆਉਣ ਨਾਲ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਤੇ ਘਰਾਂ ਵਿਚ ਰਹਿਣਾ ਮੁਸ਼ਕਲ ਹੋ ਗਿਆ ਸੀ।
  • <>X

    ਹੋਂਡੁਰਾਸ ''ਚ ਇਕੋ ਮਹੀਨੇ ਦੋ ਭਿਆਨਕ ਤੂਫਾਨਾਂ ਨੇ ਮਚਾਈ ਤਬਾਹੀ

    ਇਸ ਦੇ ਇਲਾਵਾ ਕਈ ਥਾਵਾਂ 'ਤੇ ਢਿੱਗਾਂ ਵੀ ਡਿਗੀਆਂ। ਤੂਫਾਨ 200 ਲੋਕਾਂ ਦੀ ਜਾਨ ਲੈ ਚੁੱਕਾ ਹੈ ਅਤੇ ਇਸ ਦੇ ਇਲਾਵਾ ਘਰਾਂ ਨੂੰ ਬਹੁਤ ਭਾਰੀ ਨੁਕਸਾਨ ਪੁੱਜਾ ਹੈ।
  • <X

    ਹੋਂਡੁਰਾਸ ''ਚ ਇਕੋ ਮਹੀਨੇ ਦੋ ਭਿਆਨਕ ਤੂਫਾਨਾਂ ਨੇ ਮਚਾਈ ਤਬਾਹੀ

    ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰੱਖਿਆ ਗਿਆ ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ।
  • <> X

    रंगमंच में काम करके खुश हूं : इरा

    punjab kesari test gallery script by preet..