• >X

    ਹੋਲੀ ਦੇ ਰੰਗਾਂ ''ਚ ਰੰਗੇ ਫ਼ਿਲਮੀ ਸਿਤਾਰੇ, ਤਸਵੀਰਾਂ ਨੇ ਖਿੱਚਿਆ ਲੋਕਾਂ ਦਾ ਧਿਆਨ

    ਬਾਲੀਵੁੱਡ ਸੈਲੇਬ੍ਰਿਟੀ ਹਰ ਤਿਉਹਾਰ ਨੂੰ ਆਪਣੇ ਖਾਸ ਤਰੀਕੇ ਨਾਲ ਮਨਾਉਂਦੇ ਹਨ। ਇਨ੍ਹਾਂ ਦਾ ਹੋਲੀ ਦਾ ਤਿਉਹਾਰ ਮਨਾਉਣ ਦਾ ਤਰੀਕਾ ਵੀ ਵੱਖਰਾ ਹੈ।
  • <>X

    ਹੋਲੀ ਦੇ ਰੰਗਾਂ ''ਚ ਰੰਗੇ ਫ਼ਿਲਮੀ ਸਿਤਾਰੇ, ਤਸਵੀਰਾਂ ਨੇ ਖਿੱਚਿਆ ਲੋਕਾਂ ਦਾ ਧਿਆਨ

    ਕਰੀਨਾ ਨੇ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਹੋਲੀ ਦੇ ਜਸ਼ਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਰੀਨਾ ਨਾਲ ਉਨ੍ਹਾਂ ਦੇ ਬੇਟੇ ਤੈਮੂਰ ਅਤੇ ਜੇਹ ਰੰਗਾਂ 'ਚ ਰੰਗੇ ਨਜ਼ਰ ਆ ਰਹੇ ਹਨ।
  • <>X

    ਹੋਲੀ ਦੇ ਰੰਗਾਂ ''ਚ ਰੰਗੇ ਫ਼ਿਲਮੀ ਸਿਤਾਰੇ, ਤਸਵੀਰਾਂ ਨੇ ਖਿੱਚਿਆ ਲੋਕਾਂ ਦਾ ਧਿਆਨ

    ਅੰਕਿਤਾ ਲੋਖੰਡੇ ਨੇ ਵੀ ਆਪਣੇ ਪਤੀ ਵਿੱਕੀ ਜੈਨ ਨਾਲ ਇਹ ਖਾਸ ਤਿਉਹਾਰ ਮਨਾਇਆ। ਜੋੜੇ ਨੂੰ ਯੈਲੋ ਡਰੈੱਸ ਕੋਡ 'ਚ ਹੋਲੀ ਮਨਾਉਂਦੇ ਦੇਖਿਆ ਗਿਆ।
  • <>X

    ਹੋਲੀ ਦੇ ਰੰਗਾਂ ''ਚ ਰੰਗੇ ਫ਼ਿਲਮੀ ਸਿਤਾਰੇ, ਤਸਵੀਰਾਂ ਨੇ ਖਿੱਚਿਆ ਲੋਕਾਂ ਦਾ ਧਿਆਨ

    ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਹੋਲੀ ਦੇ ਰੰਗ 'ਚ ਰੰਗੇ
  • <>X

    ਹੋਲੀ ਦੇ ਰੰਗਾਂ ''ਚ ਰੰਗੇ ਫ਼ਿਲਮੀ ਸਿਤਾਰੇ, ਤਸਵੀਰਾਂ ਨੇ ਖਿੱਚਿਆ ਲੋਕਾਂ ਦਾ ਧਿਆਨ

    ਕਾਰਤਿਕ ਆਰੀਅਨ ਨੇ ਇਸ ਵਾਰ ਅਮਰੀਕਾ 'ਚ ਹੋਲੀ ਮਨਾਈ। ਇਸ ਦੀ ਤਸਵੀਰ ਵੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ।
  • <>X

    ਹੋਲੀ ਦੇ ਰੰਗਾਂ ''ਚ ਰੰਗੇ ਫ਼ਿਲਮੀ ਸਿਤਾਰੇ, ਤਸਵੀਰਾਂ ਨੇ ਖਿੱਚਿਆ ਲੋਕਾਂ ਦਾ ਧਿਆਨ

    ਅਨੰਨਿਆ ਪਾਂਡੇ ਨੇ ਗੁਲਾਲ ਖੇਡ ਕੇ ਹੋਲੀ ਮਨਾਈ। ਉਨ੍ਹਾਂ ਨੇ ਪੀਲੇ ਸੂਟ 'ਚ ਪ੍ਰਸ਼ੰਸਕਾਂ ਨਾਲ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਗੁਲਾਲ ਲਾਉਂਦੀ ਨਜ਼ਰ ਆ ਰਹੀ ਹੈ।
  • <>X

    ਹੋਲੀ ਦੇ ਰੰਗਾਂ ''ਚ ਰੰਗੇ ਫ਼ਿਲਮੀ ਸਿਤਾਰੇ, ਤਸਵੀਰਾਂ ਨੇ ਖਿੱਚਿਆ ਲੋਕਾਂ ਦਾ ਧਿਆਨ

    ਜ਼ੋਇਆ ਅਖਤਰ ਨੇ ਵੀ ਹੋਲੀ ਸੈਲੀਬ੍ਰੇਸ਼ਨ ਦੀ ਤਸਵੀਰ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਜ਼ੋਇਆ ਦਾ ਚਿਹਰਾ ਰੰਗਿਆ ਹੋਇਆ ਹੈ।
  • <X

    ਹੋਲੀ ਦੇ ਰੰਗਾਂ ''ਚ ਰੰਗੇ ਫ਼ਿਲਮੀ ਸਿਤਾਰੇ, ਤਸਵੀਰਾਂ ਨੇ ਖਿੱਚਿਆ ਲੋਕਾਂ ਦਾ ਧਿਆਨ

    ਫਰਹਾਨ ਦੇ ਪਿਤਾ ਜਾਵੇਦ ਨੇ ਉਨ੍ਹਾਂ ਦੇ ਘਰ ਹੋਲੀ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਫਰਹਾਨ ਧਮਾਲ ਮਚਾਉਂਦੇ ਨਜ਼ਰ ਆਏ। ਅਦਾਕਾਰ ਨੇ ਇਸ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
  • <> X

    रंगमंच में काम करके खुश हूं : इरा

    punjab kesari test gallery script by preet..