• >X

    ਜ਼ਹੀਰ ਖਾਨ ਦੀ ਪਤਨੀ ਖੂਬਸੂਰਤੀ ਦੇ ਮਾਮਲੇ ''ਚ ਅਨੁਸ਼ਕਾ ਨੂੰ ਵੀ ਦਿੰਦੀ ਹੈ ਮਾਤ

    ਟੈਸਟ ਕ੍ਰਿਕਟ 'ਚ ਕਪਿਲ ਦੇਵ ਤੋਂ ਬਾਅਦ ਭਾਰਤ ਦੇ ਦੂਜੇ ਸਭ ਤੋਂ ਸਫਲ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਦਾ 14 ਸਾਲ ਲੰਮਾ ਇੰਟਰਨੈਸ਼ਨਲ ਕ੍ਰਿਕਟ ਕਰੀਅਰ ਰਿਹਾ ਹੈ...
  • <>X

    ਜ਼ਹੀਰ ਖਾਨ ਦੀ ਪਤਨੀ ਖੂਬਸੂਰਤੀ ਦੇ ਮਾਮਲੇ ''ਚ ਅਨੁਸ਼ਕਾ ਨੂੰ ਵੀ ਦਿੰਦੀ ਹੈ ਮਾਤ

    ਭਾਰਤ ਲਈ ਖੇਡਦੇ ਹੋਏ ਕਈ ਸਫਲਤਾਵਾਂ ਦੇ ਗਵਾਹ ਜ਼ਹੀਰ ਦੀ ਪਰਸਨਲ ਲਾਈਫ ਉਤਰਾਅ ਚੜਾਅ ਵਾਲੀ ਰਹੀ ਹੈ। ਪਿਛਲੇ ਸਾਲ ਹੀ ਨਵੰਬਰ ਮਹੀਨੇ 'ਚ ਜ਼ਹੀਰ ਖਾਨ ਨੇ ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਸਾਗਰਿਕਾ ਘਾਟਗੇ ਨਾਲ ਵਿਆਹ ਕੀਤਾ ਸੀ...
  • <>X

    ਜ਼ਹੀਰ ਖਾਨ ਦੀ ਪਤਨੀ ਖੂਬਸੂਰਤੀ ਦੇ ਮਾਮਲੇ ''ਚ ਅਨੁਸ਼ਕਾ ਨੂੰ ਵੀ ਦਿੰਦੀ ਹੈ ਮਾਤ

    ਜ਼ਹੀਰ ਖਾਨ ਅਤੇ ਸਾਗਰਿਕਾ ਦਾ ਰਿਸ਼ਤਾ ਉਦੋਂ ਸਾਹਮਣੇ ਆਇਆ, ਜਦੋਂ ਦੋਵੇਂ ਯੁਵਰਾਜ ਸਿੰਘ ਅਤੇ ਹੇਜਲ ਦੇ ਵਿਆਹ 'ਤੇ ਇਕੱਠੇ ਪਹੁੰਚੇ ਸਨ। ਕਈ ਆਈ.ਪੀ.ਐੱਲ. ਮੈਚਾਂ ਦੌਰਾਨ ਵੀ ਸਾਗਰਿਕਾ ਨੂੰ ਜ਼ਹੀਰ ਨੂੰ ਚੀਅਰ ਕਰਦੇ ਹੋਏ ਦੇਖਿਆ ਗਿਆ ਸੀ...
  • <>X

    ਜ਼ਹੀਰ ਖਾਨ ਦੀ ਪਤਨੀ ਖੂਬਸੂਰਤੀ ਦੇ ਮਾਮਲੇ ''ਚ ਅਨੁਸ਼ਕਾ ਨੂੰ ਵੀ ਦਿੰਦੀ ਹੈ ਮਾਤ

    ਸਾਗਿਰਕਾ ਤੋਂ ਪਹਿਲਾਂ ਜ਼ਹੀਰ ਖਾਨ ਬਾਲੀਵੁੱਡ ਅਭਿਨੇਤਰੀ ਇਸ਼ਾਂ ਸ਼ਰਵਾਨੀ ਨਾਲ ਰਿਲੈਸ਼ਨਸ਼ਿਪ 'ਚ ਸਨ...
  • <>X

    ਜ਼ਹੀਰ ਖਾਨ ਦੀ ਪਤਨੀ ਖੂਬਸੂਰਤੀ ਦੇ ਮਾਮਲੇ ''ਚ ਅਨੁਸ਼ਕਾ ਨੂੰ ਵੀ ਦਿੰਦੀ ਹੈ ਮਾਤ

    ਅੱਠ ਸਾਲ ਤੱਕ ਰਿਲੈਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਸਾਲ 2011 ਦੇ ਵਰਲਡ ਕੱਪ ਦੌਰਾਨ ਦੋਵਾਂ ਦੇ ਵਿਆਹ ਦੀ ਖਬਰ ਆਈ ਸੀ ਪਰ ਬਾਅਦ 'ਚ ਇਨ੍ਹਾਂ ਦਾ ਰਿਸ਼ਤਾ ਖਤਮ ਹੋ ਗਿਆ ਸੀ...
  • <>X

    ਜ਼ਹੀਰ ਖਾਨ ਦੀ ਪਤਨੀ ਖੂਬਸੂਰਤੀ ਦੇ ਮਾਮਲੇ ''ਚ ਅਨੁਸ਼ਕਾ ਨੂੰ ਵੀ ਦਿੰਦੀ ਹੈ ਮਾਤ

    ਇਸ਼ਾਂ ਸ਼ਰਵਾਨੀ ਤੋਂ ਬਾਅਦ ਸਾਗਰਿਕਾ ਜ਼ਹੀਰ ਖਾਨ ਦੀ ਜ਼ਿੰਦਗੀ 'ਚ ਆਈ, ਸਾਗਰਿਕਾ ਮੂਵੀ 'ਚਕ ਦੇ ਇੰਡੀਆ' 'ਚ ਪ੍ਰੀਤੀ ਸਬਰਵਾਲ ਦੇ ਕਿਰਦਾਰ 'ਚ ਮਸ਼ਹੂਰ ਹੋਈ ਸੀ...
  • <>X

    ਜ਼ਹੀਰ ਖਾਨ ਦੀ ਪਤਨੀ ਖੂਬਸੂਰਤੀ ਦੇ ਮਾਮਲੇ ''ਚ ਅਨੁਸ਼ਕਾ ਨੂੰ ਵੀ ਦਿੰਦੀ ਹੈ ਮਾਤ

    ਮਹਾਰਾਸ਼ਟਰ ਦੇ ਕੋਲਹਾਪੁਰ 'ਚ ਜਨਮੀ ਸਾਗਰਿਕਾ ਸਾਲ 2007 'ਚ ਫਿਲਮ ' ਚੱਕ ਦੇ ਇੰਡੀਆ' 'ਚ ਹਾਕੀ ਖੇਡਦੇ ਨਜ਼ਰ ਆਈ..
  • <>X

    ਜ਼ਹੀਰ ਖਾਨ ਦੀ ਪਤਨੀ ਖੂਬਸੂਰਤੀ ਦੇ ਮਾਮਲੇ ''ਚ ਅਨੁਸ਼ਕਾ ਨੂੰ ਵੀ ਦਿੰਦੀ ਹੈ ਮਾਤ

    ਛੋਟੇ ਪਰਦੇ 'ਤੇ ਸਾਗਰਿਕਾ 'ਖਤਰਿਆਂ ਦੇ ਖਿਡਾਰੀ' 'ਚ ਵੀ ਨਜ਼ਰ ਆ ਚੁੱਕੀ ਹੈ...
  • <X

    ਜ਼ਹੀਰ ਖਾਨ ਦੀ ਪਤਨੀ ਖੂਬਸੂਰਤੀ ਦੇ ਮਾਮਲੇ ''ਚ ਅਨੁਸ਼ਕਾ ਨੂੰ ਵੀ ਦਿੰਦੀ ਹੈ ਮਾਤ

    ਸਾਲ 2009 'ਚ ਫਿਲਮ 'ਫਾਕਸ' 'ਚ ਉਰਵਸ਼ੀ ਮਾਥੁਰ ਦੇ ਕਿਰਦਾਰ 'ਚ ਨਜ਼ਰ ਆਈ...
  • <> X

    रंगमंच में काम करके खुश हूं : इरा

    punjab kesari test gallery script by preet..