• >X

    ‘ਕਰਵਾ ਚੌਥ’ ਦੇ ਮੌਕੇ ਤੁਹਾਡੀ ਖੂਬਸੂਰਤੀ ਨੂੰ ਵਧਾਉਣਗੇ ‘ਮਹਿੰਦੀ’ ਦੇ ਇਹ ਡਿਜ਼ਾਈਨ

    ਇਸ ਦਿਨ ਜਨਾਨੀਆਂ ਆਪਣੇ ਜੀਵਨ ਸਾਥੀ ਦੀ ਲੰਮੀ ਉਮਰ ਅਤੇ ਉਸ ਦੇ ਸੁਖੀ ਜੀਵਨ ਲਈ ਨਿਰਜਲਾ ਵਰਤ ਰੱਖਦੀਆਂ ਹਨ। ਇਸ ਸਾਲ ਕਰਵਾ ਚੌਥ ਦਾ ਵਰਤ 4 ਨਵੰਬਰ ਦਿਨ ਬੁੱਧਵਾਰ ਨੂੰ ਮਨਾਇਆ ਜਾਵੇਗਾ।
  • <>X

    ‘ਕਰਵਾ ਚੌਥ’ ਦੇ ਮੌਕੇ ਤੁਹਾਡੀ ਖੂਬਸੂਰਤੀ ਨੂੰ ਵਧਾਉਣਗੇ ‘ਮਹਿੰਦੀ’ ਦੇ ਇਹ ਡਿਜ਼ਾਈਨ

    ਖੂਬਸੂਰਤ ਦਿਖਣ ਲਈ ਜਨਾਨੀਆਂ ਨਵੇਂ ਡਿਜ਼ਾਈਨ ਦੇ ਸੂਟ ਸਵਾਉਂਦੀਆਂ ਹਨ। ਕੁੜੀਆਂ ਤੇ ਜਨਾਨੀਆਂ ਨੂੰ ਇਸ ਮੌਕੇ ਮਹਿੰਦੀ ਲਗਵਾਉਣ ਦਾ ਬਹੁਤ ਸ਼ੌਂਕ ਹੁੰਦਾ ਹੈ।
  • <>X

    ‘ਕਰਵਾ ਚੌਥ’ ਦੇ ਮੌਕੇ ਤੁਹਾਡੀ ਖੂਬਸੂਰਤੀ ਨੂੰ ਵਧਾਉਣਗੇ ‘ਮਹਿੰਦੀ’ ਦੇ ਇਹ ਡਿਜ਼ਾਈਨ

    ਭਾਰਤੀ ਪਰੰਪਰਾ ਵਿਚ ਵਿਆਹ ਦੇ ਮੌਕੇ 'ਤੇ ਮਹਿੰਦੀ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਰਸਮ ਵੀ ਹੁੰਦੀ ਹੈ ਅਤੇ ਸ਼ਗਨ ਵੀ ਹੁੰਦਾ ਹੈ।
  • <>X

    ‘ਕਰਵਾ ਚੌਥ’ ਦੇ ਮੌਕੇ ਤੁਹਾਡੀ ਖੂਬਸੂਰਤੀ ਨੂੰ ਵਧਾਉਣਗੇ ‘ਮਹਿੰਦੀ’ ਦੇ ਇਹ ਡਿਜ਼ਾਈਨ

    ਵਿਆਹ ਤੋਂ ਇਲਾਵਾ ਜਨਾਨੀਆਂ ਹਰੇਕ ਸ਼ੁਭ ਕੰਮ ਵਿਚ ਮਹਿੰਦੀ ਲਗਾਉਣਾ ਪਸੰਦ ਕਰਦੀਆਂ ਹਨ। ਜਿਸ ਦੇ ਲਈ ਉਹ ਸਹੀ ਡਿਜ਼ਾਇਨ ਦੀ ਚੋਣ ਕਰਦੀਆਂ ਹਨ।
  • <>X

    ‘ਕਰਵਾ ਚੌਥ’ ਦੇ ਮੌਕੇ ਤੁਹਾਡੀ ਖੂਬਸੂਰਤੀ ਨੂੰ ਵਧਾਉਣਗੇ ‘ਮਹਿੰਦੀ’ ਦੇ ਇਹ ਡਿਜ਼ਾਈਨ

    ਅੱਜ ਕੱਲ੍ਹ ਵੱਖ-ਵੱਖ ਤਰ੍ਹਾਂ ਦੇ ਮਹਿੰਦੀ ਦੇ ਡਿਜ਼ਾਈਨ ਹਨ, ਜਿਨ੍ਹਾਂ ਵਿਚੋਂ ਇਕ ਅਰਬੀ ਮਹਿੰਦੀ ਵੀ ਹੈ। ਇਸ ਨੂੰ ਜਨਾਨੀਆਂ ਲਗਾਉਣਾ ਬਹੁਤ ਪਸੰਦ ਕਰਦੀਆਂ ਹਨ।
  • <>X

    ‘ਕਰਵਾ ਚੌਥ’ ਦੇ ਮੌਕੇ ਤੁਹਾਡੀ ਖੂਬਸੂਰਤੀ ਨੂੰ ਵਧਾਉਣਗੇ ‘ਮਹਿੰਦੀ’ ਦੇ ਇਹ ਡਿਜ਼ਾਈਨ

    ਬਹੁਤ ਸਾਰੀਆਂ ਜਨਾਨੀਆਂ ਅਜਿਹੀਆਂ ਹੁੰਦੀਆਂ ਹਨ, ਜੋ ਬਾਹਾਂ ’ਚ ਮਹਿੰਦੀ ਲਗਾਉਣਾ ਪਸੰਦ ਕਰਦੀਆਂ ਹਨ।
  • <X

    ‘ਕਰਵਾ ਚੌਥ’ ਦੇ ਮੌਕੇ ਤੁਹਾਡੀ ਖੂਬਸੂਰਤੀ ਨੂੰ ਵਧਾਉਣਗੇ ‘ਮਹਿੰਦੀ’ ਦੇ ਇਹ ਡਿਜ਼ਾਈਨ

    ਮਹਿੰਦੀ ਲਗਾਉਣ ਨਾਲ ਹੱਥ ਦੀ ਖੂਬਸੂਰਤੀ ਹੋਰ ਵੱਧ ਜਾਂਦੀ ਹੈ ਅਤੇ ਚਿਹਰੇ ’ਤੇ ਵੀ ਹੋਰ ਜ਼ਿਆਦਾ ਨਿਖਾਰ ਆ ਜਾਂਦਾ ਹੈ।
  • <> X

    रंगमंच में काम करके खुश हूं : इरा

    punjab kesari test gallery script by preet..