ਅੰਮ੍ਰਿਤਸਰ (ਜਗਤਾਰ)-ਆਲ ਇੰਡੀਆ ਮਹਿਲਾ ਵਰਕਰਾਂ ਦੀ ਇਕ ਅਹਿਮ ਮੀਟਿੰਗ ਮੈਡਮ ਸਪਨਾ ਭਾਟੀਆ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਪੰਜਾਬ ਪ੍ਰਧਾਨ ਸਪਨਾ ਸ਼ਰਮਾ ਨੇ ਮੈਡਮ ਸਪਨਾ ਭਾਟੀਆ ਦੀ ਪਾਰਟੀ ਪ੍ਰਤੀ ਨਿਭਾਈਆਂ ਵਫਾਦਾਰੀਆਂ ਨੂੰ ਵੇਖਦੇ ਹੋਏ ਆਲ ਇੰਡੀਆ ਮਹਿਲਾ ਵਰਕਰਾਂ ਦੀ ਜਨਰਲ ਸਕੱਤਰ ਨਿਯੁਕਤ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜ਼ਿਲਾ ਪ੍ਰਧਾਨ ਸੁਸ਼ਮਾ ਸ਼ਰਮਾ, ਪ੍ਰਵੀਨ ਭਾਟੀਆ, ਵੀਨਤ ਕੁਮਾਰ, ਸੋਨੀਆ ਸ਼ਰਮਾ, ਪੂਜਾ ਸ਼ਰਮਾ, ਅਮਿਤ ਆਦਿ ਮੌਜੂਦ ਸਨ।
ਨਕਦੀ ਅਤੇ ਮੋਬਾਇਲ ਖੋਹਣ ਵਾਲੇ ਗ੍ਰਿਫਤਾਰ
NEXT STORY