ਫਰੀਦਕੋਟ (ਜਗਤਾਰ) - ਫਰੀਦਕੋਟ 'ਚ ਅੱਜ ਆਰਟੀਲਰੀ ਗੰਨ ਸ਼ੈਲ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਇਹ ਘਟਨਾ ਪਿੰਡ ਕਿਲਾ ਦੀ ਹੈ, ਜਿਥੇ ਰੇਤ ਦਾ ਟਿੱਲਾ ਉਠਾਉਂਦੇ ਹੋਏ ਇਹ ਸ਼ੈਲ ਮਿਲਿਆ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਫਰੀਦਕੋਟ ਦੀ ਪੁਲਸ ਨੇ ਆਰਮੀ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਹੈ।
ਕਾਰ ਸਵਾਰ ਹਥਿਆਰਬੰਦ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰਨ ਦੀ ਕੀਤੀ ਕੋਸ਼ਿਸ਼ (ਵੀਡੀਓ)
NEXT STORY